Guru Granth Sahib Translation Project

Guru Granth Sahib Japanese Page 1085

Page 1085

ਆਦਿ ਅੰਤਿ ਮਧਿ ਪ੍ਰਭੁ ਸੋਈ ॥ イエスは世の初め、中間、終わりの主です
ਆਪੇ ਕਰਤਾ ਕਰੇ ਸੁ ਹੋਈ ॥ 彼が何をするかは、何が起こるかです
ਭ੍ਰਮੁ ਭਉ ਮਿਟਿਆ ਸਾਧਸੰਗ ਤੇ ਦਾਲਿਦ ਨ ਕੋਈ ਘਾਲਕਾ ॥੬॥ 聖徒たちと共にいることによって、すべての妄想と恐れは消え去り、今や貧困は影響しません。6॥
ਊਤਮ ਬਾਣੀ ਗਾਉ ਗੋੁਪਾਲਾ ॥ 主の絶妙な声を歌い、
ਸਾਧਸੰਗਤਿ ਕੀ ਮੰਗਹੁ ਰਵਾਲਾ ॥ 賢人や偉人の御足を願う
ਬਾਸਨ ਮੇਟਿ ਨਿਬਾਸਨ ਹੋਈਐ ਕਲਮਲ ਸਗਲੇ ਜਾਲਕਾ ॥੭॥ 情欲が取り除かれ、情欲から解放されれば、すべての罪は焼かれます。7॥
ਸੰਤਾ ਕੀ ਇਹ ਰੀਤਿ ਨਿਰਾਲੀ ॥ これは聖人の独特の習慣です
ਪਾਰਬ੍ਰਹਮੁ ਕਰਿ ਦੇਖਹਿ ਨਾਲੀ ॥ 彼らはいつも自分の周りに至高のブラームスを見ています
ਸਾਸਿ ਸਾਸਿ ਆਰਾਧਨਿ ਹਰਿ ਹਰਿ ਕਿਉ ਸਿਮਰਤ ਕੀਜੈ ਆਲਕਾ ॥੮॥ すべての鼓動で主を崇拝し、主の御名を思い出すのを怠ってはなりません。8॥
ਜਹ ਦੇਖਾ ਤਹ ਅੰਤਰਜਾਮੀ ॥ ビジョンがどこへ向かおうとも、最も内側にあるビジョンがあります
ਨਿਮਖ ਨ ਵਿਸਰਹੁ ਪ੍ਰਭ ਮੇਰੇ ਸੁਆਮੀ ॥ おおわが主よ。一瞬でも忘れない
ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ ਬਨਿ ਜਲਿ ਪੂਰਨ ਥਾਲਕਾ ॥੯॥ 汝の献身者は汝を思い出すことによってのみ命を得ている、汝は森、水、大地などに浸透しておられる。9
ਤਤੀ ਵਾਉ ਨ ਤਾ ਕਉ ਲਾਗੈ ॥ どんな種類の痛みを伴う熱風でさえ、彼に影響を与えません
ਸਿਮਰਤ ਨਾਮੁ ਅਨਦਿਨੁ ਜਾਗੈ ॥ 毎日目を覚まし、神の名を思い起こす者、
ਅਨਦ ਬਿਨੋਦ ਕਰੇ ਹਰਿ ਸਿਮਰਨੁ ਤਿਸੁ ਮਾਇਆ ਸੰਗਿ ਨ ਤਾਲਕਾ ॥੧੦॥ 彼は主を崇拝することで幸福を享受しており、マーヤーとは関係がありません。10
ਰੋਗ ਸੋਗ ਦੂਖ ਤਿਸੁ ਨਾਹੀ ॥ 彼は病気も悲しみも悲しみも感じない
ਸਾਧਸੰਗਿ ਹਰਿ ਕੀਰਤਨੁ ਗਾਹੀ ॥ 賢人や人々と共に神を賛美する者は、
ਆਪਣਾ ਨਾਮੁ ਦੇਹਿ ਪ੍ਰਭ ਪ੍ਰੀਤਮ ਸੁਣਿ ਬੇਨੰਤੀ ਖਾਲਕਾ ॥੧੧॥ おお、最愛の主よ。私の一つの願いを聞いてください。お名前をください。111
ਨਾਮ ਰਤਨੁ ਤੇਰਾ ਹੈ ਪਿਆਰੇ ॥ おお、愛する主よ。汝の名はかけがえのない宝石である
ਰੰਗਿ ਰਤੇ ਤੇਰੈ ਦਾਸ ਅਪਾਰੇ ॥ しもべたちはあなたの愛に夢中になり、
ਤੇਰੈ ਰੰਗਿ ਰਤੇ ਤੁਧੁ ਜੇਹੇ ਵਿਰਲੇ ਕੇਈ ਭਾਲਕਾ ॥੧੨॥ あなたの色に夢中になっている人はあなたのようになりますが、そのような人はめったにいません。12
ਤਿਨ ਕੀ ਧੂੜਿ ਮਾਂਗੈ ਮਨੁ ਮੇਰਾ ॥ 私の心はそれらの献身者の足だけを求めます、
ਜਿਨ ਵਿਸਰਹਿ ਨਾਹੀ ਕਾਹੂ ਬੇਰਾ ॥ 神が決して忘れない人々
ਤਿਨ ਕੈ ਸੰਗਿ ਪਰਮ ਪਦੁ ਪਾਈ ਸਦਾ ਸੰਗੀ ਹਰਿ ਨਾਲਕਾ ॥੧੩॥ 彼らと共にいるのは至高の地位であり、主はいつも彼らと共におられます。133
ਸਾਜਨੁ ਮੀਤੁ ਪਿਆਰਾ ਸੋਈ ॥ 彼は親愛なる友人であり、紳士です
ਏਕੁ ਦ੍ਰਿੜਾਏ ਦੁਰਮਤਿ ਖੋਈ ॥ 悪を取り除き、心の中で神の名を強める方
ਕਾਮੁ ਕ੍ਰੋਧੁ ਅਹੰਕਾਰੁ ਤਜਾਏ ਤਿਸੁ ਜਨ ਕਉ ਉਪਦੇਸੁ ਨਿਰਮਾਲਕਾ ॥੧੪॥ その崇拝者の戒律もまた純粋であり、彼に欲望、怒り、エゴを放棄させます。142
ਤੁਧੁ ਵਿਣੁ ਨਾਹੀ ਕੋਈ ਮੇਰਾ ॥ 主!あなたなしでは誰もいません
ਗੁਰਿ ਪਕੜਾਏ ਪ੍ਰਭ ਕੇ ਪੈਰਾ ॥ グルは私に主の足を与えてくださいました
ਹਉ ਬਲਿਹਾਰੀ ਸਤਿਗੁਰ ਪੂਰੇ ਜਿਨਿ ਖੰਡਿਆ ਭਰਮੁ ਅਨਾਲਕਾ ॥੧੫॥ 私は、執着と妄想の幻想を取り除いてくれたサットグル全体に身を委ねます。15॥
ਸਾਸਿ ਸਾਸਿ ਪ੍ਰਭੁ ਬਿਸਰੈ ਨਾਹੀ ॥ 息で神を思い出し、決して神を忘れないでください
ਆਠ ਪਹਰ ਹਰਿ ਹਰਿ ਕਉ ਧਿਆਈ ॥ 神を崇拝する8つのプラハール
ਨਾਨਕ ਸੰਤ ਤੇਰੈ ਰੰਗਿ ਰਾਤੇ ਤੂ ਸਮਰਥੁ ਵਡਾਲਕਾ ॥੧੬॥੪॥੧੩॥ ナーナクは神よ、と懇願する。あなたは全能にして至高であられる御方におわし、聖徒たちはあなたの色に夢中になっています。16॥4॥13
ਮਾਰੂ ਮਹਲਾ ੫ マル・マハラ5
ੴ ਸਤਿਗੁਰ ਪ੍ਰਸਾਦਿ ॥ サティグル・プラサディ
ਚਰਨ ਕਮਲ ਹਿਰਦੈ ਨਿਤ ਧਾਰੀ ॥ 私はいつも心に神の足を着けています
ਗੁਰੁ ਪੂਰਾ ਖਿਨੁ ਖਿਨੁ ਨਮਸਕਾਰੀ ॥ 私は一瞬一瞬、完璧なグルにひれ伏し、
ਤਨੁ ਮਨੁ ਅਰਪਿ ਧਰੀ ਸਭੁ ਆਗੈ ਜਗ ਮਹਿ ਨਾਮੁ ਸੁਹਾਵਣਾ ॥੧॥ 心身などを捧げて、すべてを神にささげ、主の御名そのものがこの世で心地よいのです。1॥
ਸੋ ਠਾਕੁਰੁ ਕਿਉ ਮਨਹੁ ਵਿਸਾਰੇ ॥ どうしてあのタクールジが心の中で忘れられようか、
ਜੀਉ ਪਿੰਡੁ ਦੇ ਸਾਜਿ ਸਵਾਰੇ ॥ いのちと体を与え、花婿にした人、
ਸਾਸਿ ਗਰਾਸਿ ਸਮਾਲੇ ਕਰਤਾ ਕੀਤਾ ਅਪਣਾ ਪਾਵਣਾ ॥੨॥ 神は食べたり飲んだりしながら常に守っておられますが、それでもすべての生き物は神の働きの実を結びます。2॥
ਜਾ ਤੇ ਬਿਰਥਾ ਕੋਊ ਨਾਹੀ ॥ そのドアからは、大小を問わず、誰も手ぶらで戻ってきません
ਆਠ ਪਹਰ ਹਰਿ ਰਖੁ ਮਨ ਮਾਹੀ ॥ ですから、その神の記憶を心に留めておきなさい


© 2017 SGGS ONLINE
error: Content is protected !!
Scroll to Top