Guru Granth Sahib Translation Project

Guru Granth Sahib Japanese Page 1049

Page 1049

ਮਾਇਆ ਮੋਹਿ ਸੁਧਿ ਨ ਕਾਈ ॥ 妄想に酔いしれている生き物には意識がありません
ਮਨਮੁਖ ਅੰਧੇ ਕਿਛੂ ਨ ਸੂਝੈ ਗੁਰਮਤਿ ਨਾਮੁ ਪ੍ਰਗਾਸੀ ਹੇ ॥੧੪॥ 盲目の心には何の知識もありませんが、グルの教えによってのみ、その名前は心に輝きます。142
ਮਨਮੁਖ ਹਉਮੈ ਮਾਇਆ ਸੂਤੇ ॥ 心の顔をした存在は、エゴと妄想の中で眠ります
ਅਪਣਾ ਘਰੁ ਨ ਸਮਾਲਹਿ ਅੰਤਿ ਵਿਗੂਤੇ ॥ 彼らは好色な使者で彼らの心の家の世話をせず、クワールになってしまいます
ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖਿ ਨਿਵਾਸੀ ਹੇ ॥੧੫॥ 彼らは見知らぬ人を冒涜し、不安が彼らを過度に燃やし、そして彼らはいつも惨めです。15॥
ਆਪੇ ਕਰਤੈ ਕਾਰ ਕਰਾਈ ॥ 神ご自身が心にそのようなことをさせられるが、
ਆਪੇ ਗੁਰਮੁਖਿ ਦੇਇ ਬੁਝਾਈ ॥ 彼はグルムクに知識を授けます
ਨਾਨਕ ਨਾਮਿ ਰਤੇ ਮਨੁ ਨਿਰਮਲੁ ਨਾਮੇ ਨਾਮਿ ਨਿਵਾਸੀ ਹੇ ॥੧੬॥੫॥ おお、ナナクよ!名前に吸収されることで、心は純粋になり、生命体は名前による名前の記憶に夢中になります。16॥5॥
ਮਾਰੂ ਮਹਲਾ ੩ ॥ マル・マハラ3
ਏਕੋ ਸੇਵੀ ਸਦਾ ਥਿਰੁ ਸਾਚਾ ॥ 私は、常に安定し、永遠である唯一の神だけを崇拝します
ਦੂਜੈ ਲਾਗਾ ਸਭੁ ਜਗੁ ਕਾਚਾ ॥ 二元性に吸収された全世界は、朽ち果てる
ਗੁਰਮਤੀ ਸਦਾ ਸਚੁ ਸਾਲਾਹੀ ਸਾਚੇ ਹੀ ਸਾਚਿ ਪਤੀਜੈ ਹੇ ॥੧॥ グルの教えによれば、私はいつも真理を賛美し、心はその至高の真理に満足しています。1॥
ਤੇਰੇ ਗੁਣ ਬਹੁਤੇ ਮੈ ਏਕੁ ਨ ਜਾਤਾ ॥ おお、美徳の海よ!あなたの特質は無限ですが、私はあなたの特質を一つも知りません
ਆਪੇ ਲਾਇ ਲਏ ਜਗਜੀਵਨੁ ਦਾਤਾ ॥ おお、いのちの贈与者よ。汝は汝の献身に身を捧げ、
ਆਪੇ ਬਖਸੇ ਦੇ ਵਡਿਆਈ ਗੁਰਮਤਿ ਇਹੁ ਮਨੁ ਭੀਜੈ ਹੇ ॥੨॥ 彼自身が赦し、賛美を授け、心がハリの汁に浸っているのは上師の意見によるものです。2॥
ਮਾਇਆ ਲਹਰਿ ਸਬਦਿ ਨਿਵਾਰੀ ॥ 摩耶の波動は、その言葉によって払拭され、
ਇਹੁ ਮਨੁ ਨਿਰਮਲੁ ਹਉਮੈ ਮਾਰੀ ॥ この心は、プライドを根絶することによって純粋になりました
ਸਹਜੇ ਗੁਣ ਗਾਵੈ ਰੰਗਿ ਰਾਤਾ ਰਸਨਾ ਰਾਮੁ ਰਵੀਜੈ ਹੇ ॥੩॥ ラーマの色に夢中になっているラスナは、当然彼女を褒め称えます。3
ਮੇਰੀ ਮੇਰੀ ਕਰਤ ਵਿਹਾਣੀ ॥ ਮਨਮੁਖਿ ਨ ਬੂਝੈ ਫਿਰੈ ਇਆਣੀ ॥ 一生を「私-マリア」のことに費やし、心に直面する生き物は知識を持たず、無知のうちにさまよいます
ਜਮਕਾਲੁ ਘੜੀ ਮੁਹਤੁ ਨਿਹਾਲੇ ਅਨਦਿਨੁ ਆਰਜਾ ਛੀਜੈ ਹੇ ॥੪॥ ヤマはいつも彼を見ていて、毎日彼の年齢は短いです。4॥
ਅੰਤਰਿ ਲੋਭੁ ਕਰੈ ਨਹੀ ਬੂਝੈ ॥ 彼は心の中で切望しているが、その実を理解していない
ਸਿਰ ਊਪਰਿ ਜਮਕਾਲੁ ਨ ਸੂਝੈ ॥ ヤマは逆立ちしているが、見当もつかない
ਐਥੈ ਕਮਾਣਾ ਸੁ ਅਗੈ ਆਇਆ ਅੰਤਕਾਲਿ ਕਿਆ ਕੀਜੈ ਹੇ ॥੫॥ 彼が行った行為は(来世で)前に来たのに、最後に何ができるというのか。5॥
ਜੋ ਸਚਿ ਲਾਗੇ ਤਿਨ ਸਾਚੀ ਸੋਇ ॥ 真理に没頭する者は、真の栄光を手にする
ਦੂਜੈ ਲਾਗੇ ਮਨਮੁਖਿ ਰੋਇ ॥ 二元性に夢中になっている心の顔をした存在は泣きます
ਦੁਹਾ ਸਿਰਿਆ ਕਾ ਖਸਮੁ ਹੈ ਆਪੇ ਆਪੇ ਗੁਣ ਮਹਿ ਭੀਜੈ ਹੇ ॥੬॥ 神ご自身が来世の主人であり、ご自分の美徳を喜ばれます。6॥
ਗੁਰ ਕੈ ਸਬਦਿ ਸਦਾ ਜਨੁ ਸੋਹੈ ॥ 人はグルの言葉によって常に装飾の対象になります
ਨਾਮ ਰਸਾਇਣਿ ਇਹੁ ਮਨੁ ਮੋਹੈ ॥ この心は、名前の化学物質を飲むことに魅了されます
ਮਾਇਆ ਮੋਹ ਮੈਲੁ ਪਤੰਗੁ ਨ ਲਾਗੈ ਗੁਰਮਤੀ ਹਰਿ ਨਾਮਿ ਭੀਜੈ ਹੇ ॥੭॥ そうすれば、執着や妄想の汚れはなく、上師の意見に従ってハリの名のもとに心がびしょ濡れになる。7॥
ਸਭਨਾ ਵਿਚਿ ਵਰਤੈ ਇਕੁ ਸੋਈ ॥ 生きとし生けるものすべてに神はただ一人です
ਗੁਰ ਪਰਸਾਦੀ ਪਰਗਟੁ ਹੋਈ ॥ グルの恩寵によって、それは明らかにされる
ਹਉਮੈ ਮਾਰਿ ਸਦਾ ਸੁਖੁ ਪਾਇਆ ਨਾਇ ਸਾਚੈ ਅੰਮ੍ਰਿਤੁ ਪੀਜੈ ਹੇ ॥੮॥ プライドをなくすことで、人は永遠に幸福を得、真理の名に没頭し続けることで、ナマムリットの名を飲むのです8॥
ਕਿਲਬਿਖ ਦੂਖ ਨਿਵਾਰਣਹਾਰਾ ॥ 神は罪と悲しみを取り除く者であり、
ਗੁਰਮੁਖਿ ਸੇਵਿਆ ਸਬਦਿ ਵੀਚਾਰਾ ॥ グルムクは言葉の瞑想によって彼を崇拝した
ਸਭੁ ਕਿਛੁ ਆਪੇ ਆਪਿ ਵਰਤੈ ਗੁਰਮੁਖਿ ਤਨੁ ਮਨੁ ਭੀਜੈ ਹੇ ॥੯॥ 彼は一人ですべてをこなし、グルムクの体と心は名前の記憶でびしょ濡れになっています。9
ਮਾਇਆ ਅਗਨਿ ਜਲੈ ਸੰਸਾਰੇ ॥ マヤの火は全世界で燃えている
ਗੁਰਮੁਖਿ ਨਿਵਾਰੈ ਸਬਦਿ ਵੀਚਾਰੇ ॥ しかし、グルは言葉を熟考することによってそれを解決します
ਅੰਤਰਿ ਸਾਂਤਿ ਸਦਾ ਸੁਖੁ ਪਾਇਆ ਗੁਰਮਤੀ ਨਾਮੁ ਲੀਜੈ ਹੇ ॥੧੦॥ 上師の教えを通して自分の名前を覚えた人は、心の平安を見つけ、常に幸福を得ています。10
ਇੰਦ੍ਰ ਇੰਦ੍ਰਾਸਣਿ ਬੈਠੇ ਜਮ ਕਾ ਭਉ ਪਾਵਹਿ ॥ 玉座に座るスワルガディパティ・デヴラジ・インドラもまた、ヤマを恐れている
ਜਮੁ ਨ ਛੋਡੈ ਬਹੁ ਕਰਮ ਕਮਾਵਹਿ ॥ もし誰かが多くの宗教的儀式を執り行えば、ヤマは彼を惜しまない
ਸਤਿਗੁਰੁ ਭੇਟੈ ਤਾ ਮੁਕਤਿ ਪਾਈਐ ਹਰਿ ਹਰਿ ਰਸਨਾ ਪੀਜੈ ਹੇ ॥੧੧॥ 生命体は、サットグルに出会い、舌がジーヴァ・ハリナマムルタのハリナマムリットを飲むときにのみ解脱を達成します。11
ਮਨਮੁਖਿ ਅੰਤਰਿ ਭਗਤਿ ਨ ਹੋਈ ॥ 神への献身は、心の顔をした存在の心の中では生じませんが、
ਗੁਰਮੁਖਿ ਭਗਤਿ ਸਾਂਤਿ ਸੁਖੁ ਹੋਈ ॥ グルムクへの献身は平和と幸福をもたらします
ਪਵਿਤ੍ਰ ਪਾਵਨ ਸਦਾ ਹੈ ਬਾਣੀ ਗੁਰਮਤਿ ਅੰਤਰੁ ਭੀਜੈ ਹੇ ॥੧੨॥ 言葉はいつも純粋で純粋であり、心はグルの指示に従って濡れます。12
ਬ੍ਰਹਮਾ ਬਿਸਨੁ ਮਹੇਸੁ ਵੀਚਾਰੀ ॥ ブラフマー、ヴィシュヌ、マヘーシュもまた、マーヤーの三つの性質に縛られています
ਤ੍ਰੈ ਗੁਣ ਬਧਕ ਮੁਕਤਿ ਨਿਰਾਰੀ ॥ 解放は彼らとは一線を画す


© 2017 SGGS ONLINE
error: Content is protected !!
Scroll to Top