Guru Granth Sahib Translation Project

Guru Granth Sahib Japanese Page 1089

Page 1089

ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਵਰਤੀਜੈ ॥ 神ご自身が被造物全体を創造し、その中で働いておられます
ਗੁਰਮੁਖਿ ਸਦਾ ਸਲਾਹੀਐ ਸਚੁ ਕੀਮਤਿ ਕੀਜੈ ॥ 常にグルの前でグルを讃える歌を歌いなさい、そうすれば至高の真理を正しく評価することができます
ਗੁਰ ਸਬਦੀ ਕਮਲੁ ਬਿਗਾਸਿਆ ਇਵ ਹਰਿ ਰਸੁ ਪੀਜੈ ॥ 心の蓮華は言葉のグルによって開花し、ハリの名を飲みました
ਆਵਣ ਜਾਣਾ ਠਾਕਿਆ ਸੁਖਿ ਸਹਜਿ ਸਵੀਜੈ ॥੭॥ 通勤を断ち切り、のんびりと幸せに暮らしています。7॥
ਸਲੋਕੁ ਮਃ ੧ ॥ 詩マハラ1
ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ॥ 汚れたり、ぼやけたり、サフランや生のものになったりすることはありません
ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ ॥੧॥ おお、ナナクよ!彼は正直で、彼の愛は赤のように堅固です。1॥
ਮਃ ੩ ॥ マハラ3
ਸਹਜਿ ਵਣਸਪਤਿ ਫੁਲੁ ਫਲੁ ਭਵਰੁ ਵਸੈ ਭੈ ਖੰਡਿ॥ 恍惚の中に、植物、花、果物の豊かさがあり、献身者の好奇心旺盛な渦が大胆不敵に宿っています
ਨਾਨਕ ਤਰਵਰੁ ਏਕੁ ਹੈ ਏਕੋ ਫੁਲੁ ਭਿਰੰਗੁ ॥੨॥ おお、ナナクよ!神の木も同じで、名前の実も同じで、献身者の渦はそれに吸収されます。2॥
ਪਉੜੀ ॥ パウデ
ਜੋ ਜਨ ਲੂਝਹਿ ਮਨੈ ਸਿਉ ਸੇ ਸੂਰੇ ਪਰਧਾਨਾ ॥ 自分の心と格闘する人は、さすがに偉大な戦士です
ਹਰਿ ਸੇਤੀ ਸਦਾ ਮਿਲਿ ਰਹੇ ਜਿਨੀ ਆਪੁ ਪਛਾਨਾ ॥ 自分を認めた人は、常に神と一つになっています
ਗਿਆਨੀਆ ਕਾ ਇਹੁ ਮਹਤੁ ਹੈ ਮਨ ਮਾਹਿ ਸਮਾਨਾ ॥ これは、賢者が自分の心に没頭する栄光です
ਹਰਿ ਜੀਉ ਕਾ ਮਹਲੁ ਪਾਇਆ ਸਚੁ ਲਾਇ ਧਿਆਨਾ ॥ 彼らは真理を瞑想することによって神の家を見つけました
ਜਿਨ ਗੁਰ ਪਰਸਾਦੀ ਮਨੁ ਜੀਤਿਆ ਜਗੁ ਤਿਨਹਿ ਜਿਤਾਨਾ ॥੮॥ グルの恩寵によって、心を征服した者は全世界を征服した。8॥
ਸਲੋਕੁ ਮਃ ੩ ॥ 詩マハラ3
ਜੋਗੀ ਹੋਵਾ ਜਗਿ ਭਵਾ ਘਰਿ ਘਰਿ ਭੀਖਿਆ ਲੇਉ ॥ もしあなたがヨギになって、世界中のすべての家から施しを受け、
ਦਰਗਹ ਲੇਖਾ ਮੰਗੀਐ ਕਿਸੁ ਕਿਸੁ ਉਤਰੁ ਦੇਉ ॥ 神の法廷で説明を尋ねられたとき、彼は誰に答えますか
ਭਿਖਿਆ ਨਾਮੁ ਸੰਤੋਖੁ ਮੜੀ ਸਦਾ ਸਚੁ ਹੈ ਨਾਲਿ ॥ 御名を乞い、満足の神殿に住む者には、神はいつも共におられます
ਭੇਖੀ ਹਾਥ ਨ ਲਧੀਆ ਸਭ ਬਧੀ ਜਮਕਾਲਿ ॥ 見せびらかしても何も得られませんが、全世界が時間の手中に捕らえられています
ਨਾਨਕ ਗਲਾ ਝੂਠੀਆ ਸਚਾ ਨਾਮੁ ਸਮਾਲਿ ॥੧॥ おお、ナナクよ!他のすべてのことは偽りですから、真理の名を覚えておきなさい。1॥
ਮਃ ੩ ॥ マハラ3
ਜਿਤੁ ਦਰਿ ਲੇਖਾ ਮੰਗੀਐ ਸੋ ਦਰੁ ਸੇਵਿਹੁ ਨ ਕੋਇ ॥ 信仰があるにもかかわらず、説明が求められる扉に仕えてはならない
ਐਸਾ ਸਤਿਗੁਰੁ ਲੋੜਿ ਲਹੁ ਜਿਸੁ ਜੇਵਡੁ ਅਵਰੁ ਨ ਕੋਇ ॥ ですから、これ以上偉大な人はいないようなサットグルを見つけてください
ਤਿਸੁ ਸਰਣਾਈ ਛੂਟੀਐ ਲੇਖਾ ਮੰਗੈ ਨ ਕੋਇ ॥ 救いは神に帰依することによってのみ達成され、誰も説明を求めません
ਸਚੁ ਦ੍ਰਿੜਾਏ ਸਚੁ ਦ੍ਰਿੜੁ ਸਚਾ ਓਹੁ ਸਬਦੁ ਦੇਇ ॥ サティグルは真理の名を唱え、他の人にも真理の名を唱えさせ、真理という言葉を与えます
ਹਿਰਦੈ ਜਿਸ ਦੈ ਸਚੁ ਹੈ ਤਨੁ ਮਨੁ ਭੀ ਸਚਾ ਹੋਇ ॥ 心に真理がある人は、体と心にも真理になります
ਨਾਨਕ ਸਚੈ ਹੁਕਮਿ ਮੰਨਿਐ ਸਚੀ ਵਡਿਆਈ ਦੇਇ ॥ おお、ナナクよ!真の神は真の栄光を現すのだから、真の神の命令だけに従わなければならない
ਸਚੇ ਮਾਹਿ ਸਮਾਵਸੀ ਜਿਸ ਨੋ ਨਦਰਿ ਕਰੇਇ ॥੨॥ 彼が恩恵を授けた者は誰であれ、真理の中に消える。2॥
ਪਉੜੀ ॥ パウリ
ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ ॥ 彼らは傲慢に死に、苦しむ騎士と呼ばれるに値しない
ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ ॥ そのような盲目の人々、つまり知識のない人々は、自分自身を認識せず、二元性に夢中になることによって破滅します
ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ ॥ 彼らは極度の怒りで他人と戦い、前後に苦しむだけです
ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ ॥ ヴェーダは、神はエゴを好まないと叫びます
ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ ॥੯॥ エゴイズムで死ぬ人は動かないので、生と死、動きのサイクルにとどまります。9
ਸਲੋਕੁ ਮਃ ੩ ॥ 詩マハラ3
ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰੁ ॥ 黒コアは白鳥にはならず、鉄の舟で川を渡ることはできません
ਪਿਰਮ ਪਦਾਰਥੁ ਮੰਨਿ ਲੈ ਧੰਨੁ ਸਵਾਰਣਹਾਰੁ ॥ いのちを形作り、愛の本質を心に留める神は幸いであり、命令の秘密を認識する神は最も聡明である
ਹੁਕਮੁ ਪਛਾਣੈ ਊਜਲਾ ਸਿਰਿ ਕਾਸਟ ਲੋਹਾ ਪਾਰਿ ॥ 鉄が木造の舟で川を渡るように、穢れた生き物は名前にくっついて世界の海を渡る
ਤ੍ਰਿਸਨਾ ਛੋਡੈ ਭੈ ਵਸੈ ਨਾਨਕ ਕਰਣੀ ਸਾਰੁ ॥੧॥ おお、ナナクよ!これは、人が渇望を捨て、神への畏れに住まうべき最善の行いである。1॥
ਮਃ ੩ ॥ マハラ3
ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ ॥ 砂漠や森や巡礼に行った人、そのような愚か者は心を殺すことができませんでした
ਨਾਨਕ ਜੇ ਇਹੁ ਮਾਰੀਐ ਗੁਰ ਸਬਦੀ ਵੀਚਾਰਿ ॥ おお、ナナクよ!もしこの心が殺されるとすれば、それは言葉の教祖の熟考によってのみ殺すことができる
ਏਹੁ ਮਨੁ ਮਾਰਿਆ ਨਾ ਮਰੈ ਜੇ ਲੋਚੈ ਸਭੁ ਕੋਇ ॥ 誰もが欲しがっても、心を殴って死ぬことはありません
ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੁ ਭੇਟੈ ਸੋਇ ॥੨॥ おお、ナナクよ!もし人がサットグルとヴィジョンを持っているなら、純粋な心は不浄な心を殺す。2॥


© 2025 SGGS ONLINE
error: Content is protected !!
Scroll to Top