Guru Granth Sahib Translation Project

Guru Granth Sahib Japanese Page 1321

Page 1321

ਕਲਿਆਨ ਮਹਲਾ ੪ ॥ カリアヌ・マハラ4
ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥ 主よ、恵みの家よ。どうか私たちを憐れんでください、そうすれば、私たちはあなたの賛美を歌うことができます
ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ ਰਹਾਉ ॥ 私はいつもあなたを願っています、いつあなたは私を抱きしめてくれるでしょう。1॥滞在
ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥ 私たちは愚かで愚かな子供であり、父なる神は説明されるお方です
ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥੧॥ 息子は一瞬一瞬間違いを犯して仕事を台無しにする、まるで世界の父親がこれを好きなようです。1॥
ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥ おお主よ。あなたが与えるものは、私たちは受け取ります
ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥੨॥ 他に行ける場所がない。2॥
ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥ 神に愛されている献身者は、主のいのちによっても愛されています
ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥੩॥ 彼らの自己の光は、神の至高の光に融合し、一つになります。3
ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ ॥ 神ご自身は憐れみ深く、献身的になさられます
ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥੪॥੬॥ ਛਕਾ ੧ ॥ ナーナクは、神の避難所に来る者は誰でも、神を恥じると言います。4॥6॥チャカ 1
ਕਲਿਆਨੁ ਭੋਪਾਲੀ ਮਹਲਾ ੪ カリアヌ ボパリ マハラ 4
ੴ ਸਤਿਗੁਰ ਪ੍ਰਸਾਦਿ ॥ サティグル・プラサディ
ਪਾਰਬ੍ਰਹਮੁ ਪਰਮੇਸੁਰੁ ਸੁਆਮੀ ਦੂਖ ਨਿਵਾਰਣੁ ਨਾਰਾਇਣੇ ॥ その至高神ナラヤンは悲しみを取り除く者です
ਸਗਲ ਭਗਤ ਜਾਚਹਿ ਸੁਖ ਸਾਗਰ ਭਵ ਨਿਧਿ ਤਰਣ ਹਰਿ ਚਿੰਤਾਮਣੇ ॥੧॥ ਰਹਾਉ ॥ すべての献身者は幸福の海を求め、神は世俗の海を航海する船であり、あらゆる欲望を成就させてくださいます。1॥滞在
ਦੀਨ ਦਇਆਲ ਜਗਦੀਸ ਦਮੋਦਰ ਹਰਿ ਅੰਤਰਜਾਮੀ ਗੋਬਿੰਦੇ ॥ ジャグディシュワールは、抑圧された人々に対する慈悲を常に維持し、聖徒の同情者であり、心の感情を知る者です
ਤੇ ਨਿਰਭਉ ਜਿਨ ਸ੍ਰੀਰਾਮੁ ਧਿਆਇਆ ਗੁਰਮਤਿ ਮੁਰਾਰਿ ਹਰਿ ਮੁਕੰਦੇ ॥੧॥ 実際、彼らはシュリ・ラーマを瞑想し、グルの教えで主を崇拝する恐れを知らない人々です。1॥
ਜਗਦੀਸੁਰ ਚਰਨ ਸਰਨ ਜੋ ਆਏ ਤੇ ਜਨ ਭਵ ਨਿਧਿ ਪਾਰਿ ਪਰੇ ॥ ジャガディシュヴァラの足の避難所に来た人々は、世俗の海を渡って降りてきました
ਭਗਤ ਜਨਾ ਕੀ ਪੈਜ ਹਰਿ ਰਾਖੈ ਜਨ ਨਾਨਕ ਆਪਿ ਹਰਿ ਕ੍ਰਿਪਾ ਕਰੇ ॥੨॥੧॥੭॥ グル・ナーナクは、神ご自身が献身者の恥を救ってくださると心からおっしゃいます。2॥1॥7॥
ਰਾਗੁ ਕਲਿਆਨੁ ਮਹਲਾ ੫ ਘਰੁ ੧ ラグ・カリアヌ・マハラ5 住宅 1
ੴ ਸਤਿਗੁਰ ਪ੍ਰਸਾਦਿ ॥ サティグル・プラサディ
ਹਮਾਰੈ ਏਹ ਕਿਰਪਾ ਕੀਜੈ ॥ おお恩寵よ!この恵みを私たちにお与えください
ਅਲਿ ਮਕਰੰਦ ਚਰਨ ਕਮਲ ਸਿਉ ਮਨੁ ਫੇਰਿ ਫੇਰਿ ਰੀਝੈ ॥੧॥ ਰਹਾਉ ॥ バイヴラが山羊座にくっついているように、この心もあなたの蓮華の足元に何度も何度も浮かんでいますように。1॥滞在
ਆਨ ਜਲਾ ਸਿਉ ਕਾਜੁ ਨ ਕਛੂਐ ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥ 私は他の水とは何の関係もありません、パピハにハリナムを一滴ください。1॥
ਬਿਨੁ ਮਿਲਬੇ ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥ あなたの出会いがなければ満足はなく、ナナクはあなたに会うだけで生きています。2॥1॥
ਕਲਿਆਨ ਮਹਲਾ ੫ ॥ カリアン・マハラ5
ਜਾਚਿਕੁ ਨਾਮੁ ਜਾਚੈ ਜਾਚੈ ॥ 主!この請願者は、あなたの名前を何度も何度も尋ねます
ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥੧॥ ਰਹਾਉ ॥ あなたはすべての担い手であり、すべてのものの主人であり、すべての幸福の贈与者です。1॥滞在
ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥੧॥ この世界は多くのものを求め、その口で死体を受け入れます。1॥
ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ ॥ あなたのビジョンは人生を成功させ、あなたの足元にとどまり、あなたの賛美を歌うでしょう
ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥੨॥੨॥ おお、ナナクよ!元素(水)が元素と融合するように、心のダイヤモンドは神のダイヤモンドと混ざり合うべきです。2॥2॥


© 2017 SGGS ONLINE
error: Content is protected !!
Scroll to Top