Guru Granth Sahib Translation Project

guru granth sahib japanese page-180

Page 180

ਪ੍ਰਾਣੀ ਜਾਣੈ ਇਹੁ ਤਨੁ ਮੇਰਾ ॥ 生き物は、この体がそれ自身のものだと考えています
ਬਹੁਰਿ ਬਹੁਰਿ ਉਆਹੂ ਲਪਟੇਰਾ ॥ 彼は繰り返しその体にしがみついています
ਪੁਤ੍ਰ ਕਲਤ੍ਰ ਗਿਰਸਤ ਕਾ ਫਾਸਾ ॥ 息子、女性、そして世帯主の夢中になる縄が彼の首に横たわっている限り、
ਹੋਨੁ ਨ ਪਾਈਐ ਰਾਮ ਕੇ ਦਾਸਾ ॥੧॥ それまで彼はラーマの奴隷にはなりませんでした。1
ਕਵਨ ਸੁ ਬਿਧਿ ਜਿਤੁ ਰਾਮ ਗੁਣ ਗਾਇ ॥ ラムの賛美が歌われる方法は何ですか
ਕਵਨ ਸੁ ਮਤਿ ਜਿਤੁ ਤਰੈ ਇਹ ਮਾਇ ॥੧॥ ਰਹਾਉ ॥ ああ、お母さん!この生き物がマーヤに打ち勝つことができる知恵は何ですか?1.滞在
ਜੋ ਭਲਾਈ ਸੋ ਬੁਰਾ ਜਾਨੈ ॥ 神は人の善の業を悪とみなさる
ਸਾਚੁ ਕਹੈ ਸੋ ਬਿਖੈ ਸਮਾਨੈ ॥ もし誰かが彼に真実を告げるなら、彼はそれを毒のように苦いと感じる
ਜਾਣੈ ਨਾਹੀ ਜੀਤ ਅਰੁ ਹਾਰ ॥ 彼は勝利とは何か、敗北とは何かを知らない
ਇਹੁ ਵਲੇਵਾ ਸਾਕਤ ਸੰਸਾਰ ॥੨॥ これがこの世の強い人の人生行動です。2
ਜੋ ਹਲਾਹਲ ਸੋ ਪੀਵੈ ਬਉਰਾ ॥ 毒が何であれ、狂った男はそれを飲む
ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ ॥ 彼は主の御名を苦いものだと考えています
ਸਾਧਸੰਗ ਕੈ ਨਾਹੀ ਨੇਰਿ ॥ 彼は聖徒と聖徒の交わりに近づかず、
ਲਖ ਚਉਰਾਸੀਹ ਭ੍ਰਮਤਾ ਫੇਰਿ ॥੩॥ それによって彼は8400万のフォームの中をさまよう|
ਏਕੈ ਜਾਲਿ ਫਹਾਏ ਪੰਖੀ ॥ すべての生きている鳥は彼らの夢中罠の中でマヤによって閉じ込められています
ਰਸਿ ਰਸਿ ਭੋਗ ਕਰਹਿ ਬਹੁ ਰੰਗੀ ॥ 人間は味を取り入れることによって多くの種類の快楽を楽しむ
ਕਹੁ ਨਾਨਕ ਜਿਸੁ ਭਏ ਕ੍ਰਿਪਾਲ ॥ ああ、ナナック!「主が恵み深くおられた方は、
ਗੁਰਿ ਪੂਰੈ ਤਾ ਕੇ ਕਾਟੇ ਜਾਲ ॥੪॥੧੩॥੮੨॥ 完全な導師は、彼の熱狂の絆を断ち切った。4.13 .82
ਗਉੜੀ ਗੁਆਰੇਰੀ ਮਹਲਾ ੫ ॥ ガウディ・グアレリ・マハラ 5
ਤਉ ਕਿਰਪਾ ਤੇ ਮਾਰਗੁ ਪਾਈਐ ॥ 主!あなたの恵みによって、生き方が見いだされます
ਪ੍ਰਭ ਕਿਰਪਾ ਤੇ ਨਾਮੁ ਧਿਆਈਐ ॥ その名前は主の恵みによって瞑想されます
ਪ੍ਰਭ ਕਿਰਪਾ ਤੇ ਬੰਧਨ ਛੁਟੈ ॥ 主の恵みによって、被造物は束縛から解放されます
ਤਉ ਕਿਰਪਾ ਤੇ ਹਉਮੈ ਤੁਟੈ ॥੧॥ 主!あなたの恩寵によって、エゴは消え去る。1
ਤੁਮ ਲਾਵਹੁ ਤਉ ਲਾਗਹ ਸੇਵ ॥ ああ、神様!もしあなたが私をあなたの奉仕に捧げるなら、私はあなたに仕えるのです
ਹਮ ਤੇ ਕਛੂ ਨ ਹੋਵੈ ਦੇਵ ॥੧॥ ਰਹਾਉ ॥ ああ、神様!あなたは自分では何もできません。1.滞在
ਤੁਧੁ ਭਾਵੈ ਤਾ ਗਾਵਾ ਬਾਣੀ ॥ ああ、神様!あなたがそれを好きなら、私はあなたの声を歌うことができます
ਤੁਧੁ ਭਾਵੈ ਤਾ ਸਚੁ ਵਖਾਣੀ ॥ 主!あなたがそれを好きなら、私は真実を話します
ਤੁਧੁ ਭਾਵੈ ਤਾ ਸਤਿਗੁਰ ਮਇਆ ॥ あなたがそれを好めば、サットグルの慈悲は生き物にあるのです
ਸਰਬ ਸੁਖਾ ਪ੍ਰਭ ਤੇਰੀ ਦਇਆ ॥੨॥ ああ、私のタクール!あなたの憐れみによって、すべての幸福は生きとし生けるものによって達成されるのです。2
ਜੋ ਤੁਧੁ ਭਾਵੈ ਸੋ ਨਿਰਮਲ ਕਰਮਾ ॥ 主!あなたが適切だと思うのは聖なる行いです
ਜੋ ਤੁਧੁ ਭਾਵੈ ਸੋ ਸਚੁ ਧਰਮਾ ॥ ああ、ナス!あなたを誘惑するのは真の宗教です
ਸਰਬ ਨਿਧਾਨ ਗੁਣ ਤੁਮ ਹੀ ਪਾਸਿ ॥ 皆さんにはあらゆる特質の宝があります
ਤੂੰ ਸਾਹਿਬੁ ਸੇਵਕ ਅਰਦਾਸਿ ॥੩॥ 主!あなたは私の主人であり、あなたのしもべがあなたの前に祈っているのはこれ|
ਮਨੁ ਤਨੁ ਨਿਰਮਲੁ ਹੋਇ ਹਰਿ ਰੰਗਿ ॥ 神の愛によって、心と体は清くなり|
ਸਰਬ ਸੁਖਾ ਪਾਵਉ ਸਤਸੰਗਿ ॥ サットサングに行くことによって、すべての幸福が達成されます
ਨਾਮਿ ਤੇਰੈ ਰਹੈ ਮਨੁ ਰਾਤਾ ॥ 主!私の心をあなたの名前に夢中にさせてください
ਇਹੁ ਕਲਿਆਣੁ ਨਾਨਕ ਕਰਿ ਜਾਤਾ ॥੪॥੧੪॥੮੩॥ ああ、ナナック!私はそれを良い|だと思っています。4.14.83
ਗਉੜੀ ਗੁਆਰੇਰੀ ਮਹਲਾ ੫ ॥ ガウディ・グアレリ・マハラ 5
ਆਨ ਰਸਾ ਜੇਤੇ ਤੈ ਚਾਖੇ ॥  これは私の舌です!ハリラサ以外の味わい汁は全て、
ਨਿਮਖ ਨ ਤ੍ਰਿਸਨਾ ਤੇਰੀ ਲਾਥੇ ॥ あなたの渇きは一瞬たりとも彼らから遠く離れていません
ਹਰਿ ਰਸ ਕਾ ਤੂੰ ਚਾਖਹਿ ਸਾਦੁ ॥ ハリラサの甘さを味わうなら、
ਚਾਖਤ ਹੋਇ ਰਹਹਿ ਬਿਸਮਾਦੁ ॥੧॥ あなたはそれを味わうことに驚くでしょう。1
ਅੰਮ੍ਰਿਤੁ ਰਸਨਾ ਪੀਉ ਪਿਆਰੀ ॥ これは私の愛する舌です!ハリラサの形で蜜を飲む
ਇਹ ਰਸ ਰਾਤੀ ਹੋਇ ਤ੍ਰਿਪਤਾਰੀ ॥੧॥ ਰਹਾਉ ॥ あなたはこのハリラサの味に満足するでしょう。1.滞在
ਹੇ ਜਿਹਵੇ ਤੂੰ ਰਾਮ ਗੁਣ ਗਾਉ ॥ これはジウです!あなたはラムの賛美を歌います
ਨਿਮਖ ਨਿਮਖ ਹਰਿ ਹਰਿ ਹਰਿ ਧਿਆਉ ॥ 一瞬一瞬、ハリ神の御名について瞑想してください
ਆਨ ਨ ਸੁਨੀਐ ਕਤਹੂੰ ਜਾਈਐ ॥ ハリ・パラメシュワラの名前以外何も聞かず、サットサンガティ以外の場所に行くべきではありません
ਸਾਧਸੰਗਤਿ ਵਡਭਾਗੀ ਪਾਈਐ ॥੨॥ サットサンは幸運に恵まれて見つかりました。2
ਆਠ ਪਹਰ ਜਿਹਵੇ ਆਰਾਧਿ ॥ これはジウです!あなたには8時間があり、
ਪਾਰਬ੍ਰਹਮ ਠਾਕੁਰ ਆਗਾਧਿ ॥ 世界のタクール・パラブラフマを崇拝しなさい
ਈਹਾ ਊਹਾ ਸਦਾ ਸੁਹੇਲੀ ॥ ここ(Ihlok)とそこ(来世)で、あなたはいつも喜ぶでしょう
ਹਰਿ ਗੁਣ ਗਾਵਤ ਰਸਨ ਅਮੋਲੀ ॥੩॥ これはジウです!主をたたえることによって,皆さんはかけがえのない特質を持つようになります。3
ਬਨਸਪਤਿ ਮਉਲੀ ਫਲ ਫੁਲ ਪੇਡੇ ॥ 植生が咲き、木々に果物や花が咲いても
ਇਹ ਰਸ ਰਾਤੀ ਬਹੁਰਿ ਨ ਛੋਡੇ ॥ しかし、ハリラサに浸かった舌はこのハリラサを離れない
ਆਨ ਨ ਰਸ ਕਸ ਲਵੈ ਨ ਲਾਈ ॥ ਕਹੁ ਨਾਨਕ ਗੁਰ ਭਏ ਹੈ ਸਹਾਈ ॥੪॥੧੫॥੮੪॥ それに匹敵する甘くて塩味は他にないからです
ਗਉੜੀ ਗੁਆਰੇਰੀ ਮਹਲਾ ੫ ॥ ああ、ナナック!マスターは私の助け手になりました。4.15.84
ਮਨੁ ਮੰਦਰੁ ਤਨੁ ਸਾਜੀ ਬਾਰਿ ॥ ガウディ・グアレリ・マハラ 5


© 2017 SGGS ONLINE
Scroll to Top