Guru Granth Sahib Translation Project

guru-granth-sahib-german-page-77

Page 77

ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ ॥ Reichtum, Eigentum - das alles ist nur Maya und eine Illusion.
ਜਿਸ ਨੋ ਕਿਰਪਾ ਕਰੇ ਗੁਰੁ ਮੇਲੇ ਸੋ ਹਰਿ ਹਰਿ ਨਾਮੁ ਸਮਾਲਿ ॥ Derjenige, der das Erbarmen des Herrn erhält, begegnet dem Guru und dann nimmt er den Namen auf.
ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਸੇ ਜਾਇ ਮਿਲੇ ਹਰਿ ਨਾਲਿ ॥੩॥ Nanak, drittes Pahar der Nacht: solche Menschen vereinigen sich mit dem GuruUnd dann nimmt man den Namen auf.
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ ॥ Viertes Pahar der Nacht: o mein Freund, der Straßenhändler,Der Herr lässt die Zeit zum abreisen näher rücken.
ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ ॥ Diene beharrlich dem perfekten Guru, O mein Freund, der Straßenhändler!Das Leben wird zu Ende gehen.
ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ ॥ Diene dauernd dem Herrn, zögere nicht dabei!Auf Grund eines solchen Dienstes wirst du unsterblich werden.
ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ ॥ Durch die Verehrung genießt du die Gesellschaft des Herrn, dadurch werden die Schmerzen der
ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ ॥ Geburt und des Todes zu Ende gehen.Es gibt keinen Unterschied zwischen dem Herrn und dem Guru,
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਓ‍ੁ ਰੈਣਿ ਭਗਤਾ ਦੀ ॥੪॥੧॥੩॥ Wenn man dem Guru begegnet, erwirbt man die Liebe durch Verehrung des Herrn.Nanak, Viertes Pahar der Nacht: das Leben der Heiligen ist wahrlich fruchtbar.
ਸਿਰੀਰਾਗੁ ਮਹਲਾ ੫ ॥ Sri Rag M. 5
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ ॥ Erstes Pahar der Nacht: O mein Freund Straßenhändler,Der Herr hat dich in die Gebärmutter gegeben.
ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ ਕਰਿ ਮੁਹਲਤਿ ਕਰਮ ਕਮਾਹਿ ॥ In zehn Monaten hat der Herr dir die menschliche Gestalt gewährt,Um die Tugend auszuüben, hast du den Zeitraum deines Lebens, gemäß deinem Schicksal.
ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ ॥ Der Herr hat dich mitten unter die Mutter, den Vater, Brüder und Schwestern gestellt,
ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ ॥ Der Herr selbst leitet die Menschen an, gute und bösen Taten auszuüben.
ਕਰਮ ਸੁਕਰਮ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ ॥ Wahrlich: allein auf sich selbst gestellt ist man kraftlos.
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਧਰਿ ਪਾਇਤਾ ਉਦਰੈ ਮਾਹਿ ॥੧॥ Nanak sagt: "O Mensch, erstes Pahar der Nacht, der Herr hat dich in die Gebärmutter gegeben."
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ ॥ Zweites Pahar der Nacht: die Jugend blüht auf und sie sprudelt hervor.
ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ॥ Von dem eigenen 'Ich' berauscht, unterscheidest du nicht zwischen dem Guten und dem Bösen,
ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ ॥ Aber der Weg ist wahrlich schwer und steil.
ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ ॥ Du denkst niemals über den Guru nach, aber der Yama lauert dir immer auf.
ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ ॥ O du Dummkopf! Wenn der Dharmraja dich packt, was wird dann deine Antwort sein?
ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੋਬਨੁ ਲਹਰੀ ਦੇਇ ॥੨॥ Nanak sagt: O Mensch, zweites Pahar der Nacht die Jugend blüht auf und sie sprudelt hervor."
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ ॥ Drittes Pahar der Nacht: O mein Freund, der Straßenhändler, Wegen deiner Unwissenheit nimmst du das Gift auf.
ਪੁਤ੍ਰਿ ਕਲਤ੍ਰਿ ਮੋਹਿ ਲਪਟਿਆ ਵਣਜਾਰਿਆ ਮਿਤ੍ਰਾ ਅੰਤਰਿ ਲਹਰਿ ਲੋਭਾਨੁ ॥ Du Wirst der Liebe deiner Söhne und die deiner Frau verleitetIn deinem Inneren bist du von Habgier aufgewühlt.
ਅੰਤਰਿ ਲਹਰਿ ਲੋਭਾਨੁ ਪਰਾਨੀ ਸੋ ਪ੍ਰਭੁ ਚਿਤਿ ਨ ਆਵੈ ॥ Du bist von der Habsucht verlockt, du erinnerst dich nicht an den Herrn.
ਸਾਧਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਵੈ ॥ Du hältst dich nicht in der Gesellschaft der Heiligen.
ਸਿਰਜਨਹਾਰੁ ਵਿਸਾਰਿਆ ਸੁਆਮੀ ਇਕ ਨਿਮਖ ਨ ਲਗੋ ਧਿਆਨੁ ॥ Daher erleidest du die Schmerzen der Geburt und des Todes.
ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਬਿਖੁ ਸੰਚੇ ਅੰਧੁ ਅਗਿਆਨੁ ॥੩॥ Du vergisst den Schöpfer- den Herrn und du denkst nicht über ihn nach;Nicht einmal für einen Augenblick.
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਦਿਨੁ ਨੇੜੈ ਆਇਆ ਸੋਇ ॥ Viertes Pahar der Nacht: O mein Freund, der Straßenhändler,Immer näher kommt der Tag der Abreise.
ਗੁਰਮੁਖਿ ਨਾਮੁ ਸਮਾਲਿ ਤੂੰ ਵਣਜਾਰਿਆ ਮਿਤ੍ਰਾ ਤੇਰਾ ਦਰਗਹ ਬੇਲੀ ਹੋਇ ॥ Nimm den Namen an, O mein Freund, der Straßenhändler!
ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ ॥ Der Name wird dich zum Hofe des Herrn begleiten.


© 2017 SGGS ONLINE
error: Content is protected !!
Scroll to Top