Guru Granth Sahib Translation Project

Guru Granth Sahib Hindi Page 237

Page 237

ਸਹਜੇ ਦੁਬਿਧਾ ਤਨ ਕੀ ਨਾਸੀ ॥ सहज ही उसके शरीर की दुविधा नाश हो जाती है।
ਜਾ ਕੈ ਸਹਜਿ ਮਨਿ ਭਇਆ ਅਨੰਦੁ ॥ जिसके पास सहज है, प्रसन्नता उसके हृदय में उदय हो जाती है।
ਤਾ ਕਉ ਭੇਟਿਆ ਪਰਮਾਨੰਦੁ ॥੫॥ उसको परमानन्द प्रभु मिल जाता है।॥५॥
ਸਹਜੇ ਅੰਮ੍ਰਿਤੁ ਪੀਓ ਨਾਮੁ ॥ सहज ही वह नाम-अमृत का पान करता है।
ਸਹਜੇ ਕੀਨੋ ਜੀਅ ਕੋ ਦਾਨੁ ॥ सहज ही वह आवश्यकतामंद प्राणियों को दान देता है।
ਸਹਜ ਕਥਾ ਮਹਿ ਆਤਮੁ ਰਸਿਆ ॥ प्रभु की कथा में उसकी आत्मा स्वाद प्राप्त करती है।
ਤਾ ਕੈ ਸੰਗਿ ਅਬਿਨਾਸੀ ਵਸਿਆ ॥੬॥ उसके साथ अनश्वर परमात्मा वास करता है॥ ६॥
ਸਹਜੇ ਆਸਣੁ ਅਸਥਿਰੁ ਭਾਇਆ ॥ सहज ही उसको आसन अच्छा लगने लग जाता है।
ਸਹਜੇ ਅਨਹਤ ਸਬਦੁ ਵਜਾਇਆ ॥ सहज ही उसके हृदय में अनहद शब्द गूंजने लगता है।
ਸਹਜੇ ਰੁਣ ਝੁਣਕਾਰੁ ਸੁਹਾਇਆ ॥ भीतर के आत्मिक आनन्द की मधुर ध्वनि सहज ही उसको शोभायमान कर देती है।
ਤਾ ਕੈ ਘਰਿ ਪਾਰਬ੍ਰਹਮੁ ਸਮਾਇਆ ॥੭॥ उसके हृदय-घर में पारब्रह्म प्रभु निवास करता है॥ ७॥
ਸਹਜੇ ਜਾ ਕਉ ਪਰਿਓ ਕਰਮਾ ॥ जिसके भाग्य में प्रभु को मिलने का विधान लिखा हुआ है,
ਸਹਜੇ ਗੁਰੁ ਭੇਟਿਓ ਸਚੁ ਧਰਮਾ ॥ वह सहज ही सच्चे धर्म वाले गुरु जी से मिल जाता है।
ਜਾ ਕੈ ਸਹਜੁ ਭਇਆ ਸੋ ਜਾਣੈ ॥ केवल वही ईश्वर की अनुभूति करता है, जिसे सहज की देन प्राप्त हुई है।
ਨਾਨਕ ਦਾਸ ਤਾ ਕੈ ਕੁਰਬਾਣੈ ॥੮॥੩॥ दास नानक उस पर कुर्बान जाता है॥ ८ ॥ ३॥
ਗਉੜੀ ਮਹਲਾ ੫ ॥ गउड़ी महला ५ ॥
ਪ੍ਰਥਮੇ ਗਰਭ ਵਾਸ ਤੇ ਟਰਿਆ ॥ सर्वप्रथम मनुष्य गर्भ (की पीड़ा) निवास से मुक्ति पाकर बाहर आता है।
ਪੁਤ੍ਰ ਕਲਤ੍ਰ ਕੁਟੰਬ ਸੰਗਿ ਜੁਰਿਆ ॥ तदुपरांत वह अपने आपको पुत्र, पत्नी एवं परिवार के मोह में फंसा लेता है।
ਭੋਜਨੁ ਅਨਿਕ ਪ੍ਰਕਾਰ ਬਹੁ ਕਪਰੇ ॥ ਸਰਪਰ ਗਵਨੁ ਕਰਹਿਗੇ ਬਪੁਰੇ ॥੧॥ अनेक प्रकार के भोजन एवं अनेक प्रकार के वस्त्र,"निश्चित ही चले जाएँगे रे; हे विनीत मनुष्य ! ॥ १ ॥
ਕਵਨੁ ਅਸਥਾਨੁ ਜੋ ਕਬਹੁ ਨ ਟਰੈ ॥ कौन-सा निवास है जो कदाचित नाश नहीं होता।
ਕਵਨੁ ਸਬਦੁ ਜਿਤੁ ਦੁਰਮਤਿ ਹਰੈ ॥੧॥ ਰਹਾਉ ॥ वह कौन-सी वाणी है, जिससे मंदबुद्धि दूर हो जाती है ॥१॥ रहाउ ॥
ਇੰਦ੍ਰ ਪੁਰੀ ਮਹਿ ਸਰਪਰ ਮਰਣਾ ॥ इन्द्रलोक में मृत्यु निश्चित एवं अनिवार्य है।
ਬ੍ਰਹਮ ਪੁਰੀ ਨਿਹਚਲੁ ਨਹੀ ਰਹਣਾ ॥ ब्रह्मा का लोक भी स्थिर नहीं रहना।
ਸਿਵ ਪੁਰੀ ਕਾ ਹੋਇਗਾ ਕਾਲਾ ॥ शिवलोक का भी नाश हो जाएगा।
ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ ॥੨॥ तीन गुणों वाली माया एवं दानव लुप्त हो जाएँगे ॥२॥
ਗਿਰਿ ਤਰ ਧਰਣਿ ਗਗਨ ਅਰੁ ਤਾਰੇ ॥ पहाड़, वृक्ष, धरती, आकाश और सितारे,
ਰਵਿ ਸਸਿ ਪਵਣੁ ਪਾਵਕੁ ਨੀਰਾਰੇ ॥ सूर्य, चन्द्रमा, पवन, अग्नि,
ਦਿਨਸੁ ਰੈਣਿ ਬਰਤ ਅਰੁ ਭੇਦਾ ॥ दिन, रात, उपवास एवं उनके भेद,
ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ ॥੩॥ शास्त्र, स्मृतियां एवं वेद समस्त नाश हो जाएँगे।॥ ३॥
ਤੀਰਥ ਦੇਵ ਦੇਹੁਰਾ ਪੋਥੀ ॥ तीर्थ स्थान, देवते, मन्दिर एवं ग्रंथ,
ਮਾਲਾ ਤਿਲਕੁ ਸੋਚ ਪਾਕ ਹੋਤੀ ॥ माला, तिलक, चिन्तनशील, पवित्र, एवं हवन करने वाले,
ਧੋਤੀ ਡੰਡਉਤਿ ਪਰਸਾਦਨ ਭੋਗਾ ॥ धोती, दण्डवत-नमस्कार, अन्नदान व भोग-विलास,
ਗਵਨੁ ਕਰੈਗੋ ਸਗਲੋ ਲੋਗਾ ॥੪॥ ये तमाम पदार्थ एवं सारा संसार ही कूच कर जाएगा ॥४॥
ਜਾਤਿ ਵਰਨ ਤੁਰਕ ਅਰੁ ਹਿੰਦੂ ॥ जाति, वर्ण, मुसलमान एवं हिंदू,
ਪਸੁ ਪੰਖੀ ਅਨਿਕ ਜੋਨਿ ਜਿੰਦੂ ॥ पशु, पक्षी, अनेक योनियों के प्राणी,
ਸਗਲ ਪਾਸਾਰੁ ਦੀਸੈ ਪਾਸਾਰਾ ॥ सारा जगत् एवं रचना जो दृष्टिगोचर होता है,
ਬਿਨਸਿ ਜਾਇਗੋ ਸਗਲ ਆਕਾਰਾ ॥੫॥ ये तमाम नष्ट हो जाएँगे ॥५॥
ਸਹਜ ਸਿਫਤਿ ਭਗਤਿ ਤਤੁ ਗਿਆਨਾ ॥ ਸਦਾ ਅਨੰਦੁ ਨਿਹਚਲੁ ਸਚੁ ਥਾਨਾ ॥ प्रभु की प्रशंसा, उसकी भक्ति एवं यथार्थ ज्ञान द्वारा मनुष्य सदैव सुख एवं अटल सच्चा निवास पा लेता है।
ਤਹਾ ਸੰਗਤਿ ਸਾਧ ਗੁਣ ਰਸੈ ॥ वहाँ सत्संग में वह प्रेमपूर्वक ईश्वर की गुणस्तुति करता है।
ਅਨਭਉ ਨਗਰੁ ਤਹਾ ਸਦ ਵਸੈ ॥੬॥ वहाँ वह सदैव भयरहित नगर में रहता है॥ ६ ॥
ਤਹ ਭਉ ਭਰਮਾ ਸੋਗੁ ਨ ਚਿੰਤਾ ॥ वहाँ कोई भय, दुविधा, शोक एवं चिन्ता नहीं।
ਆਵਣੁ ਜਾਵਣੁ ਮਿਰਤੁ ਨ ਹੋਤਾ ॥ वहाँ जीवन में आना जाना और पुनः मरना नहीं होता
ਤਹ ਸਦਾ ਅਨੰਦ ਅਨਹਤ ਆਖਾਰੇ ॥ वहाँ हमेशा प्रसन्नता एवं सहज कीर्त्तन के मंच हैं।
ਭਗਤ ਵਸਹਿ ਕੀਰਤਨ ਆਧਾਰੇ ॥੭॥ प्रभु के भक्त वहाँ रहते हैं और ईश्वर का यश गायन करना उनका आधार है॥ ७ ॥
ਪਾਰਬ੍ਰਹਮ ਕਾ ਅੰਤੁ ਨ ਪਾਰੁ ॥ सर्वोपरि परमेश्वर का कोई अन्त एवं सीमा नहीं।
ਕਉਣੁ ਕਰੈ ਤਾ ਕਾ ਬੀਚਾਰੁ ॥ सृष्टि में कोई भी ऐसा प्राणी नहीं जो उसके गुणों का अन्त पाने का विचार कर सके।
ਕਹੁ ਨਾਨਕ ਜਿਸੁ ਕਿਰਪਾ ਕਰੈ ॥ हे नानक ! जिस पर प्रभु कृपा धारण करता है,
ਨਿਹਚਲ ਥਾਨੁ ਸਾਧਸੰਗਿ ਤਰੈ ॥੮॥੪॥ वह संतों की संगति द्वारा भवसागर से पार हो जाता है और अटल निवास को प्राप्त कर लेता है॥ ८॥ ४ ॥
ਗਉੜੀ ਮਹਲਾ ੫ ॥ गउड़ी महला ५ ॥
ਜੋ ਇਸੁ ਮਾਰੇ ਸੋਈ ਸੂਰਾ ॥ वही व्यक्ति शूरवीर है, जो इस अहंत्व का नाश कर देता है।
ਜੋ ਇਸੁ ਮਾਰੇ ਸੋਈ ਪੂਰਾ ॥ जो व्यक्ति इस अहंत्व को मार देता है, वही पूर्ण है।
ਜੋ ਇਸੁ ਮਾਰੇ ਤਿਸਹਿ ਵਡਿਆਈ ॥ जो व्यक्ति इस अहंत्व को समाप्त कर देता है, वही यश प्राप्त कर लेता है।
ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥ जो इस अहंत्व को मार देता है, वह दुखों से मुक्ति प्राप्त कर लेता है॥ १॥
ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥ कोई विरला ही ऐसा पुरुष है, जो अपने द्वैतवाद को मारकर दूर फैंकता है।
ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ ॥ इस अहंत्व को खत्म करके वह राजयोग प्राप्त करता है॥ १॥ रहाउ ॥


© 2017 SGGS ONLINE
error: Content is protected !!
Scroll to Top