Guru Granth Sahib Translation Project

Guru Granth Sahib Japanese Page 1404

Page 1404

ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ ॥ パルマースはグルの恩寵によってのみ達成され、サットサンガでは心はハリナム・シムランに吸収されます
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥੩॥੧੩॥੪੨॥ おおグル神よ!汝は称賛に値する、この世界は汝の創造物であり、汝は五行の偉大な光景を創造した。3.13.42.
ਅਗਮੁ ਅਨੰਤੁ ਅਨਾਦਿ ਆਦਿ ਜਿਸੁ ਕੋਇ ਨ ਜਾਣੈ ॥ 神は到達不可能で、無限で、永遠であり、誰も彼の始まりを知りません
ਸਿਵ ਬਿਰੰਚਿ ਧਰਿ ਧੵਾਨੁ ਨਿਤਹਿ ਜਿਸੁ ਬੇਦੁ ਬਖਾਣੈ ॥ シヴァ神とブラフマー神は彼について瞑想し、ヴェーダは毎日彼を賛美します
ਨਿਰੰਕਾਰੁ ਨਿਰਵੈਰੁ ਅਵਰੁ ਨਹੀ ਦੂਸਰ ਕੋਈ ॥ 彼は実体がなく、愛の偶像であり、彼よりも偉大な人はいません
ਭੰਜਨ ਗੜ੍ਹਣ ਸਮਥੁ ਤਰਣ ਤਾਰਣ ਪ੍ਰਭੁ ਸੋਈ ॥ 彼は完全に破壊し、構築する能力があり、彼は神の海を航海する船です
ਨਾਨਾ ਪ੍ਰਕਾਰ ਜਿਨਿ ਜਗੁ ਕੀਓ ਜਨੁ ਮਥੁਰਾ ਰਸਨਾ ਰਸੈ ॥ 多くの種類の世界を創造した彼、マトゥラーはバート・ラスナで彼を讃えます
ਸ੍ਰੀ ਸਤਿ ਨਾਮੁ ਕਰਤਾ ਪੁਰਖੁ ਗੁਰ ਰਾਮਦਾਸ ਚਿਤਹ ਬਸੈ ॥੧॥ 宇宙の創造者であるシュリ・サティヤスワラップは、神、グル・ラムダスの心に住んでいます。1 ॥
ਗੁਰੂ ਸਮਰਥੁ ਗਹਿ ਕਰੀਆ ਧ੍ਰੁਵ ਬੁਧਿ ਸੁਮਤਿ ਸਮ੍ਹਾਰਨ ਕਉ ॥ グル(ラムダス)はすべての芸術を操ることができるので、彼は揺るぎない知恵と知恵を得るために彼に避難しました
ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ ਅਘ ਪੁੰਜ ਤਰੰਗ ਨਿਵਾਰਨ ਕਉ ॥ 彼の正義の旗は常にはためき、彼は罪と欲望の波を取り除く人です
ਮਥੁਰਾ ਜਨ ਜਾਨਿ ਕਹੀ ਜੀਅ ਸਾਚੁ ਸੁ ਅਉਰ ਕਛੂ ਨ ਬਿਚਾਰਨ ਕਉ ॥ ダス・マトゥラーは心の中で真実をよく理解しており、他に考える価値のあるものは何もありません
ਹਰਿ ਨਾਮੁ ਬੋਹਿਥੁ ਬਡੌ ਕਲਿ ਮੈ ਭਵ ਸਾਗਰ ਪਾਰਿ ਉਤਾਰਨ ਕਉ ॥੨॥ カリユガでは、神の名は最も偉大な船であり、彼だけが世俗的な海を渡る人です。2 ॥
ਸੰਤਤ ਹੀ ਸਤਸੰਗਤਿ ਸੰਗ ਸੁਰੰਗ ਰਤੇ ਜਸੁ ਗਾਵਤ ਹੈ ॥ 聖徒たちと一緒に来る人々は、彼らを彩ることによって神に賛美を歌います
ਧ੍ਰਮ ਪੰਥੁ ਧਰਿਓ ਧਰਨੀਧਰ ਆਪਿ ਰਹੇ ਲਿਵ ਧਾਰਿ ਨ ਧਾਵਤ ਹੈ ॥ 実は、この宗教の道は神自身によって始められたもので、神はハリナムの献身に従事しており、彼はあちこちをさまよっているわけではありません
ਮਥੁਰਾ ਭਨਿ ਭਾਗ ਭਲੇ ਉਨ੍ਹ੍ ਕੇ ਮਨ ਇਛਤ ਹੀ ਫਲ ਪਾਵਤ ਹੈ ॥ マトゥラー・バットは、そのような人々は幸運で、望ましい結果を得ることができると言います
ਰਵਿ ਕੇ ਸੁਤ ਕੋ ਤਿਨ੍ਹ੍ਹ ਤ੍ਰਾਸੁ ਕਹਾ ਜੁ ਚਰੰਨ ਗੁਰੂ ਚਿਤੁ ਲਾਵਤ ਹੈ ॥੩॥ グル(ラムダス)の足元に心を留める人々は、太陽の息子であるヤマを恐れることはありません。3 ॥
ਨਿਰਮਲ ਨਾਮੁ ਸੁਧਾ ਪਰਪੂਰਨ ਸਬਦ ਤਰੰਗ ਪ੍ਰਗਟਿਤ ਦਿਨ ਆਗਰੁ ॥ サティグル・ラムダスはニルマル・ナマムリットの湖で、蜜が溢れ、日が経つにつれて言葉と歌の波が湧き上がってきます
ਗਹਿਰ ਗੰਭੀਰੁ ਅਥਾਹ ਅਤਿ ਬਡ ਸੁਭਰੁ ਸਦਾ ਸਭ ਬਿਧਿ ਰਤਨਾਗਰੁ ॥ それは深く、深く、計り知れず、非常に大きく、あらゆる点で豊かで、宝石の貯蔵庫です
ਸੰਤ ਮਰਾਲ ਕਰਹਿ ਕੰਤੂਹਲ ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰੁ ॥ ここでは聖なる白鳥が天才を演じ、彼らの死への恐怖と悲しみの説明は消えました
ਕਲਜੁਗ ਦੁਰਤ ਦੂਰਿ ਕਰਬੇ ਕਉ ਦਰਸਨੁ ਗੁਰੂ ਸਗਲ ਸੁਖ ਸਾਗਰੁ ॥੪॥ カリ・ユガでは、グル・ラムダスのビジョンは、罪を取り除くためのすべての幸福の海です。4॥
ਜਾ ਕਉ ਮੁਨਿ ਧੵਾਨੁ ਧਰੈ ਫਿਰਤ ਸਗਲ ਜੁਗ ਕਬਹੁ ਕ ਕੋਊ ਪਾਵੈ ਆਤਮ ਪ੍ਰਗਾਸ ਕਉ ॥ その瞑想をムニが身に着けている人は、世界中を旅し、自己照明を見つけることはめったにありません
ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ ਸਿਵ ਮੁਨਿ ਗਹਿ ਨ ਤਜਾਤ ਕਬਿਲਾਸ ਕੰਉ ॥ ヴェドヴァニを含むブラフマーもまた、その瞑想においてマハデヴ・シヴ・シャンカールでさえカイラス山を離れない彼の賛美を歌います
ਜਾ ਕੌ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ ॥ そのために、ヨギ、ブラフマチャリ、シッダ、探求者は多くの苦行に夢中になり、多くはジュタを身に着け、ヴェシャダンバリの隠遁者として歩き回ります
ਸੁ ਤਿਨਿ ਸਤਿਗੁਰਿ ਸੁਖ ਭਾਇ ਕ੍ਰਿਪਾ ਧਾਰੀ ਜੀਅ ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ ॥੫॥ そのニランカラの形であるサティグル・アマルダスは、自然に彼の恩寵を(グル・ラムダスに)引き受け、したがってハリナムの名声をグル・ラムダスに授けました。5॥
ਨਾਮੁ ਨਿਧਾਨੁ ਧਿਆਨ ਅੰਤਰਗਤਿ ਤੇਜ ਪੁੰਜ ਤਿਹੁ ਲੋਗ ਪ੍ਰਗਾਸੇ ॥ グル・ラムダスは、名前のような喜びを豊富に持ち、内面では瞑想的であり、彼の栄光は3つの世界すべてに広がっています
ਦੇਖਤ ਦਰਸੁ ਭਟਕਿ ਭ੍ਰਮੁ ਭਜਤ ਦੁਖ ਪਰਹਰਿ ਸੁਖ ਸਹਜ ਬਿਗਾਸੇ ॥ 彼を見ることによって、すべての混乱とさまよえが取り除かれ、悲しみを取り除くことによって幸福と幸福が得られます
ਸੇਵਕ ਸਿਖ ਸਦਾ ਅਤਿ ਲੁਭਿਤ ਅਲਿ ਸਮੂਹ ਜਿਉ ਕੁਸਮ ਸੁਬਾਸੇ ॥ しもべや弟子たちは、花に香りが漂うように、いつもそれらに魅了されています
ਬਿਦ੍ਮਾਨ ਗੁਰਿ ਆਪਿ ਥਪ੍ਉ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ ॥੬॥ グル・アマル・ダス・#NAME・グル・ラムダス・#NAME を設立し、真の王座(グル・ナーナクの玉座)#NAME 彼の勝利に。6॥


© 2025 SGGS ONLINE
error: Content is protected !!
Scroll to Top