Guru Granth Sahib Translation Project

Guru Granth Sahib Hindi Page 837

Page 837

ਸੇਜ ਏਕ ਏਕੋ ਪ੍ਰਭੁ ਠਾਕੁਰੁ ਮਹਲੁ ਨ ਪਾਵੈ ਮਨਮੁਖ ਭਰਮਈਆ ॥ हृदय रूपी सेज एक ही है और एक ठाकुर प्रभु ही उस पर आ बसता है लेकिन मनमुखी जीव भ्रमों में ही भटकता रहता है और उसे आत्मस्वरूप नहीं मिलता।
ਗੁਰੁ ਗੁਰੁ ਕਰਤ ਸਰਣਿ ਜੇ ਆਵੈ ਪ੍ਰਭੁ ਆਇ ਮਿਲੈ ਖਿਨੁ ਢੀਲ ਨ ਪਈਆ ॥੫॥ जो ‘गुरु-गुरु' करता हुआ उसकी शरण में आता है, उसे वह प्रभु से मिला देता है और क्षण भर के लिए भी विलम्ब नहीं करता ॥ ५ ॥
ਕਰਿ ਕਰਿ ਕਿਰਿਆਚਾਰ ਵਧਾਏ ਮਨਿ ਪਾਖੰਡ ਕਰਮੁ ਕਪਟ ਲੋਭਈਆ ॥ यदि कोई मनुष्य धर्म-कर्म करके कर्मकाण्ड में वृद्धि करता जाए तो उसके मन में पाखण्ड, लोभ, कपट वाले कर्म ही टिके रहेंगे।
ਬੇਸੁਆ ਕੈ ਘਰਿ ਬੇਟਾ ਜਨਮਿਆ ਪਿਤਾ ਤਾਹਿ ਕਿਆ ਨਾਮੁ ਸਦਈਆ ॥੬॥ अगर वेश्या के घर पुत्र पैदा हो गया है, तो उसके पिता का कोई नाम नहीं बताया जा सकता ॥ ६ ॥
ਪੂਰਬ ਜਨਮਿ ਭਗਤਿ ਕਰਿ ਆਏ ਗੁਰਿ ਹਰਿ ਹਰਿ ਹਰਿ ਹਰਿ ਭਗਤਿ ਜਮਈਆ ॥ जो जीव पूर्व जन्म भक्ति करके इस जन्म में आया है, गुरु ने उसके मन में हरि की भक्ति का मंत्र पैदा कर दिया है।
ਭਗਤਿ ਭਗਤਿ ਕਰਤੇ ਹਰਿ ਪਾਇਆ ਜਾ ਹਰਿ ਹਰਿ ਹਰਿ ਹਰਿ ਨਾਮਿ ਸਮਈਆ ॥੭॥ जब भक्ति करके परमात्मा को पा लिया, तो वह हरि-नाम में ही विलीन हो गया ॥ ७ ॥
ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ ਘੋਲਿ ਘੋਲਿ ਅੰਗਿ ਲਈਆ ॥ प्रभु ने स्वयं लाकर भक्ति रूपी मेहंदी पीसी है और स्वयं ही घोलकर भक्तों के अंगों पर लगाई है।
ਜਿਨ ਕਉ ਠਾਕੁਰਿ ਕਿਰਪਾ ਧਾਰੀ ਬਾਹ ਪਕਰਿ ਨਾਨਕ ਕਢਿ ਲਈਆ ॥੮॥੬॥੨॥੧॥੬॥੯॥ हे नानक ! जिन पर ठाकुर जी ने अपनी कृपा की है, उसने उनकी बांह पकड़कर भवसागर में से निकाल लिया है ॥८॥६॥२॥१॥६॥९॥
ਰਾਗੁ ਬਿਲਾਵਲੁ ਮਹਲਾ ੫ ਅਸਟਪਦੀ ਘਰੁ ੧੨ रागु बिलावलु महला ५ असटपदी घरु १२
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥
ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ॥ मेरे प्रभु की उपमा कहीं नहीं जा सकती,
ਤਜਿ ਆਨ ਸਰਣਿ ਗਹੀ ॥੧॥ ਰਹਾਉ ॥ अतः सब कुछ छोड़कर उसकी ही शरण ले ली है॥ १॥ रहाउ॥
ਪ੍ਰਭ ਚਰਨ ਕਮਲ ਅਪਾਰ ॥ प्रभु के चरण कमल अपार हैं,
ਹਉ ਜਾਉ ਸਦ ਬਲਿਹਾਰ ॥ मैं सदैव उन पर कुर्बान जाता हूँ।
ਮਨਿ ਪ੍ਰੀਤਿ ਲਾਗੀ ਤਾਹਿ ॥ मेरे मन में उससे प्रीति लग चुकी है,
ਤਜਿ ਆਨ ਕਤਹਿ ਨ ਜਾਹਿ ॥੧॥ उसे छोड़कर कहीं नहीं जाता ॥ १॥
ਹਰਿ ਨਾਮ ਰਸਨਾ ਕਹਨ ॥ मैं जिव्हा से हरि-नाम कहता रहता हूँ,
ਮਲ ਪਾਪ ਕਲਮਲ ਦਹਨ ॥ जिससे सारे पापों एवं दोषों की मैल जल गई है।
ਚੜਿ ਨਾਵ ਸੰਤ ਉਧਾਰਿ ॥ संतों की नाव पर चढ़कर मेरा उद्धार हो गया है और
ਭੈ ਤਰੇ ਸਾਗਰ ਪਾਰਿ ॥੨॥ भवसागर से पार हो गया हूँ॥ २॥
ਮਨਿ ਡੋਰਿ ਪ੍ਰੇਮ ਪਰੀਤਿ ॥ संतों का मन प्रभु के प्रेम एवं प्रीति की डोर से बंधा होता है
ਇਹ ਸੰਤ ਨਿਰਮਲ ਰੀਤਿ ॥ यह संतों की निर्मल मर्यादा है
ਤਜਿ ਗਏ ਪਾਪ ਬਿਕਾਰ ॥ पाप एवं विकार उनका साथ छोड़ गए हैं और
ਹਰਿ ਮਿਲੇ ਪ੍ਰਭ ਨਿਰੰਕਾਰ ॥੩॥ उन्हें निराकार प्रभु मिल गया है॥ ३॥
ਪ੍ਰਭ ਪੇਖੀਐ ਬਿਸਮਾਦ ॥ प्रभु के दर्शन करके बड़ा आश्चर्य होता है और
ਚਖਿ ਅਨਦ ਪੂਰਨ ਸਾਦ ॥ पूर्ण आनंद का स्वाद चखने को मिलता है।
ਨਹ ਡੋਲੀਐ ਇਤ ਊਤ ॥ ਪ੍ਰਭ ਬਸੇ ਹਰਿ ਹਰਿ ਚੀਤ ॥੪॥ इधर-उधर भटकना नहीं पड़ता जब प्रभु चित्त में बस जाता है ॥ ४॥
ਤਿਨ੍ਹ੍ਹ ਨਾਹਿ ਨਰਕ ਨਿਵਾਸੁ ॥ ਨਿਤ ਸਿਮਰਿ ਪ੍ਰਭ ਗੁਣਤਾਸੁ ॥ उनका नरक में निवास नहीं होता, जो नित्य गुणों के भण्डार प्रभु का चिंतन करते रहते हैं, ।
ਤੇ ਜਮੁ ਨ ਪੇਖਹਿ ਨੈਨ ॥ ਸੁਨਿ ਮੋਹੇ ਅਨਹਤ ਬੈਨ ॥੫॥ वे यमों को अपनी आंखों से देखते भी नहीं और अनहद शब्द की ध्वनि से मुग्ध हो जाते हैं॥ ५॥
ਹਰਿ ਸਰਣਿ ਸੂਰ ਗੁਪਾਲ ॥ ਪ੍ਰਭ ਭਗਤ ਵਸਿ ਦਇਆਲ ॥ शूरवीर परमेश्वर की शरण में ही पड़े रहना चाहिए दयालु प्रभु अपने भक्तों के वश में है।
ਹਰਿ ਨਿਗਮ ਲਹਹਿ ਨ ਭੇਵ ॥ ਨਿਤ ਕਰਹਿ ਮੁਨਿ ਜਨ ਸੇਵ ॥੬॥ वेद हरि का भेद नहीं पा सकते और मुनिजन भी नित्य उसकी भक्ति करते रहते हैं।६॥
ਦੁਖ ਦੀਨ ਦਰਦ ਨਿਵਾਰ ॥ ਜਾ ਕੀ ਮਹਾ ਬਿਖੜੀ ਕਾਰ ॥ परमात्मा दीनों के दुख-दर्द दूर करने वाला है, उसकी भक्ति बड़ी कठिन है।
ਤਾ ਕੀ ਮਿਤਿ ਨ ਜਾਨੈ ਕੋਇ ॥ ਜਲਿ ਥਲਿ ਮਹੀਅਲਿ ਸੋਇ ॥੭॥ उसका विस्तार कोई नहीं जानता, जो जल, धरती, आकाश, सब में समाया हुआ है॥ ७ ॥
ਕਰਿ ਬੰਦਨਾ ਲਖ ਬਾਰ ॥ ਥਕਿ ਪਰਿਓ ਪ੍ਰਭ ਦਰਬਾਰ ॥ मैं लाख बार प्रभु की ही वन्दना करता हूँ और हार कर प्रभु-दरबार में आ पड़ा हूँ ।
ਪ੍ਰਭ ਕਰਹੁ ਸਾਧੂ ਧੂਰਿ ॥ ਨਾਨਕ ਮਨਸਾ ਪੂਰਿ ॥੮॥੧॥ हे प्रभु जी ! मुझे साधु की धूलि बना दो और नानक की यह अभिलाषा पूरी कर दो ॥ ८॥१॥
ਬਿਲਾਵਲੁ ਮਹਲਾ ੫ ॥ बिलावलु महला ५ ॥
ਪ੍ਰਭ ਜਨਮ ਮਰਨ ਨਿਵਾਰਿ ॥ ਹਾਰਿ ਪਰਿਓ ਦੁਆਰਿ ॥ हे प्रभु ! मेरा जन्म-मरण मिटा दो, मैं हार कर तेरे द्वार पर आ गया हूँ।
ਗਹਿ ਚਰਨ ਸਾਧੂ ਸੰਗ ॥ ਮਨ ਮਿਸਟ ਹਰਿ ਹਰਿ ਰੰਗ ॥ मैं साधु के चरण पकड़ कर उसके साथ ही रहता हूँ और मन को हरि-रंग ही मीठा लगता है।


© 2017 SGGS ONLINE
error: Content is protected !!
Scroll to Top