Guru Granth Sahib Translation Project

guru granth sahib japanese page-164

Page 164

ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ ॥ サニヤシンはビブティを塗ることによって彼の体を飾ります
ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ ॥ 彼はエイリアンの女性を見捨て、独身になります
ਮੈ ਮੂਰਖ ਹਰਿ ਆਸ ਤੁਮਾਰੀ ॥੨॥ おおハリ!私の愚か者はあなたを信頼しています。2
ਖਤ੍ਰੀ ਕਰਮ ਕਰੇ ਸੂਰਤਣੁ ਪਾਵੈ ॥ クシャトリヤは勇敢な行為を行い、勇敢さを見いだします
ਸੂਦੁ ਵੈਸੁ ਪਰ ਕਿਰਤਿ ਕਮਾਵੈ ॥ シュドラとヴァイシャは人々に仕えています
ਮੈ ਮੂਰਖ ਹਰਿ ਨਾਮੁ ਛਡਾਵੈ ॥੩॥ 神の御名はわたしを自由にしてくれます。3
ਸਭ ਤੇਰੀ ਸ੍ਰਿਸਟਿ ਤੂੰ ਆਪਿ ਰਹਿਆ ਸਮਾਈ ॥ 主!このすべての創造物はあなたの創造物であり、あなた自身がすべての存在に吸収されています
ਗੁਰਮੁਖਿ ਨਾਨਕ ਦੇ ਵਡਿਆਈ ॥ ああ、ナナック!主はグルムフに偉大さをお与えになります
ਮੈ ਅੰਧੁਲੇ ਹਰਿ ਟੇਕ ਟਿਕਾਈ ॥੪॥੧॥੩੯॥ わたしは神の助けを得ました。4.4.18.38
ਗਉੜੀ ਗੁਆਰੇਰੀ ਮਹਲਾ ੪ ॥ ガウディ・グアレリ・マハラ 4
ਨਿਰਗੁਣ ਕਥਾ ਕਥਾ ਹੈ ਹਰਿ ਕੀ ॥ ハリの物語は、マヤの3つの資質をすべて超えています
ਭਜੁ ਮਿਲਿ ਸਾਧੂ ਸੰਗਤਿ ਜਨ ਕੀ ॥ 聖徒とともに神を礼拝し、
ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ ॥੧॥ ハリの言いようのない話を聞いた後、バヴサーガルから渡ります。1
ਗੋਬਿੰਦ ਸਤਸੰਗਤਿ ਮੇਲਾਇ ॥ ああ、ゴヴィンド!わたしは聖徒たちとともにそれを見つけました
ਹਰਿ ਰਸੁ ਰਸਨਾ ਰਾਮ ਗੁਨ ਗਾਇ ॥੧॥ ਰਹਾਉ ॥ 私のラズナはラムの美徳を歌い続け、ハリラサを飲み続けたからです。1.滞在
ਜੋ ਜਨ ਧਿਆਵਹਿ ਹਰਿ ਹਰਿ ਨਾਮਾ ॥ ハリ神の御名について瞑想し続ける人々
ਤਿਨ ਦਾਸਨਿ ਦਾਸ ਕਰਹੁ ਹਮ ਰਾਮਾ ॥ ああ、私のラム!わたしをあの人たちの奴隷の奴隷にしなさい
ਜਨ ਕੀ ਸੇਵਾ ਊਤਮ ਕਾਮਾ ॥੨॥ あなたのしもべの奉仕は良い業です。2
ਜੋ ਹਰਿ ਕੀ ਹਰਿ ਕਥਾ ਸੁਣਾਵੈ ॥ ハリのハリ・カタを私に語りかける人は、
ਸੋ ਜਨੁ ਹਮਰੈ ਮਨਿ ਚਿਤਿ ਭਾਵੈ ॥ それは私の心と心に非常に良い感じです
ਜਨ ਪਗ ਰੇਣੁ ਵਡਭਾਗੀ ਪਾਵੈ ॥੩॥ 運命的な者は神のしもべの足を受ける。3
ਸੰਤ ਜਨਾ ਸਿਉ ਪ੍ਰੀਤਿ ਬਨਿ ਆਈ ॥ 彼らは聖徒を愛し、
ਜਿਨ ਕਉ ਲਿਖਤੁ ਲਿਖਿਆ ਧੁਰਿ ਪਾਈ ॥ ヴィダータは誰の頭にそのような運命を書いたのか
ਤੇ ਜਨ ਨਾਨਕ ਨਾਮਿ ਸਮਾਈ ॥੪॥੨॥੪੦॥ ああ、ナナック!そのような人々は主の御名に夢中になっています。4.2.40
ਗਉੜੀ ਗੁਆਰੇਰੀ ਮਹਲਾ ੪ ॥ ガウディ・グアレリ・マハラ 4
ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥ 息子がおいしい食べ物を食べると、母親は大喜びで愛します
ਮੀਨੇ ਪ੍ਰੀਤਿ ਭਈ ਜਲਿ ਨਾਇ ॥ 魚が水に浸かると、それは水と恋に落ちます
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥੧॥ サティグルの愛は、グルシカフの口に食べ物を名前の形で入れることです。1
ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ ॥ ああ、親愛なる主よ!そんなハリの帰依者たちに会って、
ਜਿਨ ਮਿਲਿਆ ਦੁਖ ਜਾਹਿ ਹਮਾਰੇ ॥੧॥ ਰਹਾਉ ॥ 会う人は私の悲しみを取り除きます。1.滞在
ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥ 牛が迷子牛に会うのが大好きなように、
ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥ カミニ(妻)が家に帰ったときに夫と恋に落ちるように、
ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥੨॥ 同じように、主の献身者が主の賛美を歌うとき、彼の心は主の愛に浸ります。2
ਸਾਰਿੰਗ ਪ੍ਰੀਤਿ ਬਸੈ ਜਲ ਧਾਰਾ ॥ パピハは豪雨が大好きです
ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ ॥ ナルパティ(皇帝)は富の素晴らしさ(拡大)を見たいという願望を持っています
ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ ॥੩॥ ハリのしもべはニランカルを崇拝するのが大好きです。3
ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ ॥ 人間は富と富を稼ぐのが大好きです
ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ ॥ グルのシーク教徒は、グルがグルを抱きしめると、グルと恋に落ちます
ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ ॥੪॥੩॥੪੧॥ ナナクは聖徒の足にキスをするのが大好きです。4.3.41
ਗਉੜੀ ਗੁਆਰੇਰੀ ਮਹਲਾ ੪ ॥ ガウディ・グアレリ・マハラ 4
ਭੀਖਕ ਪ੍ਰੀਤਿ ਭੀਖ ਪ੍ਰਭ ਪਾਇ ॥ 乞食は施しを愛し、彼はドナーから受け取ります
ਭੂਖੇ ਪ੍ਰੀਤਿ ਹੋਵੈ ਅੰਨੁ ਖਾਇ ॥ 飢えた人の愛は食べ物を食べることです
ਗੁਰਸਿਖ ਪ੍ਰੀਤਿ ਗੁਰ ਮਿਲਿ ਆਘਾਇ ॥੧॥ グルのシーク教徒の愛は、グルに会い、満足することです。1
ਹਰਿ ਦਰਸਨੁ ਦੇਹੁ ਹਰਿ ਆਸ ਤੁਮਾਰੀ ॥ 主!あなたのハリダルシャンをください。あなたには一つの希望があります
ਕਰਿ ਕਿਰਪਾ ਲੋਚ ਪੂਰਿ ਹਮਾਰੀ ॥੧॥ ਰਹਾਉ ॥ 主!どうか私の願いを叶えてください。1.滞在
ਚਕਵੀ ਪ੍ਰੀਤਿ ਸੂਰਜੁ ਮੁਖਿ ਲਾਗੈ ॥ チャクヴィは太陽の幻を見たとき、幸せです
ਮਿਲੈ ਪਿਆਰੇ ਸਭ ਦੁਖ ਤਿਆਗੈ ॥ 彼の最愛の人に会うことは、彼のすべての悲しみを取り除きます
ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਗੈ ॥੨॥ グルのシーク教徒は、グルのビジョンを持っているとき、喜んでいます。2
ਬਛਰੇ ਪ੍ਰੀਤਿ ਖੀਰੁ ਮੁਖਿ ਖਾਇ ॥ (母親の)子牛は、その口からミルクを吸うことを喜んでいます
ਹਿਰਦੈ ਬਿਗਸੈ ਦੇਖੈ ਮਾਇ ॥ 母親を見て、彼の心は喜びます
ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ ॥੩॥ (同様に)グルのシーク教徒は、グルのダルシャンを持つことをとても喜んでいます。3
ਹੋਰੁ ਸਭ ਪ੍ਰੀਤਿ ਮਾਇਆ ਮੋਹੁ ਕਾਚਾ ॥ 第二の熱狂(グル・パランパラマ以外)は、マーヤの愛はつかの間なので、偽りです
ਬਿਨਸਿ ਜਾਇ ਕੂਰਾ ਕਚੁ ਪਾਚਾ ॥ この偽りの愛はガラスのように砕け散り、破壊されます
ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰੁ ਸਾਚਾ ॥੪॥੪॥੪੨॥ ヤン・ナナクは真のグルを愛し、彼のダルシャンに満足しています。4.4.42


© 2017 SGGS ONLINE
error: Content is protected !!
Scroll to Top