Guru Granth Sahib Translation Project

Guru Granth Sahib Hindi Page 1340

Page 1340

ਗੁਰ ਕਾ ਸਬਦੁ ਸਦਾ ਸਦ ਅਟਲਾ ॥ गुरु का शब्द सदैव अटल है।
ਗੁਰ ਕੀ ਬਾਣੀ ਜਿਸੁ ਮਨਿ ਵਸੈ ॥ जिसके मन में गुरु की वाणी बस जाती है, उसका दुख-दर्द सब निवृत्त हो जाता है॥ १॥
ਦੂਖੁ ਦਰਦੁ ਸਭੁ ਤਾ ਕਾ ਨਸੈ ॥੧॥ परमात्मा के रंग में लीन मन उसी के गुण गाता है।
ਹਰਿ ਰੰਗਿ ਰਾਤਾ ਮਨੁ ਰਾਮ ਗੁਨ ਗਾਵੈ ॥ जो साधुओं की चरण-धूल में स्नान करता है, वह सब बन्धनों से मुक्त हो जाता है॥ १॥रहाउ॥
ਮੁਕਤੋੁ ਸਾਧੂ ਧੂਰੀ ਨਾਵੈ ॥੧॥ ਰਹਾਉ ॥ गुरु की कृपा से जीव संसार-सागर से पार उतरता है और
ਗੁਰ ਪਰਸਾਦੀ ਉਤਰੇ ਪਾਰਿ ॥ ਭਉ ਭਰਮੁ ਬਿਨਸੇ ਬਿਕਾਰ ॥ उसके भ्रम-भय, विकार नष्ट हो जाते हैं।
ਮਨ ਤਨ ਅੰਤਰਿ ਬਸੇ ਗੁਰ ਚਰਨਾ ॥ जिसके मन तन में गुरु के चरण बस जाते हैं,
ਨਿਰਭੈ ਸਾਧ ਪਰੇ ਹਰਿ ਸਰਨਾ ॥੨॥ वह निर्भय भावना से प्रभु की शरण में पड़ता है।॥ २॥
ਅਨਦ ਸਹਜ ਰਸ ਸੂਖ ਘਨੇਰੇ ॥ ਦੁਸਮਨੁ ਦੂਖੁ ਨ ਆਵੈ ਨੇਰੇ ॥ वह सहज आनंद एवं अनेक सुख प्राप्त करता है,कोई दुश्मन अथवा दुख भी उसके पास नहीं फटकता।
ਗੁਰਿ ਪੂਰੈ ਅਪੁਨੇ ਕਰਿ ਰਾਖੇ ॥ पूर्ण गुरु अपना बनाकर उसकी रक्षा करता है और
ਹਰਿ ਨਾਮੁ ਜਪਤ ਕਿਲਬਿਖ ਸਭਿ ਲਾਥੇ ॥੩॥ परमात्मा का जाप करते हुए उसके सब पाप-दोष निवृत्त हो जाते हैं।॥ ३॥
ਸੰਤ ਸਾਜਨ ਸਿਖ ਭਏ ਸੁਹੇਲੇ ॥ असल में संत, सज्जन एवं शिष्य ही सुखी रहते हैं,
ਗੁਰਿ ਪੂਰੈ ਪ੍ਰਭ ਸਿਉ ਲੈ ਮੇਲੇ ॥ पूर्ण गुरु उनको प्रभु से मिला देता है।
ਜਨਮ ਮਰਨ ਦੁਖ ਫਾਹਾ ਕਾਟਿਆ ॥ ਕਹੁ ਨਾਨਕ ਗੁਰਿ ਪੜਦਾ ਢਾਕਿਆ ॥੪॥੮॥ हे नानक ! उनके जन्म-मरण के दुखों का फंदा कट जाता है औरगुरु उनका पर्दा ढकता है॥ ४॥ ८॥
ਪ੍ਰਭਾਤੀ ਮਹਲਾ ੫ ॥ प्रभाती महला ५ ॥
ਸਤਿਗੁਰਿ ਪੂਰੈ ਨਾਮੁ ਦੀਆ ॥ पूर्ण सतगुरु ने हरिनाम ही दिया है,
ਅਨਦ ਮੰਗਲ ਕਲਿਆਣ ਸਦਾ ਸੁਖੁ ਕਾਰਜੁ ਸਗਲਾ ਰਾਸਿ ਥੀਆ ॥੧॥ ਰਹਾਉ ॥ जिससे आनंद-खुशियाँ, कल्याण एवं सदैव सुख प्राप्त हुआ है और हमारे सभी कार्य सम्पन्न हो गए हैं।॥ १॥रहाउ॥
ਚਰਨ ਕਮਲ ਗੁਰ ਕੇ ਮਨਿ ਵੂਠੇ ॥ गुरु के चरण कमल मेरे मन में बस गए हैं,
ਦੂਖ ਦਰਦ ਭ੍ਰਮ ਬਿਨਸੇ ਝੂਠੇ ॥੧॥ जिससे दुख-दर्द, झूठा भ्रम नाश हो गया है॥ १॥
ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ ॥ ਆਠ ਪਹਰ ਹਰਿ ਸਿਮਰਹੁ ਪ੍ਰਾਣੀ ॥੨॥ नित्य उठकर प्रभु की वाणी गाओ।हे प्राणी ! आठ प्रहर परमात्मा का स्मरण करो॥ २॥
ਘਰਿ ਬਾਹਰਿ ਪ੍ਰਭੁ ਸਭਨੀ ਥਾਈ ॥ घर बाहर हर स्थान पर प्रभु ही विद्यमान है,
ਸੰਗਿ ਸਹਾਈ ਜਹ ਹਉ ਜਾਈ ॥੩॥ जहाँ भी हम जाते हैं, वहाँ साथ देकर सहायता करता है॥ ३॥
ਦੁਇ ਕਰ ਜੋੜਿ ਕਰੀ ਅਰਦਾਸਿ ॥ नानक दोनों हाथ जोड़कर प्रार्थना करते हैं कि
ਸਦਾ ਜਪੇ ਨਾਨਕੁ ਗੁਣਤਾਸੁ ॥੪॥੯॥ सदैव गुणों के घर ईश्वर का जाप करो॥ ४॥ ६॥
ਪ੍ਰਭਾਤੀ ਮਹਲਾ ੫ ॥ प्रभाती महला ५ ॥
ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ ॥ परब्रह्म प्रभु सर्वगुणसम्पन्न एवं बुद्धिमान है।
ਗੁਰੁ ਪੂਰਾ ਪਾਈਐ ਵਡਭਾਗੀ ਦਰਸਨ ਕਉ ਜਾਈਐ ਕੁਰਬਾਣੁ ॥੧॥ ਰਹਾਉ ॥ पूर्णगुरु बड़े भाग्य से ही प्राप्त होता है, मैं उसके दर्शनों पर कुर्बान जाता हूँ॥ १॥रहाउ॥
ਕਿਲਬਿਖ ਮੇਟੇ ਸਬਦਿ ਸੰਤੋਖੁ ॥ गुरु के शब्द से सब पाप मिट गए हैं और मन को संतोष मिला है।
ਨਾਮੁ ਅਰਾਧਨ ਹੋਆ ਜੋਗੁ ॥ परमात्मा का नाम आराधना के योग्य है।
ਸਾਧਸੰਗਿ ਹੋਆ ਪਰਗਾਸੁ ॥ साधुओं की संगत में ज्ञान का प्रकाश होता है और
ਚਰਨ ਕਮਲ ਮਨ ਮਾਹਿ ਨਿਵਾਸੁ ॥੧॥ प्रभु के चरण कमल मन में बस जाते हैं।॥ १॥
ਜਿਨਿ ਕੀਆ ਤਿਨਿ ਲੀਆ ਰਾਖਿ ॥ जिस मालिक ने हमें उत्पन्न किया, उसी ने बचा लिया है।
ਪ੍ਰਭੁ ਪੂਰਾ ਅਨਾਥ ਕਾ ਨਾਥੁ ॥ पूर्ण प्रभु अनाथों का नाथ है।
ਜਿਸਹਿ ਨਿਵਾਜੇ ਕਿਰਪਾ ਧਾਰਿ ॥ जिस पर वह कृपा-दृष्टि करता है,
ਪੂਰਨ ਕਰਮ ਤਾ ਕੇ ਆਚਾਰ ॥੨॥ उसके सब आचरण एवं कर्म पूरे हो जाते हैं।॥ २॥
ਗੁਣ ਗਾਵੈ ਨਿਤ ਨਿਤ ਨਿਤ ਨਵੇ ॥ वह हर रोज़ ईश्वर के गुण गाता है और
ਲਖ ਚਉਰਾਸੀਹ ਜੋਨਿ ਨ ਭਵੇ ॥ चौरासी लाख योनियों के चक्र से मुक्त हो जाता है।
ਈਹਾਂ ਊਹਾਂ ਚਰਣ ਪੂਜਾਰੇ ॥ लोक-परलोक में उसके चरणों की पूजा होती है और
ਮੁਖੁ ਊਜਲੁ ਸਾਚੇ ਦਰਬਾਰੇ ॥੩॥ सच्चे दरबार में उसी का मुख उज्ज्वल होता है।॥ २॥
ਜਿਸੁ ਮਸਤਕਿ ਗੁਰਿ ਧਰਿਆ ਹਾਥੁ ॥ जिसके मस्तक पर गुरु हाथ रखता है,
ਕੋਟਿ ਮਧੇ ਕੋ ਵਿਰਲਾ ਦਾਸੁ ॥ करोड़ों में ऐसा कोई विरला ही दास होता है।
ਜਲਿ ਥਲਿ ਮਹੀਅਲਿ ਪੇਖੈ ਭਰਪੂਰਿ ॥ वह समुद्र, धरती, आकाश सब में ईश्वर को ही व्यापक देखता है।
ਨਾਨਕ ਉਧਰਸਿ ਤਿਸੁ ਜਨ ਕੀ ਧੂਰਿ ॥੪॥੧੦॥ नानक फुरमान करते हैं कि उस भक्त की चरण-धूल से उद्धार हो जाता है।॥ ४॥ १०॥
ਪ੍ਰਭਾਤੀ ਮਹਲਾ ੫ ॥ प्रभाती महला ५ ॥
ਕੁਰਬਾਣੁ ਜਾਈ ਗੁਰ ਪੂਰੇ ਅਪਨੇ ॥ मैं अपने पूर्णगुरु पर कुर्बान जाता हूँ,
ਜਿਸੁ ਪ੍ਰਸਾਦਿ ਹਰਿ ਹਰਿ ਜਪੁ ਜਪਨੇ ॥੧॥ ਰਹਾਉ ॥ जिसकी कृपा से परमात्मा का जाप किया है॥ १॥रहाउ॥
ਅੰਮ੍ਰਿਤ ਬਾਣੀ ਸੁਣਤ ਨਿਹਾਲ ॥ उसकी अमृतवाणी सुनने से मन निहाल हो गया है और
ਬਿਨਸਿ ਗਏ ਬਿਖਿਆ ਜੰਜਾਲ ॥੧॥ विकारों के जंजाल नष्ट हो गए हैं।॥ १॥
ਸਾਚ ਸਬਦ ਸਿਉ ਲਾਗੀ ਪ੍ਰੀਤਿ ॥ सच्चे शब्द से प्रीति लगाई तो
ਹਰਿ ਪ੍ਰਭੁ ਅਪੁਨਾ ਆਇਆ ਚੀਤਿ ॥੨॥ अपना प्रभु ही याद आया॥ २॥
ਨਾਮੁ ਜਪਤ ਹੋਆ ਪਰਗਾਸੁ ॥ हरिनाम का जाप करने से ज्ञान का प्रकाश हुआ है और


© 2017 SGGS ONLINE
error: Content is protected !!
Scroll to Top