Guru Granth Sahib Translation Project

guru granth sahib japanese page-162

Page 162

ਨਾਨਕ ਨਾਮਿ ਰਤੇ ਨਿਹਕੇਵਲ ਨਿਰਬਾਣੀ ॥੪॥੧੩॥੩੩॥ ああ、ナナック!神の御名に夢中になっている人々は、情欲を失い、聖くなります。4 .13 .33
ਗਉੜੀ ਗੁਆਰੇਰੀ ਮਹਲਾ ੩ ॥ ガウディ・グアリリ・マハラ 3
ਸਤਿਗੁਰੁ ਮਿਲੈ ਵਡਭਾਗਿ ਸੰਜੋਗ ॥ 幸いなことに、偶然にも、サティグル・ジは人間と出会う
ਹਿਰਦੈ ਨਾਮੁ ਨਿਤ ਹਰਿ ਰਸ ਭੋਗ ॥੧॥ それからその名前は男の心に宿り、彼は毎日ハリラサを楽しみ続けています。1
ਗੁਰਮੁਖਿ ਪ੍ਰਾਣੀ ਨਾਮੁ ਹਰਿ ਧਿਆਇ ॥ グルの前で神の御名について瞑想する被造物、
ਜਨਮੁ ਜੀਤਿ ਲਾਹਾ ਨਾਮੁ ਪਾਇ ॥੧॥ ਰਹਾਉ ॥ 彼は彼の人生を勝ち取り、名前のお金の恩恵を受けます。1.滞在
ਗਿਆਨੁ ਧਿਆਨੁ ਗੁਰ ਸਬਦੁ ਹੈ ਮੀਠਾ ॥ グルの言葉が甘くて甘いと感じる人は、知識と瞑想を得ます
ਗੁਰ ਕਿਰਪਾ ਤੇ ਕਿਨੈ ਵਿਰਲੈ ਚਖਿ ਡੀਠਾ ॥੨॥ グルの恩寵によって、そのジュースを味わったのは稀有な人だけです。2
ਕਰਮ ਕਾਂਡ ਬਹੁ ਕਰਹਿ ਅਚਾਰ ॥ ほとんどの儀式を実践する人は、
ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥੩॥ 神の御名がなければ、これらの行為は神のエゴの形です。そのような無名の人は呪われるに値します。3
ਬੰਧਨਿ ਬਾਧਿਓ ਮਾਇਆ ਫਾਸ ॥ おお奴隷ナナックよ!そのような人は束縛に縛られ、夢中になっている、
ਜਨ ਨਾਨਕ ਛੂਟੈ ਗੁਰ ਪਰਗਾਸ ॥੪॥੧੪॥੩੪॥ そして、彼はグルの知識の光によってのみ束縛から解放されます。4.14.34
ਮਹਲਾ ੩ ਗਉੜੀ ਬੈਰਾਗਣਿ ॥ マハラ3ガウディバイラガニ
ਜੈਸੀ ਧਰਤੀ ਊਪਰਿਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ ॥ 雲が地球に水を降らせるように(同様に、彼らはグルヴァニと呼ばれる水を雨に降らせます)。しかし、地球には水がないのでしょうか
ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ ॥੧॥ 水が地球に浸透しているように(同様に、古代の宗教書にも名前の水があります)、雲は足なしで過剰に雨を降らせ続けています。1
ਬਾਬਾ ਤੂੰ ਐਸੇ ਭਰਮੁ ਚੁਕਾਹੀ ॥ ああ、お父さん!このようにして、混乱を取り除きます
ਜੋ ਕਿਛੁ ਕਰਤੁ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਹੀ ॥੧॥ ਰਹਾਉ ॥ 神が人間を創造されたものが何であれ、それが人間になるのです。そのようにして、彼は行って、彼の中にそれを見つける。1.滞在
ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥ 彼は、男性として、女性として(あなたの偉大さなしに)どのような行いを成し遂げることができるでしょうか
ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ॥੨॥ 主!異なる形は常にあなたのものであり、それらはあなたに夢中になります。2
ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ ॥ 私は何生もの間忘れていましたが、神の知識を得た今、私は再び神を忘れることはありません
ਜਾ ਕਾ ਕਾਰਜੁ ਸੋਈ ਪਰੁ ਜਾਣੈ ਜੇ ਗੁਰ ਕੈ ਸਬਦਿ ਸਮਾਹੀ ॥੩॥ もし人がグルの言葉に夢中になるなら、このカルマを持っている人はそれをよく知っていると経験するでしょう。3
ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾਹੀ ॥ 主!あなたの名前は何ですか、あなた自身でもあります。あなた自身がすべてなのだから、幻想はどこにあるのか
ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ ॥੪॥੧॥੧੫॥੩੫॥ ああ、ナナック!自己の要素、すなわち魂が主に見いだされるとき、その人は新たに生まれません。4.1.15.35
ਗਉੜੀ ਬੈਰਾਗਣਿ ਮਹਲਾ ੩ ॥ ガウディ・バイラガニ・マハラ 3
ਸਭੁ ਜਗੁ ਕਾਲੈ ਵਸਿ ਹੈ ਬਾਧਾ ਦੂਜੈ ਭਾਇ ॥ 全世界は死の下にあり、夢中になる束縛に閉じ込められています
ਹਉਮੈ ਕਰਮ ਕਮਾਵਦੇ ਮਨਮੁਖਿ ਮਿਲੈ ਸਜਾਇ ॥੧॥ 志願兵は傲慢さから行い、その結果、彼らは真実の法廷で罰せられます。1
ਮੇਰੇ ਮਨ ਗੁਰ ਚਰਣੀ ਚਿਤੁ ਲਾਇ ॥ ああ、私の心!私の心はグルの足元にありました
ਗੁਰਮੁਖਿ ਨਾਮੁ ਨਿਧਾਨੁ ਲੈ ਦਰਗਹ ਲਏ ਛਡਾਇ ॥੧॥ ਰਹਾਉ ॥ グルの存在下で名前の資金を得ることによって。主の宮廷では、それはあなたを解放し、大きな素晴らしさがあるでしょう。1.滞在
ਲਖ ਚਉਰਾਸੀਹ ਭਰਮਦੇ ਮਨਹਠਿ ਆਵੈ ਜਾਇ ॥ 心の頑固さゆえに、人間は八千四万の膣の中をさまよい、この世で生まれも死にも続けます
ਗੁਰ ਕਾ ਸਬਦੁ ਨ ਚੀਨਿਓ ਫਿਰਿ ਫਿਰਿ ਜੋਨੀ ਪਾਇ ॥੨॥ 彼らはグルの言葉を経験しず、子宮の膣に再挿入されます。2
ਗੁਰਮੁਖਿ ਆਪੁ ਪਛਾਣਿਆ ਹਰਿ ਨਾਮੁ ਵਸਿਆ ਮਨਿ ਆਇ ॥ 人がグルを通して自分の霊的生活を理解するとき、ハリの名前は彼の心に宿ります
ਅਨਦਿਨੁ ਭਗਤੀ ਰਤਿਆ ਹਰਿ ਨਾਮੇ ਸੁਖਿ ਸਮਾਇ ॥੩॥ 彼は昼も夜も神の献身に没頭し、神の御名によって幸福に浸っています。3
ਮਨੁ ਸਬਦਿ ਮਰੈ ਪਰਤੀਤਿ ਹੋਇ ਹਉਮੈ ਤਜੇ ਵਿਕਾਰ ॥ 人間の心がグルの言葉によって利己主義を欠いたとき、その人の信仰はなり、彼は自分のエゴと悪徳を放棄します
ਜਨ ਨਾਨਕ ਕਰਮੀ ਪਾਈਅਨਿ ਹਰਿ ਨਾਮਾ ਭਗਤਿ ਭੰਡਾਰ ॥੪॥੨॥੧੬॥੩੬॥ ああ、ナナック!神の恵みによって、人は自分の名と献身の倉を受けるのです。4.2.16.36
ਗਉੜੀ ਬੈਰਾਗਣਿ ਮਹਲਾ ੩ ॥ ガウディ・バイラガニ・マハラ 3
ਪੇਈਅੜੈ ਦਿਨ ਚਾਰਿ ਹੈ ਹਰਿ ਹਰਿ ਲਿਖਿ ਪਾਇਆ ॥ ハリ・プラブは(この運命はそれぞれの生き物の頭にかかっている)生きている女性は母親(死すべき場所)で4日間(数日間)生きなければならないと書いています
ਸੋਭਾਵੰਤੀ ਨਾਰਿ ਹੈ ਗੁਰਮੁਖਿ ਗੁਣ ਗਾਇਆ ॥ 同じ被造物である女性は、グルを通して神の栄光を歌う素晴らしさです
ਪੇਵਕੜੈ ਗੁਣ ਸੰਮਲੈ ਸਾਹੁਰੈ ਵਾਸੁ ਪਾਇਆ ॥ マイカ(イフロク)で美徳の世話をする者は、義理の親族(以下)に居場所を見いだす
ਗੁਰਮੁਖਿ ਸਹਜਿ ਸਮਾਣੀਆ ਹਰਿ ਹਰਿ ਮਨਿ ਭਾਇਆ ॥੧॥ グルムフの心はハリ・プラブに好かれ、彼は容易にそれに夢中になります。1
ਸਸੁਰੈ ਪੇਈਐ ਪਿਰੁ ਵਸੈ ਕਹੁ ਕਿਤੁ ਬਿਧਿ ਪਾਈਐ ॥ 愛する者(主)はこの世と来世に住まわれます。教えてください、それはどのような方法で得ることができますか
ਆਪਿ ਨਿਰੰਜਨੁ ਅਲਖੁ ਹੈ ਆਪੇ ਮੇਲਾਈਐ ॥੧॥ ਰਹਾਉ ॥ ニランジャン・プラブ自身は不可解であり、彼は生き物を自分自身と融合させます。1.滞在


© 2017 SGGS ONLINE
error: Content is protected !!
Scroll to Top