Guru Granth Sahib Translation Project

Guru Granth Sahib Hindi Page 1151

Page 1151

ਭੈ ਭ੍ਰਮ ਬਿਨਸਿ ਗਏ ਖਿਨ ਮਾਹਿ ॥ पल में उनके भ्रम-भय नष्ट हो जाते हैं,
ਪਾਰਬ੍ਰਹਮੁ ਵਸਿਆ ਮਨਿ ਆਇ ॥੧॥ क्योंकि परब्रह्म मन में आ बसता है॥१॥
ਰਾਮ ਰਾਮ ਸੰਤ ਸਦਾ ਸਹਾਇ ॥ ईश्वर संतों का सदा सहायक है,
ਘਰਿ ਬਾਹਰਿ ਨਾਲੇ ਪਰਮੇਸਰੁ ਰਵਿ ਰਹਿਆ ਪੂਰਨ ਸਭ ਠਾਇ ॥੧॥ ਰਹਾਉ ॥ घर-बाहर सब में पूर्ण रूप से परमेश्वर ही व्याप्त है॥१॥ रहाउ॥
ਧਨੁ ਮਾਲੁ ਜੋਬਨੁ ਜੁਗਤਿ ਗੋਪਾਲ ॥ मेरा धन, माल, यौवन एवं जीवन-युक्ति सब परमात्मा ही है और
ਜੀਅ ਪ੍ਰਾਣ ਨਿਤ ਸੁਖ ਪ੍ਰਤਿਪਾਲ ॥ मेरे जीवन-प्राणों का नित्य पालन पोषण करता है।
ਅਪਨੇ ਦਾਸ ਕਉ ਦੇ ਰਾਖੈ ਹਾਥ ॥ वह अपने दास की हाथ देकर रक्षा करता है और
ਨਿਮਖ ਨ ਛੋਡੈ ਸਦ ਹੀ ਸਾਥ ॥੨॥ पल भर भी साथ नहीं छोड़ता, सदैव साथ रहता है।॥२॥
ਹਰਿ ਸਾ ਪ੍ਰੀਤਮੁ ਅਵਰੁ ਨ ਕੋਇ ॥ ईश्वर-सा प्रियतम दूसरा कोई नहीं,
ਸਾਰਿ ਸਮ੍ਹ੍ਹਾਲੇ ਸਾਚਾ ਸੋਇ ॥ वह सच्चा प्रभु ही हमारा ध्यान रखता है।
ਮਾਤ ਪਿਤਾ ਸੁਤ ਬੰਧੁ ਨਰਾਇਣੁ ॥ माता-पिता, पुत्र एवं बंधु परमात्मा ही है,
ਆਦਿ ਜੁਗਾਦਿ ਭਗਤ ਗੁਣ ਗਾਇਣੁ ॥੩॥ युग-युगांतर से भक्त उसके ही गुण गा रहे हैं।॥३॥
ਤਿਸ ਕੀ ਧਰ ਪ੍ਰਭ ਕਾ ਮਨਿ ਜੋਰੁ ॥ हमें उसका ही आसरा है और हमारे मन को प्रभु का ही बल है,
ਏਕ ਬਿਨਾ ਦੂਜਾ ਨਹੀ ਹੋਰੁ ॥ उस एक के सिवा दूसरा अन्य कोई नहीं।
ਨਾਨਕ ਕੈ ਮਨਿ ਇਹੁ ਪੁਰਖਾਰਥੁ ॥ नानक के मन में यही बल-शक्ति है कि
ਪ੍ਰਭੂ ਹਮਾਰਾ ਸਾਰੇ ਸੁਆਰਥੁ ॥੪॥੩੮॥੫੧॥ प्रभु हमारे सब कार्य संवारेगा॥ ४॥ ३८॥ ५१॥
ਭੈਰਉ ਮਹਲਾ ੫ ॥ भैरउ महला ५॥
ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ ॥ परमात्मा का नाम-स्मरण करने से भय भी डर गया है।
ਸਗਲ ਬਿਆਧਿ ਮਿਟੀ ਤ੍ਰਿਹੁ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ॥੧॥ ਰਹਾਉ ॥ तीन गुणों की सब व्याधियाँ मिट गई हैं और दास के सब कार्य पूर्ण हो गए हैं।॥१॥ रहाउ॥
ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ ॥ परमात्मा के भक्त सदा उसके गुण गाते हैं और उनको ही पूर्ण वैकुण्ठ धाम मिला है।
ਜਨ ਕਾ ਦਰਸੁ ਬਾਂਛੈ ਦਿਨ ਰਾਤੀ ਹੋਇ ਪੁਨੀਤ ਧਰਮ ਰਾਇ ਜਾਮ ॥੧॥ भक्तों का दर्शन तो यमराज भी दिन-रात चाहता है और पावन होता है।॥१॥
ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧਸੰਗਿ ਮਿਟਿਆ ਅਭਿਮਾਨ ॥ काम, क्रोध, लोभ, मद, निंदा एवं अभिमान साधु-संगत में मिट जाता है।
ਐਸੇ ਸੰਤ ਭੇਟਹਿ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ ॥੨॥੩੯॥੫੨॥ ऐसे संत-पुरुषों से जिनकी भेंट होती है, वे भाग्यशाली हैं और नानक उन पर सदैव कुर्बान है॥२॥३९॥५२॥
ਭੈਰਉ ਮਹਲਾ ੫ ॥ भैरउ महला ५॥
ਪੰਚ ਮਜਮੀ ਜੋ ਪੰਚਨ ਰਾਖੈ ॥ जो कामादिक पाँच विकारों को मन में धारण करता है, वही पंच मजमी होता है।
ਮਿਥਿਆ ਰਸਨਾ ਨਿਤ ਉਠਿ ਭਾਖੈ ॥ वह नित्य उठकर मुँह से झूठ बोलता है,
ਚਕ੍ਰ ਬਣਾਇ ਕਰੈ ਪਾਖੰਡ ॥ ललाट पर तिलक व चक्रादि पुजारी होने का ढोंग करता है,
ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ ॥੧॥ मगर विधवा औरत की तरह पछताता मर मिटता है॥१॥
ਹਰਿ ਕੇ ਨਾਮ ਬਿਨਾ ਸਭ ਝੂਠੁ ॥ प्रभु के नाम बिना सब झूठ ही झूठ है,
ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥੧॥ ਰਹਾਉ ॥ पूरे गुरु के बिना मुक्ति नसीब नहीं होती और मायावी जीव प्रभु-दरबार में लुट जाता है।॥१॥ रहाउ॥
ਸੋਈ ਕੁਚੀਲੁ ਕੁਦਰਤਿ ਨਹੀ ਜਾਨੈ ॥ वह मलिन पुरुष ईश्वर की कुदरत को नहीं जानता।
ਲੀਪਿਐ ਥਾਇ ਨ ਸੁਚਿ ਹਰਿ ਮਾਨੈ ॥ स्थान की लीपा-पोती करने पर भी ईश्वर इसे पावन-स्थल नहीं मानता।
ਅੰਤਰੁ ਮੈਲਾ ਬਾਹਰੁ ਨਿਤ ਧੋਵੈ ॥ जिसका अन्तर्मन मैला है और बाहर से शरीर को रोज़ धोता है,
ਸਾਚੀ ਦਰਗਹਿ ਅਪਨੀ ਪਤਿ ਖੋਵੈ ॥੨॥ वह सच्चे दरबार में अपनी इज्जत खो देता है॥ २॥
ਮਾਇਆ ਕਾਰਣਿ ਕਰੈ ਉਪਾਉ ॥ वह धन-दौलत के लिए अनेक उपाय करता है और
ਕਬਹਿ ਨ ਘਾਲੈ ਸੀਧਾ ਪਾਉ ॥ कभी सीधा पांव नहीं रखता अपितु बुरे काम ही करता है।
ਜਿਨਿ ਕੀਆ ਤਿਸੁ ਚੀਤਿ ਨ ਆਣੈ ॥ जिसने बनाया है, उसे याद नहीं करता और
ਕੂੜੀ ਕੂੜੀ ਮੁਖਹੁ ਵਖਾਣੈ ॥੩॥ मुँह से सदा झूठ ही बोलता रहता है॥३॥
ਜਿਸ ਨੋ ਕਰਮੁ ਕਰੇ ਕਰਤਾਰੁ ॥ जिस पर ईश्वर कृपा करता है,
ਸਾਧਸੰਗਿ ਹੋਇ ਤਿਸੁ ਬਿਉਹਾਰੁ ॥ उसका व्यवहार साधु पुरुषों के संग हो जाता है।
ਹਰਿ ਨਾਮ ਭਗਤਿ ਸਿਉ ਲਾਗਾ ਰੰਗੁ ॥ गुरु नानक का फुरमान है कि जिसका हरि-नाम भक्ति से रंग लग जाता है,
ਕਹੁ ਨਾਨਕ ਤਿਸੁ ਜਨ ਨਹੀ ਭੰਗੁ ॥੪॥੪੦॥੫੩॥ उस व्यक्ति को कोई मुश्किल पेश नहीं आती॥४॥ ४०॥ ५३॥
ਭੈਰਉ ਮਹਲਾ ੫ ॥ भैरउ महला ५॥
ਨਿੰਦਕ ਕਉ ਫਿਟਕੇ ਸੰਸਾਰੁ ॥ निंदक मनुष्य को समूचा संसार ही धिक्कारता एवं छि: छि: करता है,
ਨਿੰਦਕ ਕਾ ਝੂਠਾ ਬਿਉਹਾਰੁ ॥ निंदक का व्यवहार झूठा ही होता है और
ਨਿੰਦਕ ਕਾ ਮੈਲਾ ਆਚਾਰੁ ॥ उसका आचरण भी मैला होता है।
ਦਾਸ ਅਪੁਨੇ ਕਉ ਰਾਖਨਹਾਰੁ ॥੧॥ मगर भगवान अपने दास को इस (निंदा) से बचाकर रखता है॥१॥
ਨਿੰਦਕੁ ਮੁਆ ਨਿੰਦਕ ਕੈ ਨਾਲਿ ॥ निंदक मनुष्य निंदकों के संग रहकर मर जाता है।
ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ ॥੧॥ ਰਹਾਉ ॥ परब्रह्म परमेश्वर अपने भक्तों की रक्षा करता है और निंदक के सिर पर काल कड़कता है॥१॥ रहाउ॥


© 2025 SGGS ONLINE
error: Content is protected !!
Scroll to Top