Guru Granth Sahib Translation Project

Guru Granth Sahib Japanese Page 1076

Page 1076

ਆਪਿ ਤਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉ ਜਾਇਦਾ ॥੬॥ 御名を唱える者は、自分を超越し、すべての血統を救い、敬意をもって主の宮廷に行きます。6॥
ਖੰਡ ਪਤਾਲ ਦੀਪ ਸਭਿ ਲੋਆ ॥ これらのブロック、冥界、島々、そしてすべての世界
ਸਭਿ ਕਾਲੈ ਵਸਿ ਆਪਿ ਪ੍ਰਭਿ ਕੀਆ ॥ 主ご自身は、常に鎮圧しておられます
ਨਿਹਚਲੁ ਏਕੁ ਆਪਿ ਅਬਿਨਾਸੀ ਸੋ ਨਿਹਚਲੁ ਜੋ ਤਿਸਹਿ ਧਿਆਇਦਾ ॥੭॥ 静けれども、神ご自身は朽ちることのないお方であり、神を熟考する人は不動です。7॥
ਹਰਿ ਕਾ ਸੇਵਕੁ ਸੋ ਹਰਿ ਜੇਹਾ ॥ 神を崇拝する者は、神の一形態のようなものです
ਭੇਦੁ ਨ ਜਾਣਹੁ ਮਾਣਸ ਦੇਹਾ ॥ 人間の体において、神とを区別してはならない
ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ ॥੮॥ 多くの種類の水の波が生じては水に溶けるように、神を崇拝する者は再び水に溶け込みます。8॥
ਇਕੁ ਜਾਚਿਕੁ ਮੰਗੈ ਦਾਨੁ ਦੁਆਰੈ ॥ 請願者が主の玄関先で寄付を求めます
ਜਾ ਪ੍ਰਭ ਭਾਵੈ ਤਾ ਕਿਰਪਾ ਧਾਰੈ ॥ 主が受け入れられて初めて、主は憐れみをお与えになります
ਦੇਹੁ ਦਰਸੁ ਜਿਤੁ ਮਨੁ ਤ੍ਰਿਪਤਾਸੈ ਹਰਿ ਕੀਰਤਨਿ ਮਨੁ ਠਹਰਾਇਦਾ ॥੯॥ ダルシャンを捧げて、心が満たされ、心がハリキルタンに固定されるようにしなさい。9
ਰੂੜੋ ਠਾਕੁਰੁ ਕਿਤੈ ਵਸਿ ਨ ਆਵੈ ॥ 美しき神は、決して人間の支配下にはありません
ਹਰਿ ਸੋ ਕਿਛੁ ਕਰੇ ਜਿ ਹਰਿ ਕਿਆ ਸੰਤਾ ਭਾਵੈ ॥ 神は聖徒たちがふさわしいと思うことをなさる
ਕੀਤਾ ਲੋੜਨਿ ਸੋਈ ਕਰਾਇਨਿ ਦਰਿ ਫੇਰੁ ਨ ਕੋਈ ਪਾਇਦਾ ॥੧੦॥ 彼らは神に自分の望むことをさせ、彼らの言うことは拒絶されません。10
ਜਿਥੈ ਅਉਘਟੁ ਆਇ ਬਨਤੁ ਹੈ ਪ੍ਰਾਣੀ ॥ おお、被造物よ!トラブルが起きるところには、
ਤਿਥੈ ਹਰਿ ਧਿਆਈਐ ਸਾਰਿੰਗਪਾਣੀ ॥ そこでシュリ・ハリについて瞑想すべきです
ਜਿਥੈ ਪੁਤ੍ਰੁ ਕਲਤ੍ਰੁ ਨ ਬੇਲੀ ਕੋਈ ਤਿਥੈ ਹਰਿ ਆਪਿ ਛਡਾਇਦਾ ॥੧੧॥ 息子も妻も伴侶もいないところでは、神ご自身が救い主です。11
ਵਡਾ ਸਾਹਿਬੁ ਅਗਮ ਅਥਾਹਾ ॥ 主はこの世で最も偉大で、手の届かない、無限の御方です
ਕਿਉ ਮਿਲੀਐ ਪ੍ਰਭ ਵੇਪਰਵਾਹਾ ॥ あの屈託のない主は、どうして見いだすことができるのでしょうか
ਕਾਟਿ ਸਿਲਕ ਜਿਸੁ ਮਾਰਗਿ ਪਾਏ ਸੋ ਵਿਚਿ ਸੰਗਤਿ ਵਾਸਾ ਪਾਇਦਾ ॥੧੨॥ その絆を断ち切り、真の道を与える者は、調和して住む。12
ਹੁਕਮੁ ਬੂਝੈ ਸੋ ਸੇਵਕੁ ਕਹੀਐ ॥ 自分の命令を見分ける者は、真にしもべと呼ばれる資格がある
ਬੁਰਾ ਭਲਾ ਦੁਇ ਸਮਸਰਿ ਸਹੀਐ ॥ 悪いことに、彼は両方を対等に扱います
ਹਉਮੈ ਜਾਇ ਤ ਏਕੋ ਬੂਝੈ ਸੋ ਗੁਰਮੁਖਿ ਸਹਜਿ ਸਮਾਇਦਾ ॥੧੩॥ 自我が消滅すると、彼は唯一神の神秘を理解し、グルムクは自発性の状態で真理に溶け込みます。13
ਹਰਿ ਕੇ ਭਗਤ ਸਦਾ ਸੁਖਵਾਸੀ ॥ 神の献身者はいつも幸せに暮らしています
ਬਾਲ ਸੁਭਾਇ ਅਤੀਤ ਉਦਾਸੀ ॥ 彼らは世間知らずで、子供っぽい性質を持ち、欲望から切り離され、無執着です
ਅਨਿਕ ਰੰਗ ਕਰਹਿ ਬਹੁ ਭਾਤੀ ਜਿਉ ਪਿਤਾ ਪੂਤੁ ਲਾਡਾਇਦਾ ॥੧੪॥ 息子を甘やかす父親のように、さまざまな色を楽しんでいます。14
ਅਗਮ ਅਗੋਚਰੁ ਕੀਮਤਿ ਨਹੀ ਪਾਈ ॥ 誰も知覚できない神を正当に値段付けしたことはありません
ਤਾ ਮਿਲੀਐ ਜਾ ਲਏ ਮਿਲਾਈ ॥ 彼が喜んで再会したときにのみ、彼は会います
ਗੁਰਮੁਖਿ ਪ੍ਰਗਟੁ ਭਇਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਇਦਾ ॥੧੫॥ グルの面前で、神は、初めから運命と書かれている額の人の心に現れます。15॥
ਤੂ ਆਪੇ ਕਰਤਾ ਕਾਰਣ ਕਰਣਾ ॥ なんてこった!あなたは行為者です
ਸ੍ਰਿਸਟਿ ਉਪਾਇ ਧਰੀ ਸਭ ਧਰਣਾ ॥ あなたはすべての創造物を創造し、地球を確立しました
ਜਨ ਨਾਨਕੁ ਸਰਣਿ ਪਇਆ ਹਰਿ ਦੁਆਰੈ ਹਰਿ ਭਾਵੈ ਲਾਜ ਰਖਾਇਦਾ ॥੧੬॥੧॥੫॥ ナナクは神の庇護に横たわっており、もし彼がそれを受け入れるなら、彼自身は彼のしもべの恥を守ります。16॥1॥5॥
ਮਾਰੂ ਸੋਲਹੇ ਮਹਲਾ ੫ マル・ソルヘ・マハラ5
ੴ ਸਤਿਗੁਰ ਪ੍ਰਸਾਦਿ ॥ サティグル・プラサディ
ਜੋ ਦੀਸੈ ਸੋ ਏਕੋ ਤੂਹੈ ॥ 目に見えるものは何であれ、おお神よ。彼はあなただけです
ਬਾਣੀ ਤੇਰੀ ਸ੍ਰਵਣਿ ਸੁਣੀਐ ॥ あなたの声はあなたの耳で聞こえます
ਦੂਜੀ ਅਵਰ ਨ ਜਾਪਸਿ ਕਾਈ ਸਗਲ ਤੁਮਾਰੀ ਧਾਰਣਾ ॥੧॥ あなたは他に何も知らず、全世界はあなたによって支えられています。1॥
ਆਪਿ ਚਿਤਾਰੇ ਅਪਣਾ ਕੀਆ ॥ あなたは自分が創り出した世界を大事にします
ਆਪੇ ਆਪਿ ਆਪਿ ਪ੍ਰਭੁ ਥੀਆ ॥ その主ご自身が照らされたのです
ਆਪਿ ਉਪਾਇ ਰਚਿਓਨੁ ਪਸਾਰਾ ਆਪੇ ਘਟਿ ਘਟਿ ਸਾਰਣਾ ॥੨॥ 神ご自身が高潔な形を創造することによって世界の創造を広め、ガートとガータに浸透させることによってすべての世話をしてくださる。2॥
ਇਕਿ ਉਪਾਏ ਵਡ ਦਰਵਾਰੀ ॥ 彼は多くの偉大な宮廷皇帝を輩出し、
ਇਕਿ ਉਦਾਸੀ ਇਕਿ ਘਰ ਬਾਰੀ ॥ 彼は多くのサディスティックな僧侶と多くの世帯主を生み出しました


© 2017 SGGS ONLINE
error: Content is protected !!
Scroll to Top