Guru Granth Sahib Translation Project

Guru Granth Sahib Hindi Page 1336

Page 1336

ਗਾਵਤ ਸੁਨਤ ਦੋਊ ਭਏ ਮੁਕਤੇ ਜਿਨਾ ਗੁਰਮੁਖਿ ਖਿਨੁ ਹਰਿ ਪੀਕ ॥੧॥ जिसने गुरु से एक पल हरिनाम अमृत का पान किया है, उसके गुण गाने एवं सुनने वाले दोनों मुक्त हो जाते हैं।॥ १॥
ਮੇਰੈ ਮਨਿ ਹਰਿ ਹਰਿ ਰਾਮ ਨਾਮੁ ਰਸੁ ਟੀਕ ॥ हे मेरे मन ! परमात्मा के भजन में लीन रहो,
ਗੁਰਮੁਖਿ ਨਾਮੁ ਸੀਤਲ ਜਲੁ ਪਾਇਆ ਹਰਿ ਹਰਿ ਨਾਮੁ ਪੀਆ ਰਸੁ ਝੀਕ ॥੧॥ ਰਹਾਉ ॥ गुरु से हमने हरिनाम रूपी शीतल जल प्राप्त किया है और आनंदपूर्वक हरिनाम रस का पान किया है॥ १॥रहाउ॥
ਜਿਨ ਹਰਿ ਹਿਰਦੈ ਪ੍ਰੀਤਿ ਲਗਾਨੀ ਤਿਨਾ ਮਸਤਕਿ ਊਜਲ ਟੀਕ ॥ जिन्होंने हृदय में परमात्मा से प्रेम लगाया है, उनका जीवन सफल हो गया है।
ਹਰਿ ਜਨ ਸੋਭਾ ਸਭ ਜਗ ਊਪਰਿ ਜਿਉ ਵਿਚਿ ਉਡਵਾ ਸਸਿ ਕੀਕ ॥੨॥ समूचे जगत में हरि-भक्तो की यों शोभा होती है, जैसे सितारों में चांद शोभा देता है।॥ २॥
ਜਿਨ ਹਰਿ ਹਿਰਦੈ ਨਾਮੁ ਨ ਵਸਿਓ ਤਿਨ ਸਭਿ ਕਾਰਜ ਫੀਕ ॥ जिन लोगों के दिल में प्रभु का नाम नहीं बसता, उनके सभी कार्य असफल होते हैं।
ਜੈਸੇ ਸੀਗਾਰੁ ਕਰੈ ਦੇਹ ਮਾਨੁਖ ਨਾਮ ਬਿਨਾ ਨਕਟੇ ਨਕ ਕੀਕ ॥੩॥ नामविहीन मनुष्य इस तरह है, जैसे श्रृंगार करने के बावजूद नाक कटने पर नकटा कहलाता है॥ ३॥
ਘਟਿ ਘਟਿ ਰਮਈਆ ਰਮਤ ਰਾਮ ਰਾਇ ਸਭ ਵਰਤੈ ਸਭ ਮਹਿ ਈਕ ॥ सबमें एक परमेश्वर ही व्याप्त है, वह घट घट में विद्यमान है।
ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰ ਬਚਨ ਧਿਆਇਓ ਘਰੀ ਮੀਕ ॥੪॥੩॥ दास नानक पर ईश्वर की कृपा हुई है और गुरु के वचनों से वह हरिनाम ध्यान में ही लीन रहता है।४॥ ३॥
ਪ੍ਰਭਾਤੀ ਮਹਲਾ ੪ ॥ प्रभाती महला ४ ॥
ਅਗਮ ਦਇਆਲ ਕ੍ਰਿਪਾ ਪ੍ਰਭਿ ਧਾਰੀ ਮੁਖਿ ਹਰਿ ਹਰਿ ਨਾਮੁ ਹਮ ਕਹੇ ॥ मन-वाणी से परे, दयासागर प्रभु ने कृपा की तो हम हरिनाम का भजन करने लग गए।
ਪਤਿਤ ਪਾਵਨ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਪਾਪ ਲਹੇ ॥੧॥ हरिनाम पापियों को पावन करने वाला है, उसका ध्यान करने से सब पाप-अपराध दूर हो गए हैं॥ १॥
ਜਪਿ ਮਨ ਰਾਮ ਨਾਮੁ ਰਵਿ ਰਹੇ ॥ हे मन ! ईश्वर का जाप करो,
ਦੀਨ ਦਇਆਲੁ ਦੁਖ ਭੰਜਨੁ ਗਾਇਓ ਗੁਰਮਤਿ ਨਾਮੁ ਪਦਾਰਥੁ ਲਹੇ ॥੧॥ ਰਹਾਉ ॥ वह सर्वव्यापक है, वह दीनों पर दया करने वाला है, दुखों को नाश करने वाला है, अतः उसी का स्तुतिगान करो।
ਕਾਇਆ ਨਗਰਿ ਨਗਰਿ ਹਰਿ ਬਸਿਓ ਮਤਿ ਗੁਰਮਤਿ ਹਰਿ ਹਰਿ ਸਹੇ ॥ गुरु की शिक्षा द्वारा हरिनाम पदार्थ प्राप्त होता है॥ १॥रहाउ॥
ਸਰੀਰਿ ਸਰੋਵਰਿ ਨਾਮੁ ਹਰਿ ਪ੍ਰਗਟਿਓ ਘਰਿ ਮੰਦਰਿ ਹਰਿ ਪ੍ਰਭੁ ਲਹੇ ॥੨॥ शरीर रूपी नगरी में परमेश्वर ही बसा हुआ है और गुरु की शिक्षा से उसके दर्शन होते हैं।
ਜੋ ਨਰ ਭਰਮਿ ਭਰਮਿ ਉਦਿਆਨੇ ਤੇ ਸਾਕਤ ਮੂੜ ਮੁਹੇ ॥ शरीर रूपी सरोवर में ही हरिनाम प्रगट होता है और हृदय घर में प्रभु की प्राप्ति हो जाती है॥ २॥
ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭ੍ਰਮਿ ਭ੍ਰਮਿਓ ਝਾਰ ਗਹੇ ॥੩॥ जो व्यक्ति जंगलों में भटकता फिरता है दरअसल ऐसा मायावी मूर्ख लुट जाता है, जैसे मृग के अन्दर सुगन्धि होती है, परन्तु वह झाड़ियों में भ्रमता फिरता है॥ ३॥
ਤੁਮ ਵਡ ਅਗਮ ਅਗਾਧਿ ਬੋਧਿ ਪ੍ਰਭ ਮਤਿ ਦੇਵਹੁ ਹਰਿ ਪ੍ਰਭ ਲਹੇ ॥ हे प्रभु ! तुम बहुत बड़े, अगम्य, असीम एवं ज्ञानवान हो, ऐसा उपदेश प्रदान करो कि तुझे पा लें।
ਜਨ ਨਾਨਕ ਕਉ ਗੁਰਿ ਹਾਥੁ ਸਿਰਿ ਧਰਿਓ ਹਰਿ ਰਾਮ ਨਾਮਿ ਰਵਿ ਰਹੇ ॥੪॥੪॥ सेवक नानक को गुरु का आशीर्वाद प्राप्त हुआ तो वह हरिनाम में लीन हो गया।॥ ४॥ ४॥
ਪ੍ਰਭਾਤੀ ਮਹਲਾ ੪ ॥ प्रभाती महला ४ ॥
ਮਨਿ ਲਾਗੀ ਪ੍ਰੀਤਿ ਰਾਮ ਨਾਮ ਹਰਿ ਹਰਿ ਜਪਿਓ ਹਰਿ ਪ੍ਰਭੁ ਵਡਫਾ ॥ मन में हरिनाम से प्रीति लगी तो सच्चिदानंद सर्वेश्वर प्रभु का जाप किया।
ਸਤਿਗੁਰ ਬਚਨ ਸੁਖਾਨੇ ਹੀਅਰੈ ਹਰਿ ਧਾਰੀ ਹਰਿ ਪ੍ਰਭ ਕ੍ਰਿਪਫਾ ॥੧॥ प्रभु की कृपा हुई तो सतगुरु के वचन हृदय में सुख प्रदान करने लगे॥ १॥
ਮੇਰੇ ਮਨ ਭਜੁ ਰਾਮ ਨਾਮ ਹਰਿ ਨਿਮਖਫਾ ॥ हे मेरे मन ! पल भर के लिए परमात्मा का भजन कर लो;
ਹਰਿ ਹਰਿ ਦਾਨੁ ਦੀਓ ਗੁਰਿ ਪੂਰੈ ਹਰਿ ਨਾਮਾ ਮਨਿ ਤਨਿ ਬਸਫਾ ॥੧॥ ਰਹਾਉ ॥ पूर्णगुरु ने हरिनाम का दान प्रदान किया है और यह मन तन में अवस्थित हो गया है।॥ १॥रहाउ॥
ਕਾਇਆ ਨਗਰਿ ਵਸਿਓ ਘਰਿ ਮੰਦਰਿ ਜਪਿ ਸੋਭਾ ਗੁਰਮੁਖਿ ਕਰਪਫਾ ॥ शरीर रूपी नगरी एवं हृदय-घर में ईश्वर ही बसा हुआ है और गुरु द्वारा जाप करके उसकी शोभा मालूम हुई है।
ਹਲਤਿ ਪਲਤਿ ਜਨ ਭਏ ਸੁਹੇਲੇ ਮੁਖ ਊਜਲ ਗੁਰਮੁਖਿ ਤਰਫਾ ॥੨॥ गुरु के द्वारा यश प्राप्त होता है और लोक-परलोक में जीव सुख पाता है॥ २॥
ਅਨਭਉ ਹਰਿ ਹਰਿ ਹਰਿ ਲਿਵ ਲਾਗੀ ਹਰਿ ਉਰ ਧਾਰਿਓ ਗੁਰਿ ਨਿਮਖਫਾ ॥ हमारी तो निर्भय परमात्मा में लगन लगी हुई है, गुरु की कृपा से प्रभु को मन में धारण कर लिया है।
ਕੋਟਿ ਕੋਟਿ ਕੇ ਦੋਖ ਸਭ ਜਨ ਕੇ ਹਰਿ ਦੂਰਿ ਕੀਏ ਇਕ ਪਲਫਾ ॥੩॥ दया की मूर्ति परमात्मा ने भक्तों के करोड़ों पाप-दोष एक पल में दूर कर दिए हैं।॥ ३॥
ਤੁਮਰੇ ਜਨ ਤੁਮ ਹੀ ਤੇ ਜਾਨੇ ਪ੍ਰਭ ਜਾਨਿਓ ਜਨ ਤੇ ਮੁਖਫਾ ॥ हे प्रभु ! तुम्हारे भक्त तुम्हारी भक्ति से विख्यात होते हैं और तेरी कीर्ति भी भक्तों द्वारा ही है।
ਹਰਿ ਹਰਿ ਆਪੁ ਧਰਿਓ ਹਰਿ ਜਨ ਮਹਿ ਜਨ ਨਾਨਕੁ ਹਰਿ ਪ੍ਰਭੁ ਇਕਫਾ ॥੪॥੫॥ नानक का फुरमान है कि हरिभक्त परमात्मा का रूप हैं और भक्त एवं परमात्मा अभिन्न हैं।॥ ४॥ ५॥


© 2017 SGGS ONLINE
error: Content is protected !!
Scroll to Top