Guru Granth Sahib Translation Project

Guru Granth Sahib Japanese Page 1088

Page 1088

ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ ॥੩॥ 神ご自身がすべてのことを起こさせ、神ご自身がすべての保護者です。3
ਸਲੋਕੁ ਮਃ ੩ ॥ 詩マハラ3
ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ ॥ グルを見つけられなかった人たちは、少しも恐れることはありません
ਆਵਣੁ ਜਾਵਣੁ ਦੁਖੁ ਘਣਾ ਕਦੇ ਨ ਚੂਕੈ ਚਿੰਦ ॥ 通勤の苦痛に耐え、不安が消えることはありません
ਕਾਪੜ ਜਿਵੈ ਪਛੋੜੀਐ ਘੜੀ ਮੁਹਤ ਘੜੀਆਲੁ ॥ 汚れた服が洗濯中に叩かれ、ワニが毎回叩かれるように、ムフラートの後、彼らは殴られます
ਨਾਨਕ ਸਚੇ ਨਾਮ ਬਿਨੁ ਸਿਰਹੁ ਨ ਚੁਕੈ ਜੰਜਾਲੁ ॥੧॥ おお、ナナクよ!真理の名がなければ、罠は頭から取り除かれません。1॥
ਮਃ ੩ ॥ マハラ3
ਤ੍ਰਿਭਵਣ ਢੂਢੀ ਸਜਣਾ ਹਉਮੈ ਬੁਰੀ ਜਗਤਿ ॥ おお、わが最愛なる者よ。三つの世界を探った後、あなたは世界にエゴの非常に悪い病気があることを見ました
ਨਾ ਝੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ ॥੨॥ ナーナクは、「心の悩みではなく、真理を唱え続けなさい。真理はどこにでも真理がある」と言います。2॥
ਪਉੜੀ ॥ パウデ
ਗੁਰਮੁਖਿ ਆਪੇ ਬਖਸਿਓਨੁ ਹਰਿ ਨਾਮਿ ਸਮਾਣੇ ॥ 神はグルムキ自身を赦し、彼はハリナムに夢中になったままです
ਆਪੇ ਭਗਤੀ ਲਾਇਓਨੁ ਗੁਰ ਸਬਦਿ ਨੀਸਾਣੇ ॥ 彼自身は彼らを献身に従事させ、シャブド・グルから主の宮廷に行く許可を与えられました
ਸਨਮੁਖ ਸਦਾ ਸੋਹਣੇ ਸਚੈ ਦਰਿ ਜਾਣੇ ॥ 神を志向する人は、常に美しく見え、真の扉で有名になります
ਐਥੈ ਓਥੈ ਮੁਕਤਿ ਹੈ ਜਿਨ ਰਾਮ ਪਛਾਣੇ ॥ ラーマを認めた者は、あちこちで自由になる
ਧੰਨੁ ਧੰਨੁ ਸੇ ਜਨ ਜਿਨ ਹਰਿ ਸੇਵਿਆ ਤਿਨ ਹਉ ਕੁਰਬਾਣੇ ॥੪॥ 神を崇拝する献身者は幸いであり、私は彼らに自分自身を捧げます。4॥
ਸਲੋਕੁ ਮਃ ੧ ॥ 詩マハラ1
ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥ 愚かな生き物は女性の体の宮殿に夢中になったままで、心は黒く不純です
ਜੇ ਗੁਣ ਹੋਵਨਿ ਤਾ ਪਿਰੁ ਰਵੈ ਨਾਨਕ ਅਵਗੁਣ ਮੁੰਧ ॥੧॥ おお、ナナクよ!善徳があれば、彼女は最愛の主を喜びますが、生きている女性は欠陥に満ちています。1॥
ਮਃ ੧ ॥ マーラ1
ਸਾਚੁ ਸੀਲ ਸਚੁ ਸੰਜਮੀ ਸਾ ਪੂਰੀ ਪਰਵਾਰਿ ॥ 同じ生きている女性は、正直で、謙虚で、自制心のある家族の中で完全に成し遂げられています
ਨਾਨਕ ਅਹਿਨਿਸਿ ਸਦਾ ਭਲੀ ਪਿਰ ਕੈ ਹੇਤਿ ਪਿਆਰਿ ॥੨॥ おお、ナナクよ!彼女は愛する人の愛のためにいつも良いです。2॥
ਪਉੜੀ ॥ パウリ
ਆਪਣਾ ਆਪੁ ਪਛਾਣਿਆ ਨਾਮੁ ਨਿਧਾਨੁ ਪਾਇਆ ॥ あなたが自分自身を認識して初めて、あなたはハリの名の下に幸せの貯蔵庫を見つけました
ਕਿਰਪਾ ਕਰਿ ਕੈ ਆਪਣੀ ਗੁਰ ਸਬਦਿ ਮਿਲਾਇਆ ॥ 神は慈悲深く、御言葉の教祖とご自身を融合させました
ਗੁਰ ਕੀ ਬਾਣੀ ਨਿਰਮਲੀ ਹਰਿ ਰਸੁ ਪੀਆਇਆ ॥ グルの純粋な言葉は、あなたにハリの名を飲ませました
ਹਰਿ ਰਸੁ ਜਿਨੀ ਚਾਖਿਆ ਅਨ ਰਸ ਰਹਾਇਆ ॥ 青汁を味わった人は、他のラサを放棄しました
ਹਰਿ ਰਸੁ ਪੀ ਸਦਾ ਤ੍ਰਿਪਤਿ ਭਏ ਫਿਰਿ ਤ੍ਰਿਸਨਾ ਭੁਖ ਗਵਾਇਆ ॥੫॥ ハリの汁を飲むことで、彼らは永遠に満足し、その後、彼らの渇望と空腹は消えました。5॥
ਸਲੋਕੁ ਮਃ ੩ ॥ 詩マハラ3
ਪਿਰ ਖੁਸੀਏ ਧਨ ਰਾਵੀਏ ਧਨ ਉਰਿ ਨਾਮੁ ਸੀਗਾਰੁ ॥ 神の御名を心に飾る魂と女、夫と神はそれを喜ばれることを喜びます
ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰਿ ॥੧॥ おお、ナナクよ!夫に仕える覚悟のある女性は美しい女性です。1॥
ਮਃ ੧ ॥ マーラ1
ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥ 現世と来世において、生きている女性は夫と神のしもべであり、夫の神は手の届かない、計り知れない存在です
ਨਾਨਕ ਧੰਨੁ ਸੋੁਹਾਗਣੀ ਜੋ ਭਾਵਹਿ ਵੇਪਰਵਾਹ ॥੨॥ おお、ナナクよ!思いやりのない主を喜ばせる最愛の人は幸いです。2॥
ਪਉੜੀ ॥ パウデ
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ 王位に就くにふさわしいのは、その王だけです
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥ 真の王とは、究極の真理を認めた者です
ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ ॥ これらの支配者は、二元性に夢中になり、不幸な真の王とは呼ばれません
ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ ॥ 神によって創造された被造物が、この世を去るのにそれほど時間はかからないのに、なんという賛美が与えられることでしょうか
ਨਿਹਚਲੁ ਸਚਾ ਏਕੁ ਹੈ ਗੁਰਮੁਖਿ ਬੂਝੈ ਸੁ ਨਿਹਚਲੁ ਹੋਈ ॥੬॥ 唯一の神は常に揺るぎないものであり、グルの前では、その事実を悟る者もまた不動となる。6॥
ਸਲੋਕੁ ਮਃ ੩ ॥ 詩マハラ3章
ਸਭਨਾ ਕਾ ਪਿਰੁ ਏਕੁ ਹੈ ਪਿਰ ਬਿਨੁ ਖਾਲੀ ਨਾਹਿ ॥ すべての人の夫と神は同じであり、生き物の形をした女性は誰一人として夫と神を欠いていません
ਨਾਨਕ ਸੇ ਸੋਹਾਗਣੀ ਜਿ ਸਤਿਗੁਰ ਮਾਹਿ ਸਮਾਹਿ ॥੧॥ おお、ナナクよ!実際、彼女はサットグルに夢中になっている恋人です。1॥
ਮਃ ੩ ॥ マハラ3
ਮਨ ਕੇ ਅਧਿਕ ਤਰੰਗ ਕਿਉ ਦਰਿ ਸਾਹਿਬ ਛੁਟੀਐ ॥ 多くの希望の波が心に湧き上がりますが、どうしてそれが主の扉を離れることができるでしょうか
ਜੇ ਰਾਚੈ ਸਚ ਰੰਗਿ ਗੂੜੈ ਰੰਗਿ ਅਪਾਰ ਕੈ ॥ 無限の神の深い愛と真の色に夢中になっているなら、
ਨਾਨਕ ਗੁਰ ਪਰਸਾਦੀ ਛੁਟੀਐ ਜੇ ਚਿਤੁ ਲਗੈ ਸਚਿ ॥੨॥ おお、ナナクよ!もしあなたが真理に執着しているなら、あなたはグルの恩寵によって解脱する。2॥
ਪਉੜੀ ॥ パウリ
ਹਰਿ ਕਾ ਨਾਮੁ ਅਮੋਲੁ ਹੈ ਕਿਉ ਕੀਮਤਿ ਕੀਜੈ ॥ 神の名は貴重ですが、どのように評価できますか


© 2025 SGGS ONLINE
error: Content is protected !!
Scroll to Top