Guru Granth Sahib Translation Project

Guru Granth Sahib Japanese Page 1062

Page 1062

ਕਰਤਾ ਕਰੇ ਸੁ ਨਿਹਚਉ ਹੋਵੈ ॥ 神がなさることが何であれ、それは確かです
ਗੁਰ ਕੈ ਸਬਦੇ ਹਉਮੈ ਖੋਵੈ ॥ 人間はグルの言葉によって高慢を取り除きます
ਗੁਰ ਪਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮੁ ਧਿਆਇਦਾ ॥੫॥ 上師の恩寵によって栄光を授けられた者は、ハリナマを瞑想する。5॥
ਗੁਰ ਸੇਵੇ ਜੇਵਡੁ ਹੋਰੁ ਲਾਹਾ ਨਾਹੀ ॥ グルに仕えることほど大きな利益はありません
ਨਾਮੁ ਮੰਨਿ ਵਸੈ ਨਾਮੋ ਸਾਲਾਹੀ ॥ その名を心に抱く者は、その名だけを賛美する
ਨਾਮੋ ਨਾਮੁ ਸਦਾ ਸੁਖਦਾਤਾ ਨਾਮੋ ਲਾਹਾ ਪਾਇਦਾ ॥੬॥ 名前だけが絶え間ない幸福を与え、彼は名前の恩恵だけを受け取ります。6॥
ਬਿਨੁ ਨਾਵੈ ਸਭ ਦੁਖੁ ਸੰਸਾਰਾ ॥ 名前がなければ、この世のすべての惨めさは惨めです
ਬਹੁ ਕਰਮ ਕਮਾਵਹਿ ਵਧਹਿ ਵਿਕਾਰਾ ॥ 多くの宗教的行為を行う人の心の悪徳は増加します
ਨਾਮੁ ਨ ਸੇਵਹਿ ਕਿਉ ਸੁਖੁ ਪਾਈਐ ਬਿਨੁ ਨਾਵੈ ਦੁਖੁ ਪਾਇਦਾ ॥੭॥ ハリの名に仕えることなしには幸福を得ることができようか、その名がなければ悲しみを得ることができるだろうか。7॥
ਆਪਿ ਕਰੇ ਤੈ ਆਪਿ ਕਰਾਏ ॥ 神自身がそうし、被造物に働きをさせられる
ਗੁਰ ਪਰਸਾਦੀ ਕਿਸੈ ਬੁਝਾਏ ॥ グルの恩寵によって、彼はこの区別を稀有な人物に説明しています
ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ ॥੮॥ グルムクである者は、すべての束縛を断ち切り、解放の家に住む。8॥
ਗਣਤ ਗਣੈ ਸੋ ਜਲੈ ਸੰਸਾਰਾ ॥ 行為を計算する者は、この世で燃える
ਸਹਸਾ ਮੂਲਿ ਨ ਚੁਕੈ ਵਿਕਾਰਾ ॥ 彼の悪癖や疑念はまったく取り除かれません
ਗੁਰਮੁਖਿ ਹੋਵੈ ਸੁ ਗਣਤ ਚੁਕਾਏ ਸਚੇ ਸਚਿ ਸਮਾਇਦਾ ॥੯॥ グルムクである者は、説明をやめ、至高の真理と融合する。9
ਜੇ ਸਚੁ ਦੇਇ ਤ ਪਾਏ ਕੋਈ ॥ 神が真理の名を与えて初めて、人は真理と
ਗੁਰ ਪਰਸਾਦੀ ਪਰਗਟੁ ਹੋਈ ॥ それはグルの恩寵によって顕現されます
ਸਚੁ ਨਾਮੁ ਸਾਲਾਹੇ ਰੰਗਿ ਰਾਤਾ ਗੁਰ ਕਿਰਪਾ ਤੇ ਸੁਖੁ ਪਾਇਦਾ ॥੧੦॥ 求道者は、真の主の御名を讃え、その色にとどまり、グルの恩寵によって幸福を見いだします。10
ਜਪੁ ਤਪੁ ਸੰਜਮੁ ਨਾਮੁ ਪਿਆਰਾ ॥ 神の美しい御名は、詠唱、苦行、抑制、そして
ਕਿਲਵਿਖ ਕਾਟੇ ਕਾਟਣਹਾਰਾ ॥ イエスはすべての罪を断ち切られる方です
ਹਰਿ ਕੈ ਨਾਮਿ ਤਨੁ ਮਨੁ ਸੀਤਲੁ ਹੋਆ ਸਹਜੇ ਸਹਜਿ ਸਮਾਇਦਾ ॥੧੧॥ ハリの名のもとに、心身がカッコよくなり、簡単に融合して楽な状態になります。111
ਅੰਤਰਿ ਲੋਭੁ ਮਨਿ ਮੈਲੈ ਮਲੁ ਲਾਏ ॥ 内に貪欲な者は、自分の心をいっそう汚す
ਮੈਲੇ ਕਰਮ ਕਰੇ ਦੁਖੁ ਪਾਏ ॥ 彼は汚れた行いをすることによってのみ惨めさを得る
ਕੂੜੋ ਕੂੜੁ ਕਰੇ ਵਾਪਾਰਾ ਕੂੜੁ ਬੋਲਿ ਦੁਖੁ ਪਾਇਦਾ ॥੧੨॥ 彼は嘘をつき、嘘をつくことで惨めさを得ます。12
ਨਿਰਮਲ ਬਾਣੀ ਕੋ ਮੰਨਿ ਵਸਾਏ ॥ 純粋な言葉を心に宿る者
ਗੁਰ ਪਰਸਾਦੀ ਸਹਸਾ ਜਾਏ ॥ グルの恩寵によって、彼の疑いは取り除かれます
ਗੁਰ ਕੈ ਭਾਣੈ ਚਲੈ ਦਿਨੁ ਰਾਤੀ ਨਾਮੁ ਚੇਤਿ ਸੁਖੁ ਪਾਇਦਾ ॥੧੩॥ 昼も夜もグルの慈悲に従って歩き、グルの名を思い出すことで幸福を得ます。133
ਆਪਿ ਸਿਰੰਦਾ ਸਚਾ ਸੋਈ ॥ 真の神は創造主ご自身であり、
ਆਪਿ ਉਪਾਇ ਖਪਾਏ ਸੋਈ ॥ 彼はまた、創造主であり、破壊者でもあります
ਗੁਰਮੁਖਿ ਹੋਵੈ ਸੁ ਸਦਾ ਸਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੧੪॥ グルムクである人は、常に神について瞑想し、真理に出会うことによって幸福を得ます。142
ਅਨੇਕ ਜਤਨ ਕਰੇ ਇੰਦ੍ਰੀ ਵਸਿ ਨ ਹੋਈ ॥ どんなに努力しても、セックスの感覚は自分ではコントロールできません
ਕਾਮਿ ਕਰੋਧਿ ਜਲੈ ਸਭੁ ਕੋਈ ॥ 生きとし生けるものはみな、欲望と怒りに燃えている
ਸਤਿਗੁਰ ਸੇਵੇ ਮਨੁ ਵਸਿ ਆਵੈ ਮਨ ਮਾਰੇ ਮਨਹਿ ਸਮਾਇਦਾ ॥੧੫॥ もし人がサットグルに仕えるなら、心は彼の支配下に入り、心を殺すことによってのみ、真我の光は至高の光に融合します。15॥
ਮੇਰਾ ਤੇਰਾ ਤੁਧੁ ਆਪੇ ਕੀਆ ॥ おお神よ。あなたは生き物の心に、私とあなたの感情を創造しました
ਸਭਿ ਤੇਰੇ ਜੰਤ ਤੇਰੇ ਸਭਿ ਜੀਆ ॥ 生きとし生けるものはすべてあなたの創造物です
ਨਾਨਕ ਨਾਮੁ ਸਮਾਲਿ ਸਦਾ ਤੂ ਗੁਰਮਤੀ ਮੰਨਿ ਵਸਾਇਦਾ ॥੧੬॥੪॥੧੮॥ おお、ナナクよ!常に神の御名を心に留め、グルの教えを通して、グルは心に宿ります。16॥4॥18॥
ਮਾਰੂ ਮਹਲਾ ੩ ॥ マル・マハラ3
ਹਰਿ ਜੀਉ ਦਾਤਾ ਅਗਮ ਅਥਾਹਾ ॥ 至高の魂の世界の贈与者は手の届かない存在であり、
ਓਸੁ ਤਿਲੁ ਨ ਤਮਾਇ ਵੇਪਰਵਾਹਾ ॥ 彼は思いやりがなく、ほくろに欲を張っていません
ਤਿਸ ਨੋ ਅਪੜਿ ਨ ਸਕੈ ਕੋਈ ਆਪੇ ਮੇਲਿ ਮਿਲਾਇਦਾ ॥੧॥ 誰も彼に手を差し伸べることができず、彼は自分自身を自分自身と混ぜ合わせます。1॥
ਜੋ ਕਿਛੁ ਕਰੈ ਸੁ ਨਿਹਚਉ ਹੋਈ ॥ 神がなさることが何であれ、神は確信しています
ਤਿਸੁ ਬਿਨੁ ਦਾਤਾ ਅਵਰੁ ਨ ਕੋਈ ॥ 彼以外に提供者はいません
ਜਿਸ ਨੋ ਨਾਮ ਦਾਨੁ ਕਰੇ ਸੋ ਪਾਏ ਗੁਰ ਸਬਦੀ ਮੇਲਾਇਦਾ ॥੨॥ 彼が自分の名を授ける者は誰であれ、言葉の達人に付き添われる。2॥
ਚਉਦਹ ਭਵਣ ਤੇਰੇ ਹਟਨਾਲੇ ॥ 主!14の世界は汝のバザールであり、
ਸਤਿਗੁਰਿ ਦਿਖਾਏ ਅੰਤਰਿ ਨਾਲੇ ॥ サティグルはこれを心の中で示しました
ਨਾਵੈ ਕਾ ਵਾਪਾਰੀ ਹੋਵੈ ਗੁਰ ਸਬਦੀ ਕੋ ਪਾਇਦਾ ॥੩॥ 名ばかりの商人が、教祖の言葉によってその名を得ることはめったにありません。3


© 2017 SGGS ONLINE
error: Content is protected !!
Scroll to Top