Guru Granth Sahib Translation Project

Guru Granth Sahib Hindi Page 270

Page 270

ਮੁਖਿ ਤਾ ਕੋ ਜਸੁ ਰਸਨ ਬਖਾਨੈ ॥ अपने मुँह एवं जिह्वा से उसके यश का सदैव गुणगान कर।
ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥ जिसकी कृपा से तेरा धर्म स्थिर रहता है,
ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥ हे मेरे मन ! तू हमेशा उस परब्रह्म का ध्यान कर।
ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥ पूज्य परमेश्वर की आराधना करने से तू उसके दरबार में शोभा प्राप्त करेगा।
ਨਾਨਕ ਪਤਿ ਸੇਤੀ ਘਰਿ ਜਾਵਹਿ ॥੨॥ हे नानक ! इस तरह तुम प्रतिष्ठा सहित अपने धाम (परलोक) जाओगे॥ २॥
ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥ हे मन ! जिसकी कृपा से तुझे सोने जैसा सुन्दर शरीर मिला है,
ਲਿਵ ਲਾਵਹੁ ਤਿਸੁ ਰਾਮ ਸਨੇਹੀ ॥ उस प्रियतम राम से वृति लगा।
ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥ जिसकी कृपा से तेरा पर्दा रहता है,
ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ॥ उस प्रभु-परमेश्वर की स्तुति करने से तुम सुख प्राप्त कर लोगे।
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥ जिसकी कृपा से तेरे सभी पाप छिप जाते हैं।
ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ॥ हे मन ! उस प्रभु-परमेश्वर की शरण ले।
ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ॥ जिसकी कृपा से कोई तेरे बराबर नहीं पहुँचता,
ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ॥ हे मेरे मन ! अपने श्वास-श्वास से सर्वोपरि प्रभु को याद कर।
ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ॥ जिसकी कृपा से तुझे दुर्लभ मनुष्य शरीर मिला है,
ਨਾਨਕ ਤਾ ਕੀ ਭਗਤਿ ਕਰੇਹ ॥੩॥ हे नानक ! उस भगवान् की भक्ति किया कर ॥ ३॥
ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥ जिसकी कृपा से आभूषण पहने जाते हैं,
ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥ हे मन ! उसकी आराधना करते हुए आलस्य क्यों किया जाए?
ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥ जिसकी कृपा से तुम घोड़ों एवं हाथियों की सवारी करते हो,
ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥ हे मन ! उस ईश्वर को कभी विस्मृत न कर।
ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥ जिसकी कृपा से उद्यान, धरती एवं धन प्राप्त हुए हैं,
ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥ उस ईश्वर को अपने मन में पिरोकर रख।
ਜਿਨਿ ਤੇਰੀ ਮਨ ਬਨਤ ਬਨਾਈ ॥ हे मन ! जिस ईश्वर ने तेरी रचना की है,
ਊਠਤ ਬੈਠਤ ਸਦ ਤਿਸਹਿ ਧਿਆਈ ॥ उठते-बैठते हर वक्त उसका ध्यान करते रहना चाहिए।
ਤਿਸਹਿ ਧਿਆਇ ਜੋ ਏਕ ਅਲਖੈ ॥ हे नानक ! उस एक अदृश्य प्रभु का चिन्तन कर।
ਈਹਾ ਊਹਾ ਨਾਨਕ ਤੇਰੀ ਰਖੈ ॥੪॥ वह लोक-परलोक दोनों में तेरी रक्षा करेगा ॥ ४ ॥
ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥ जिसकी कृपा से तुम बड़ा दान-पुण्य करते हो,
ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥ हे मन ! आठों पहर उसका ही ध्यान करना चाहिए।
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥ जिसकी कृपा से तू धार्मिक संस्कार एवं सांसारिक कर्म करता है,
ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥ अपने श्वास-श्वास से उस प्रभु का चिन्तन करना चाहिए।
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥ जिसकी कृपा से तेरा सुन्दर रूप है,
ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥ उस अनुपम प्रभु का हमेशा सिमरन करना चाहिए।
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥ जिसकी दया से तुझे उच्च (मनुष्य) जाति मिली है,
ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥ सदा उस प्रभु का दिन-रात चिन्तन कर।
ਜਿਹ ਪ੍ਰਸਾਦਿ ਤੇਰੀ ਪਤਿ ਰਹੈ ॥ जिसकी कृपा से तेरी प्रतिष्ठा बरकरार रही है,
ਗੁਰ ਪ੍ਰਸਾਦਿ ਨਾਨਕ ਜਸੁ ਕਹੈ ॥੫॥ हे नानक ! गुरु की कृपा से उसकी महिमा किया कर ॥५॥
ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥ जिसकी दया से तू कानों से शब्द सुनता है।
ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥ जिसकी दया से तू आश्चर्यजनक कौतुक देखता है।
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥ जिसकी दया से तू अपनी जिह्वा से मीठे वचन बोलता है।
ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥ जिसकी कृपा से तू सहज ही सुखपूर्वक रहता है।
ਜਿਹ ਪ੍ਰਸਾਦਿ ਹਸਤ ਕਰ ਚਲਹਿ ॥ जिसकी दया से तेरे हाथ हिलते और काम करते हैं।
ਜਿਹ ਪ੍ਰਸਾਦਿ ਸੰਪੂਰਨ ਫਲਹਿ ॥ जिसकी दया से तेरे सम्पूर्ण काम सफल होते हैं।
ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥ जिसकी दया से तुझे परमगति मिलती है।
ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥ जिसकी दया से तुम सहज सुख में लीन हो जाओगे,
ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥ ऐसे प्रभु को छोड़कर तुम क्यों किसी दूसरे से लग रहे हो ?
ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ॥੬॥ हे नानक ! गुरु की कृपा से अपने मन को ईश्वर की ओर जाग्रत कर ॥६॥
ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ॥ जिसकी कृपा से तू दुनिया में लोकप्रिय हुआ है,
ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ॥ उस प्रभु को कभी अपने हृदय से न भुला।
ਜਿਹ ਪ੍ਰਸਾਦਿ ਤੇਰਾ ਪਰਤਾਪੁ ॥ जिसकी कृपा से तेरा तेज-प्रताप बना है,
ਰੇ ਮਨ ਮੂੜ ਤੂ ਤਾ ਕਉ ਜਾਪੁ ॥ हे मेरे मूर्ख मन ! तू उसकी आराधना करता रह।
ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ॥ जिसकी दया से तेरे समस्त कार्य सम्पूर्ण हुए हैं,
ਤਿਸਹਿ ਜਾਨੁ ਮਨ ਸਦਾ ਹਜੂਰੇ ॥ अपने हृदय में उसको सदा निकट समझ।
ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ॥ जिसकी दया से तुझे सत्य प्राप्त होता है,
ਰੇ ਮਨ ਮੇਰੇ ਤੂੰ ਤਾ ਸਿਉ ਰਾਚੁ ॥ हे मेरे मन ! तू उससे प्रेम कर।
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥ जिसकी कृपा से सबकी गति हो जाती है,
ਨਾਨਕ ਜਾਪੁ ਜਪੈ ਜਪੁ ਸੋਇ ॥੭॥ हे नानक ! उस प्रभु के नाम का एक रस जाप करना चाहिए ॥ ७ ॥
ਆਪਿ ਜਪਾਏ ਜਪੈ ਸੋ ਨਾਉ ॥ वही पुरुष ईश्वर का नाम जपता है, जिससे वह स्वयं जपाता है।
ਆਪਿ ਗਾਵਾਏ ਸੁ ਹਰਿ ਗੁਨ ਗਾਉ ॥ केवल वही ईश्वर का यशोगान करता है, जिससे वह स्वयं गुणगान करवाता है।
Scroll to Top
slot gacor hari ini slot demo
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
slot gacor hari ini slot demo
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/