Guru Granth Sahib Translation Project

Guru Granth Sahib Hindi Page 1085

Page 1085

ਆਦਿ ਅੰਤਿ ਮਧਿ ਪ੍ਰਭੁ ਸੋਈ ॥ वह प्रभु ही जगत के आदि, मध्य एवं अंत में हैं।
ਆਪੇ ਕਰਤਾ ਕਰੇ ਸੁ ਹੋਈ ॥ जो वह करता है, वहीं होता है।
ਭ੍ਰਮੁ ਭਉ ਮਿਟਿਆ ਸਾਧਸੰਗ ਤੇ ਦਾਲਿਦ ਨ ਕੋਈ ਘਾਲਕਾ ॥੬॥ संतों की संगत करने से भ्र्म -भय सब मिट गया है और कोई दरिद्रता भी अब प्रभावित नहीं करती॥६॥
ਊਤਮ ਬਾਣੀ ਗਾਉ ਗੋੁਪਾਲਾ ॥ प्रभु की उत्तम वाणी गाते रहो,"
ਸਾਧਸੰਗਤਿ ਕੀ ਮੰਗਹੁ ਰਵਾਲਾ ॥ साधु-महापुरुषों की चरणधूलि की कामना करो;
ਬਾਸਨ ਮੇਟਿ ਨਿਬਾਸਨ ਹੋਈਐ ਕਲਮਲ ਸਗਲੇ ਜਾਲਕਾ ॥੭॥ यदि वासनाओं को मिटाकर वासना-रहित हुआ जाए तो सब पाप जल जाते हैं॥७॥
ਸੰਤਾ ਕੀ ਇਹ ਰੀਤਿ ਨਿਰਾਲੀ ॥ संतों की यह निराली ही रीति है कि
ਪਾਰਬ੍ਰਹਮੁ ਕਰਿ ਦੇਖਹਿ ਨਾਲੀ ॥ परब्रह्म को सदा अपने आसपास ही देखते हैं।
ਸਾਸਿ ਸਾਸਿ ਆਰਾਧਨਿ ਹਰਿ ਹਰਿ ਕਿਉ ਸਿਮਰਤ ਕੀਜੈ ਆਲਕਾ ॥੮॥ प्रत्येक धड़कन से भगवान की आराधना करो और उसका नाम-स्मरण करने में कदापि आलस्य नहीं करना चाहिए॥ ८॥
ਜਹ ਦੇਖਾ ਤਹ ਅੰਤਰਜਾਮੀ ॥ जहाँ भी दृष्टि जाती हैं, वहाँ अन्तर्यामी हैं।
ਨਿਮਖ ਨ ਵਿਸਰਹੁ ਪ੍ਰਭ ਮੇਰੇ ਸੁਆਮੀ ॥ हे मेरे स्वामी प्रभु ! मुझे थोड़े समय के लिए भी विस्मृत न होना।
ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ ਬਨਿ ਜਲਿ ਪੂਰਨ ਥਾਲਕਾ ॥੯॥ तेरे भक्तजन तुझे स्मरण कर-करके ही जीवन पा रहे हैं, तू वन, जल, धरती इत्यादि सबमें व्याप्त है।॥९॥
ਤਤੀ ਵਾਉ ਨ ਤਾ ਕਉ ਲਾਗੈ ॥ उसे किसी प्रकार की कष्टदायक गर्म वायु भी प्रभावित नहीं करती।
ਸਿਮਰਤ ਨਾਮੁ ਅਨਦਿਨੁ ਜਾਗੈ ॥ जो परमात्मा का नाम-स्मरण करते हुए प्रतिदिन जाग्नत रहता है,"
ਅਨਦ ਬਿਨੋਦ ਕਰੇ ਹਰਿ ਸਿਮਰਨੁ ਤਿਸੁ ਮਾਇਆ ਸੰਗਿ ਨ ਤਾਲਕਾ ॥੧੦॥ वह प्रभु का सिमरन करके आनंद-खुशियाँ भोगता रहता है और माया के संग उसका कोई नाता नहीं रहता॥ १०॥
ਰੋਗ ਸੋਗ ਦੂਖ ਤਿਸੁ ਨਾਹੀ ॥ उसे कोई रोग, शोक एवं दुख नहीं लगता।
ਸਾਧਸੰਗਿ ਹਰਿ ਕੀਰਤਨੁ ਗਾਹੀ ॥ जो साधु पुरुषों की संगत में ईश्वर का कीर्ति-गान करता है,"
ਆਪਣਾ ਨਾਮੁ ਦੇਹਿ ਪ੍ਰਭ ਪ੍ਰੀਤਮ ਸੁਣਿ ਬੇਨੰਤੀ ਖਾਲਕਾ ॥੧੧॥ हे प्रियतम प्रभु ! मेरी एक विनती सुनो; मुझे अपना नाम प्रदान करो॥ ११॥
ਨਾਮ ਰਤਨੁ ਤੇਰਾ ਹੈ ਪਿਆਰੇ ॥ हे प्यारे प्रभु ! तेरा नाम अमूल्य रत्न है,"
ਰੰਗਿ ਰਤੇ ਤੇਰੈ ਦਾਸ ਅਪਾਰੇ ॥ दास तेरे प्रेम-रंग में हीं लीन रहते हैं,"
ਤੇਰੈ ਰੰਗਿ ਰਤੇ ਤੁਧੁ ਜੇਹੇ ਵਿਰਲੇ ਕੇਈ ਭਾਲਕਾ ॥੧੨॥ तेरे रंग में लीन रहने वाले तेरे जैसे ही बन जाते हैं परन्तु ऐसे कोई विरले ही मिलते हैं॥ १२॥
ਤਿਨ ਕੀ ਧੂੜਿ ਮਾਂਗੈ ਮਨੁ ਮੇਰਾ ॥ मेरा मन उन भक्तजनों की चरणधूलि ही माँगता है,"
ਜਿਨ ਵਿਸਰਹਿ ਨਾਹੀ ਕਾਹੂ ਬੇਰਾ ॥ जिन्हें परमात्मा कभी विस्मृत नहींहोता।
ਤਿਨ ਕੈ ਸੰਗਿ ਪਰਮ ਪਦੁ ਪਾਈ ਸਦਾ ਸੰਗੀ ਹਰਿ ਨਾਲਕਾ ॥੧੩॥ उनकी संगति में परम-पद पाया जाता है और प्रभु सदैव उनके साथ रहता है॥ १३॥
ਸਾਜਨੁ ਮੀਤੁ ਪਿਆਰਾ ਸੋਈ ॥ वही प्यारा मित्र एवं सज्जन है,"
ਏਕੁ ਦ੍ਰਿੜਾਏ ਦੁਰਮਤਿ ਖੋਈ ॥ जो दुर्मति दूर करके प्रभु का नाम मन में दृढ़ कर दे।
ਕਾਮੁ ਕ੍ਰੋਧੁ ਅਹੰਕਾਰੁ ਤਜਾਏ ਤਿਸੁ ਜਨ ਕਉ ਉਪਦੇਸੁ ਨਿਰਮਾਲਕਾ ॥੧੪॥ उस उपासक का उपदेश भी निर्मल है, जो काम, क्रोध एवं अहंकार का त्याग करवा दे॥ १४॥
ਤੁਧੁ ਵਿਣੁ ਨਾਹੀ ਕੋਈ ਮੇਰਾ ॥ हे प्रभु ! तेरे बिना मेरा कोई नहीं है।
ਗੁਰਿ ਪਕੜਾਏ ਪ੍ਰਭ ਕੇ ਪੈਰਾ ॥ गुरु ने मुझे प्रभु के चरण पकड़ा दिए हैं।
ਹਉ ਬਲਿਹਾਰੀ ਸਤਿਗੁਰ ਪੂਰੇ ਜਿਨਿ ਖੰਡਿਆ ਭਰਮੁ ਅਨਾਲਕਾ ॥੧੫॥ मैं पूरे सतिगुरु पर कुर्बान जाता हूँ, जिसने मेरा मोह-माया का भ्रम मिटा दिया है॥ १५॥
ਸਾਸਿ ਸਾਸਿ ਪ੍ਰਭੁ ਬਿਸਰੈ ਨਾਹੀ ॥ श्वास-श्वास से प्रभु को याद करो और उसे कदापि न भुलाओ।
ਆਠ ਪਹਰ ਹਰਿ ਹਰਿ ਕਉ ਧਿਆਈ ॥ आठ प्रहर भगवान् का भजन करो।
ਨਾਨਕ ਸੰਤ ਤੇਰੈ ਰੰਗਿ ਰਾਤੇ ਤੂ ਸਮਰਥੁ ਵਡਾਲਕਾ ॥੧੬॥੪॥੧੩॥ नानक विनय करता है कि हे ईश्वर ! तू सर्वकला समर्थ एवं सर्वोपरि है, संतजन तेरे रंग में ही लीन रहते हैं॥ १६॥ ४॥ १३॥
ਮਾਰੂ ਮਹਲਾ ੫ मारू महला ५
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि॥
ਚਰਨ ਕਮਲ ਹਿਰਦੈ ਨਿਤ ਧਾਰੀ ॥ मैं नित्य परमात्मा के चरण हृदय में धारण करता हूँ,"
ਗੁਰੁ ਪੂਰਾ ਖਿਨੁ ਖਿਨੁ ਨਮਸਕਾਰੀ ॥ पूर्ण गुरु को क्षण-क्षण नमन है,"
ਤਨੁ ਮਨੁ ਅਰਪਿ ਧਰੀ ਸਭੁ ਆਗੈ ਜਗ ਮਹਿ ਨਾਮੁ ਸੁਹਾਵਣਾ ॥੧॥ मन-तन इत्यादि अर्पण करके सब उसके समक्ष भेंट कर दिया है, जगत् में प्रभु का नाम ही सुहावना है॥ १॥
ਸੋ ਠਾਕੁਰੁ ਕਿਉ ਮਨਹੁ ਵਿਸਾਰੇ ॥ उस ठाकुर जी को मन से क्योंकर भुलाया जाए,"
ਜੀਉ ਪਿੰਡੁ ਦੇ ਸਾਜਿ ਸਵਾਰੇ ॥ जिसने प्राण-शरीर देकर बनाकर संवार दिया है,"
ਸਾਸਿ ਗਰਾਸਿ ਸਮਾਲੇ ਕਰਤਾ ਕੀਤਾ ਅਪਣਾ ਪਾਵਣਾ ॥੨॥ खाते-पीते हर वक्त ईश्वर ही रक्षा करता रहता है, किन्तु फिर भी प्रत्येक जीव अपने किए कमाँ का ही फल पाता है॥ २॥
ਜਾ ਤੇ ਬਿਰਥਾ ਕੋਊ ਨਾਹੀ ॥ जिसके द्वार से छोटा-बड़ा कोई भी खाली हाथ नहीं लौटता,"
ਆਠ ਪਹਰ ਹਰਿ ਰਖੁ ਮਨ ਮਾਹੀ ॥ अतः आठ प्रहर उस ईश्वर की स्मृति को मन में बसाकर रखो।


© 2017 SGGS ONLINE
error: Content is protected !!
Scroll to Top