Guru Granth Sahib Translation Project

Guru Granth Sahib German Page 681

Page 681

ਧੰਨਿ ਸੁ ਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ ਬਸਾਰੇ ॥ Gesegnet ist der Ort, wo die Heiligen wohnen,
ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ ॥੨॥੯॥੪੦॥ O Herr, gewähre meinen Wunsch, dass ich ihnen Ehrerbietung erweisen könnte.[2-9-40]
ਧਨਾਸਰੀ ਮਹਲਾ ੫ ॥ Dhanasari M. 5
ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ ॥ Der Herr (Guru) hat mich von dem Einfluss der mächtigen Maya befreit, Er hat mich mit seinen Lotus-Füßen angeschlossen.
ਏਕੁ ਨਾਮੁ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ ॥੧॥ Ich bin von dem Mantra des Naam gesegnet; der weder stirbt noch weggeht. (1)
ਸਤਿਗੁਰਿ ਪੂਰੈ ਕੀਨੀ ਦਾਤਿ ॥ Der perfekte Guru hat mir das Geschenk von Naam gewährt.
ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ ਰਹਾਉ ॥ Ich singe seine Lobgesänge, derart gewinnt man Emanzipation. (1-Pause)
ਅੰਗੀਕਾਰੁ ਕੀਓ ਪ੍ਰਭਿ ਅਪੁਨੈ ਭਗਤਨ ਕੀ ਰਾਖੀ ਪਾਤਿ ॥ Der Herr ist immer für seine Anhänger. Er bewahrt immerzu ihre Ehre.
ਨਾਨਕ ਚਰਨ ਗਹੇ ਪ੍ਰਭ ਅਪਨੇ ਸੁਖੁ ਪਾਇਓ ਦਿਨ ਰਾਤਿ ॥੨॥੧੦॥੪੧॥ Nanak verbindet sich mit den Lotus- Füßen des Herrn. Derart befindet er sich in Ruhe, Tag und Nacht. [2-10-41 ]
ਧਨਾਸਰੀ ਮਹਲਾ ੫ ॥ Dhanasari M. 5
ਪਰ ਹਰਨਾ ਲੋਭੁ ਝੂਠ ਨਿੰਦ ਇਵ ਹੀ ਕਰਤ ਗੁਦਾਰੀ ॥ Im Stehlen, Begehren, Trugen, Verleumden verschwendet man das Leben
ਮ੍ਰਿਗ ਤ੍ਰਿਸਨਾ ਆਸ ਮਿਥਿਆ ਮੀਠੀ ਇਹ ਟੇਕ ਮਨਹਿ ਸਾਧਾਰੀ ॥੧॥ Man bemüht sich nach einem Trugbild, man wird von der Illusion getäuscht. Man nährt sich von falschen Hoffnungen. (1)
ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ ॥ Nutzlos vergeht das Leben von einem Egoisten.
ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ ॥ ਰਹਾਉ ॥ Dies ist wie eine Maus, die Papier frisst. Es nutzt nichts. (Pause)
ਕਰਿ ਕਿਰਪਾ ਪਾਰਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ॥ O allmächtiger Herr, gewähre mir deine Barmherzigkeit, befreie mich von meinen Fesseln
ਬੂਡਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ॥੨॥੧੧॥੪੨॥ O Herr, du rettest die Blinden und diejenigen auch, die gerade ertränken. O Herr, du erlöst sie und du leitest sie zur Gesellschaft der Heiligen. [2-11-42]
ਧਨਾਸਰੀ ਮਹਲਾ ੫ ॥ Dhanasari M. 5
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸੀਤਲ ਤਨੁ ਮਨੁ ਛਾਤੀ ॥ Ich reflektiere über meinen Herrn, ich liebe innig meinen Gebieter.
ਰੂਪ ਰੰਗ ਸੂਖ ਧਨੁ ਜੀਅ ਕਾ ਪਾਰਬ੍ਰਹਮ ਮੋਰੈ ਜਾਤੀ ॥੧॥ Derart treten in Ruhe mein Körper, mein Geist und mein Herz ein. Der Herr ist meine Schönheit, mein Frieden, mein Reichtum und meine Kaste. (1)
ਰਸਨਾ ਰਾਮ ਰਸਾਇਨਿ ਮਾਤੀ ॥ Meine Zunge ist von dem Namen Naam eingeprägt.
ਰੰਗ ਰੰਗੀ ਰਾਮ ਅਪਨੇ ਕੈ ਚਰਨ ਕਮਲ ਨਿਧਿ ਥਾਤੀ ॥ ਰਹਾਉ ॥ Tatsächlich ist sie von dem Herrn erfüllt. Für mich sind die Lotus- Füße des Herrn der wahre Reichtum. (Pause)
ਜਿਸ ਕਾ ਸਾ ਤਿਨ ਹੀ ਰਖਿ ਲੀਆ ਪੂਰਨ ਪ੍ਰਭ ਕੀ ਭਾਤੀ ॥ Vollkommen sind die Mittel des Herrn.
ਮੇਲਿ ਲੀਓ ਆਪੇ ਸੁਖਦਾਤੈ ਨਾਨਕ ਹਰਿ ਰਾਖੀ ਪਾਤੀ ॥੨॥੧੨॥੪੩॥ Der Anhänger gehört dem Herrn, und er (Herr) selbst erlöst ihn. Der Herr gewährt uns die Ruhe, er vereinigst sich mit uns, Er bewahrt unsere Ehre. [2-12-43]
ਧਨਾਸਰੀ ਮਹਲਾ ੫ ॥ Dhanasari M. 5
ਦੂਤ ਦੁਸਮਨ ਸਭਿ ਤੁਝ ਤੇ ਨਿਵਰਹਿ ਪ੍ਰਗਟ ਪ੍ਰਤਾਪੁ ਤੁਮਾਰਾ ॥ Feinde, Gegner, alle gehen durch deine Gnade weg. Deine Herrlichkeit ist überall sichtbar, O Herr.
ਜੋ ਜੋ ਤੇਰੇ ਭਗਤ ਦੁਖਾਏ ਓਹੁ ਤਤਕਾਲ ਤੁਮ ਮਾਰਾ ॥੧॥ Du selbst vernichtest denjenigen, der deine Anhänger bekümmer. (1)
ਨਿਰਖਉ ਤੁਮਰੀ ਓਰਿ ਹਰਿ ਨੀਤ ॥ O Herr, ich suche immer deine Zuflucht.
ਮੁਰਾਰਿ ਸਹਾਇ ਹੋਹੁ ਦਾਸ ਕਉ ਕਰੁ ਗਹਿ ਉਧਰਹੁ ਮੀਤ ॥ ਰਹਾਉ ॥ Hilf mir, O Herr, nimm meinen Arm, und erlöse mich. (Pause)
ਸੁਣੀ ਬੇਨਤੀ ਠਾਕੁਰਿ ਮੇਰੈ ਖਸਮਾਨਾ ਕਰਿ ਆਪਿ ॥ Der Herr hat meine Bitte erhört, er hat mir seine Zuflucht geschenkt.
ਨਾਨਕ ਅਨਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪਿ ॥੨॥੧੩॥੪੪॥ Nanak befindet sich in Glückseligkeit, sein Unglück ist entfernt. Und er meditiert immer über den Gebieter. [2-13-44]
ਧਨਾਸਰੀ ਮਹਲਾ ੫ ॥ Dhanasari M. 5
ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥ In die vier Richtungen hat der Herr seine Macht sichtbar gemacht. Er bewahrt seine Anhänger, mit seinen eigenen Händen.
ਕ੍ਰਿਪਾ ਕਟਾਖ੍ਯ੍ਯ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥ Mit seinem barmherzigen Blick hat der Herr meine Pein vernichtet. (1)
ਹਰਿ ਜਨ ਰਾਖੇ ਗੁਰ ਗੋਵਿੰਦ ॥ Guru-Gott, er selbst bewahrt seine Anhänger.
ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥ ਰਹਾਉ ॥ Der Wohltätige, mitfühlende Herr schließt in Armen seine Anhänger ein. Er vernichtet ihre Schwäche. (Pause)
ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ Der Herr schenkt immer, um was man ihn bittet.
ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥ Was seine Anhänger sagen ereignet sich, hier und drüben auch. [2-14-45]


© 2017 SGGS ONLINE
error: Content is protected !!
Scroll to Top