Guru Granth Sahib Translation Project

guru granth sahib japanese page-197

Page 197

ਸਗਲ ਦੂਖ ਕਾ ਹੋਇਆ ਨਾਸੁ ॥੨॥ すべての悲しみは打ち砕かれます。2
ਆਸਾ ਮਾਣੁ ਤਾਣੁ ਧਨੁ ਏਕ ॥ 唯一の神は私の希望であり、私の評判であり、私の強さであり、私の富です
ਸਾਚੇ ਸਾਹ ਕੀ ਮਨ ਮਹਿ ਟੇਕ ॥੩॥ 私の心の中には、真の金貸しの支えがあります。3
ਮਹਾ ਗਰੀਬ ਜਨ ਸਾਧ ਅਨਾਥ ॥ ああ、ナナック!私は神の聖徒の偉大な貧しく孤児のしもべです
ਨਾਨਕ ਪ੍ਰਭਿ ਰਾਖੇ ਦੇ ਹਾਥ ॥੪॥੮੫॥੧੫੪॥ しかし、神はその手で私を守ってくださいました。4.85.154
ਗਉੜੀ ਮਹਲਾ ੫ ॥ ガウリ・マハラ 5
ਹਰਿ ਹਰਿ ਨਾਮਿ ਮਜਨੁ ਕਰਿ ਸੂਚੇ ॥ ハリ神の御名(ティルタ)を浴びることによって、私は聖くなりました
ਕੋਟਿ ਗ੍ਰਹਣ ਪੁੰਨ ਫਲ ਮੂਚੇ ॥੧॥ ਰਹਾਉ ॥ ナーム・ティルタでの入浴は、何百万もの日食の時に行われた慈善団体よりも多くの実を結びます。1.滞在
ਹਰਿ ਕੇ ਚਰਣ ਰਿਦੇ ਮਹਿ ਬਸੇ ॥ 神の美しい足が心に宿るなら、
ਜਨਮ ਜਨਮ ਕੇ ਕਿਲਵਿਖ ਨਸੇ ॥੧॥ 誕生と誕生の罪は滅ぼされます。1
ਸਾਧਸੰਗਿ ਕੀਰਤਨ ਫਲੁ ਪਾਇਆ ॥ 私はサットサングで神の賛美歌を歌うという実を得ました
ਜਮ ਕਾ ਮਾਰਗੁ ਦ੍ਰਿਸਟਿ ਨ ਆਇਆ ॥੨॥ ですから、死の道はh見えません。2
ਮਨ ਬਚ ਕ੍ਰਮ ਗੋਵਿੰਦ ਅਧਾਰੁ ॥ ゴヴィンドの名を心と言葉と行いの土台として形作る人、
ਤਾ ਤੇ ਛੁਟਿਓ ਬਿਖੁ ਸੰਸਾਰੁ ॥੩॥ 彼は毒のあるバヴサーガルを横切る。3
ਕਰਿ ਕਿਰਪਾ ਪ੍ਰਭਿ ਕੀਨੋ ਅਪਨਾ ॥ ああ、ナナック!神が恵みによって自分のものとなさった方、
ਨਾਨਕ ਜਾਪੁ ਜਪੇ ਹਰਿ ਜਪਨਾ ॥੪॥੮੬॥੧੫੫॥ 彼はいつも主を唱え、主を礼拝します。4.86.155
ਗਉੜੀ ਮਹਲਾ ੫ ॥ ガウリ・マハラ 5
ਪਉ ਸਰਣਾਈ ਜਿਨਿ ਹਰਿ ਜਾਤੇ ॥ ああ、生き物!神を理解している人々の避け所にいてください
ਮਨੁ ਤਨੁ ਸੀਤਲੁ ਚਰਣ ਹਰਿ ਰਾਤੇ ॥੧॥ 神の足に浸ることによって、心も体も冷たくなります。1
ਭੈ ਭੰਜਨ ਪ੍ਰਭ ਮਨਿ ਨ ਬਸਾਹੀ ॥ 恐れの神を心に宿さない者は、
ਡਰਪਤ ਡਰਪਤ ਜਨਮ ਬਹੁਤੁ ਜਾਹੀ ॥੧॥ ਰਹਾਉ ॥ 彼の誕生の多くは、この恐怖に震えながら逝去します。1.滞在
ਜਾ ਕੈ ਰਿਦੈ ਬਸਿਓ ਹਰਿ ਨਾਮ ॥ その心に主の御名が宿っている
ਸਗਲ ਮਨੋਰਥ ਤਾ ਕੇ ਪੂਰਨ ਕਾਮ ॥੨॥ 彼のすべての願いと作品は成就します。2
ਜਨਮੁ ਜਰਾ ਮਿਰਤੁ ਜਿਸੁ ਵਾਸਿ ॥ その支配下には、誕生、老い、死があります
ਸੋ ਸਮਰਥੁ ਸਿਮਰਿ ਸਾਸਿ ਗਿਰਾਸਿ ॥੩॥ 全能の主が、あなたのすべての呼吸と悲しみをもっていることを覚えておいてください。3
ਮੀਤੁ ਸਾਜਨੁ ਸਖਾ ਪ੍ਰਭੁ ਏਕ ॥ ああ、ナナック!神はわたしたちの友であり,伴侶であり,伴侶であられます
ਨਾਮੁ ਸੁਆਮੀ ਕਾ ਨਾਨਕ ਟੇਕ ॥੪॥੮੭॥੧੫੬॥ 世の主である主の御名は,主の唯一の支えです。4 .87 .156
ਗਉੜੀ ਮਹਲਾ ੫ ॥ ガウリ・マハラ 5
ਬਾਹਰਿ ਰਾਖਿਓ ਰਿਦੈ ਸਮਾਲਿ ॥ 聖徒は人々とともに世界を扱い,ゴヴィンドを心に留めます
ਘਰਿ ਆਏ ਗੋਵਿੰਦੁ ਲੈ ਨਾਲਿ ॥੧॥ 彼が家に帰ると、彼は彼女を連れて行きます。1
ਹਰਿ ਹਰਿ ਨਾਮੁ ਸੰਤਨ ਕੈ ਸੰਗਿ ॥ ハリ・パラメシュワラの名前は聖徒の教友です
ਮਨੁ ਤਨੁ ਰਾਤਾ ਰਾਮ ਕੈ ਰੰਗਿ ॥੧॥ ਰਹਾਉ ॥ 彼の心と体はラムの愛の色に浸っています。1.滞在
ਗੁਰ ਪਰਸਾਦੀ ਸਾਗਰੁ ਤਰਿਆ ॥ グルの恩寵によって、世界は海を渡ることができる
ਜਨਮ ਜਨਮ ਕੇ ਕਿਲਵਿਖ ਸਭਿ ਹਿਰਿਆ ॥੨॥ そして、誕生と誕生の罪はすべて滅ぼされます。2
ਸੋਭਾ ਸੁਰਤਿ ਨਾਮਿ ਭਗਵੰਤੁ ॥ 人が装飾と余剰を得るのは神の名においてである
ਪੂਰੇ ਗੁਰ ਕਾ ਨਿਰਮਲ ਮੰਤੁ ॥੩॥ 完全なグルの名前とマントラは常に純粋です。3
ਚਰਣ ਕਮਲ ਹਿਰਦੇ ਮਹਿ ਜਾਪੁ ॥ 心の中で神の足と蓮を崇拝してください
ਨਾਨਕੁ ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥ ナナクは、その神の栄光を見ることによっていのちを得ます。4.88.157
ਗਉੜੀ ਮਹਲਾ ੫ ॥ ガウリ・マハラ 5
ਧੰਨੁ ਇਹੁ ਥਾਨੁ ਗੋਵਿੰਦ ਗੁਣ ਗਾਏ ॥ ゴヴィンドが褒め称えられる場所は幸いです
ਕੁਸਲ ਖੇਮ ਪ੍ਰਭਿ ਆਪਿ ਬਸਾਏ ॥੧॥ ਰਹਾਉ ॥ 主御自身が彼らを幸福と喜びに落ち着かせてくださいます。1.滞在
ਬਿਪਤਿ ਤਹਾ ਜਹਾ ਹਰਿ ਸਿਮਰਨੁ ਨਾਹੀ ॥ 主の賛美歌が歌われないところには,災いがあります
ਕੋਟਿ ਅਨੰਦ ਜਹ ਹਰਿ ਗੁਨ ਗਾਹੀ ॥੧॥ ここには何百万もの喜びがあり、そこでは神の栄光が歌われています。1
ਹਰਿ ਬਿਸਰਿਐ ਦੁਖ ਰੋਗ ਘਨੇਰੇ ॥ 主を忘れることは,苦しみと病気のほとんどを人に引き起こします
ਪ੍ਰਭ ਸੇਵਾ ਜਮੁ ਲਗੈ ਨ ਨੇਰੇ ॥੨॥ 主の奉仕の献身の結果、ヤマドゥートは被造物に近づきません。2ਸੋ
ਸੋ ਵਡਭਾਗੀ ਨਿਹਚਲ ਥਾਨੁ ॥ その場所は幸運で揺るぎない場所であり、
ਜਹ ਜਪੀਐ ਪ੍ਰਭ ਕੇਵਲ ਨਾਮੁ ॥੩॥ 主の御名だけが唱えられるところ。3
ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ॥ どこへ行っても、主人は私と一緒にいます
ਨਾਨਕ ਕਉ ਮਿਲਿਆ ਅੰਤਰਜਾਮੀ ॥੪॥੮੯॥੧੫੮॥ ナナクは内なる主を見つけました。4.89 .158
ਗਉੜੀ ਮਹਲਾ ੫ ॥ ガウリ・マハラ 5
ਜੋ ਪ੍ਰਾਣੀ ਗੋਵਿੰਦੁ ਧਿਆਵੈ ॥ ゴヴィンドについて瞑想する生き物は、
ਪੜਿਆ ਅਣਪੜਿਆ ਪਰਮ ਗਤਿ ਪਾਵੈ ॥੧॥ 学者であろうと文盲であろうと、彼は究極のスピードを達成します。1
ਸਾਧੂ ਸੰਗਿ ਸਿਮਰਿ ਗੋਪਾਲ ॥ ああ、兄さん!聖徒の集会にとどまり、ゴパルのシムランをしなさい
ਬਿਨੁ ਨਾਵੈ ਝੂਠਾ ਧਨੁ ਮਾਲੁ ॥੧॥ ਰਹਾਉ ॥ というのも、名前がなければ、富も富もすべて偽りだからです。1.滞在


© 2025 SGGS ONLINE
error: Content is protected !!
Scroll to Top