Guru Granth Sahib Translation Project

Guru Granth Sahib Japanese Page 1073

Page 1073

ਧਨ ਅੰਧੀ ਪਿਰੁ ਚਪਲੁ ਸਿਆਨਾ ॥ 女性は知識がありませんが、夫は賢くて知的です
ਪੰਚ ਤਤੁ ਕਾ ਰਚਨੁ ਰਚਾਨਾ ॥ 神は5つの要素からこの構図を創造されました
ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥੬॥ あなたがこの世に生まれた名前は、サットグルから受け継がれています。6॥
ਧਨ ਕਹੈ ਤੂ ਵਸੁ ਮੈ ਨਾਲੇ ॥ 女は言う、「おお、わが主よ。いつも私と一緒にいて、
ਪ੍ਰਿਅ ਸੁਖਵਾਸੀ ਬਾਲ ਗੁਪਾਲੇ ॥ あなたと幸せに暮らすのは私の家族です
ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥੭॥ 私はあなたなしでは存在しません、あなたは私をどこにも置いて行かないと約束してください。7॥
ਪਿਰਿ ਕਹਿਆ ਹਉ ਹੁਕਮੀ ਬੰਦਾ ॥ 夫は(魂の姿で)妻に「私は神の命令に従う人間です」と真実を告げます
ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ ॥ 神は全世界の主であり、何も気にかけず、恐れもしない
ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ ॥੮॥ 主が私を守ってくださる限り、私はあなたと共にいなければならず、主が私を呼んだらここを去らなければなりません。8॥
ਜਉ ਪ੍ਰਿਅ ਬਚਨ ਕਹੇ ਧਨ ਸਾਚੇ ॥ 夫が妻にこんな本音を言うと、
ਧਨ ਕਛੂ ਨ ਸਮਝੈ ਚੰਚਲਿ ਕਾਚੇ ॥ 軽蔑された心を持つ気まぐれな女性は、何も理解していなかった
ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥ 彼女は夫の言葉を皮肉として受け止め、愛する人の同行を何度も求めました。9
ਆਈ ਆਗਿਆ ਪਿਰਹੁ ਬੁਲਾਇਆ ॥ 主の命令が来ると、夫は立ち去り、
ਨਾ ਧਨ ਪੁਛੀ ਨ ਮਤਾ ਪਕਾਇਆ ॥ 夫は妻に尋ねることも、相談することもしませんでした
ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥੧੦॥ 夫は立ち上がって去り、未亡人の妻は滅びました
ਰੇ ਮਨ ਲੋਭੀ ਸੁਣਿ ਮਨ ਮੇਰੇ ॥ おお、ナナクよ!この真実を見てください、マーヤーの広がりは偽りです。10
ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ ॥ おお、貪欲な心よ!傾聴;
ਬਿਨੁ ਸਤਿਗੁਰ ਪਚਿ ਮੂਏ ਸਾਕਤ ਨਿਗੁਰੇ ਗਲਿ ਜਮ ਫਾਸਾ ਹੇ ॥੧੧॥ 昼も夜も常にサットグルに仕えなさい
ਮਨਮੁਖਿ ਆਵੈ ਮਨਮੁਖਿ ਜਾਵੈ ॥ サットグルがいなければ、物質主義的な生き物は腐敗して死に、首にはヤマの縄しかありません。11
ਮਨਮੁਖਿ ਫਿਰਿ ਫਿਰਿ ਚੋਟਾ ਖਾਵੈ ॥ 気が遠くなるような生き物が生まれては死に、ヤマから繰り返し傷を負う
ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥੧੨॥ どんな地獄があろうとも、心に直面する者も同じくらい苦しみますが、ほんの少しの悲しみでさえグルムクには影響しません。122
ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ ॥ 実際、グルムクは神に喜ばれる人です
ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥ 主がほめたたえられた方の栄光を、だれが滅ぼすことができようか
ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥ 名誉の頭を首にかけた者は、常に恍惚に浸っている。13
ਹਉ ਬਲਿਹਾਰੀ ਸਤਿਗੁਰ ਪੂਰੇ ॥ 私はパーフェクト・サットグルでバリハリに行きます
ਸਰਣਿ ਕੇ ਦਾਤੇ ਬਚਨ ਕੇ ਸੂਰੇ ॥ おお、帰依者よ、御言葉の勇敢なサットグルよ
ਐਸਾ ਪ੍ਰਭੁ ਮਿਲਿਆ ਸੁਖਦਾਤਾ ਵਿਛੁੜਿ ਨ ਕਤ ਹੀ ਜਾਸਾ ਹੇ ॥੧੪॥ あなたの憐れみによって、私はどこにも離れることのない幸せを与えてくださる神を見つけました。14
ਗੁਣ ਨਿਧਾਨ ਕਿਛੁ ਕੀਮ ਨ ਪਾਈ ॥ その功績ある神の栄光の代価を過小評価することはできません
ਘਟਿ ਘਟਿ ਪੂਰਿ ਰਹਿਓ ਸਭ ਠਾਈ ॥ 彼はすべてにおいて喜びに満ちています
ਨਾਨਕ ਸਰਣਿ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾ ਹੇ ॥੧੫॥੧॥੨॥ ナナクは神の庇護にいて、神は二人の悲しみを滅ぼし、「主よ!わたしはあなたのしもべのちりとなる。15॥1॥2॥
ਮਾਰੂ ਸੋਲਹੇ ਮਹਲਾ ੫ マル・ソルヘ・マハラ5
ੴ ਸਤਿਗੁਰ ਪ੍ਰਸਾਦਿ ॥ サティグル・プラサディ
ਕਰੈ ਅਨੰਦੁ ਅਨੰਦੀ ਮੇਰਾ ॥ 私の幸せな主はいつも喜ばれ、
ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥ 彼は曲線に浸透し、すべての生き物を作品に従って処分します
ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥੧॥ 神は真の神よりも偉大であり、神よりも偉大なものはありません。1॥
ਹਰਖਵੰਤ ਆਨੰਤ ਦਇਆਲਾ ॥ 幸せで、終わりがなく、親切
ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥ 神の光の光は、すべてにおいて明らかにされています
ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥੨॥ 神は、彼らが多くの形を創造したのを見て喜び、ご自身を祭司として崇拝します。2॥
ਆਪੇ ਕੁਦਰਤਿ ਕਰੇ ਵੀਚਾਰਾ ॥ 彼は自分のことを考えて自然を創造し、
ਆਪੇ ਹੀ ਸਚੁ ਕਰੇ ਪਸਾਰਾ ॥ 彼自身が世界を広めています
ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥੩॥ 彼自身が昼も夜も生き物を演じ、自分の栄光を聞いて喜んでいます。3
ਸਾਚਾ ਤਖਤੁ ਸਚੀ ਪਾਤਿਸਾਹੀ ॥ 彼の王座は永遠に揺るぎなく、彼の王国は真実です
ਸਚੁ ਖਜੀਨਾ ਸਾਚਾ ਸਾਹੀ ॥ 彼の宝は真理であり、彼は真のシャーです


© 2025 SGGS ONLINE
error: Content is protected !!
Scroll to Top