Guru Granth Sahib Translation Project

Guru Granth Sahib German Page 678

Page 678

ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥ Nanak bittet nur um den Staub unter den Lotus-Füßen der Heiligen. [4-3-27]
ਧਨਾਸਰੀ ਮਹਲਾ ੫ ॥ Dhanasari M. 5
ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ O Mein Geist, Er, der dich auf diese Welt geschickt hat, inspiriert dich sich an ihn zu erinnern.. (1)
ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ Erinnere dich, sodass dein eigenes Hause eintrittst. (1)
ਤੁਮ ਘਰਿ ਆਵਹੁ ਮੇਰੇ ਮੀਤ ॥ Singe doch die I.obgesänge des Herrn,
ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥ Der Herr selbst hat deine Feinde bezwungen und dein Unglück ist zu Ende. (Pause)
ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥ Wenn der Schöpfer Herr sein Mitleid gewährt, macht er sich sichtbar.
ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥ Dann kommen unser Zweifel und Wanderung zum Schluss. Glückseligkeit herrscht (überall; solch ein ist sein Segen. (2)
ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ Stütze dich auf das Wort des Gurus, sei nie unschlüssig. Folglich wirst du überall erkannt.
ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥੩॥ und dein Gesichtsausdruck wird prächtig auf dem Herrensitz. (3)
ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥ Die Geschöpfe gehören dem Herrn, er selbst bringt sie von der Untugend ab. Er selbst hilft ihnen.
ਅਚਰਜੁ ਕੀਆ ਕਰਨੈਹਾਰੈ ਨਾਨਕ ਸਚੁ ਵਡਿਆਈ ॥੪॥੪॥੨੮॥ Wunderbar sind die Leistungen des Schöpfer-Herrn. Dauernd und ewig ist sein Ruhm, seine Größe. [4-4-28]
ਧਨਾਸਰੀ ਮਹਲਾ ੫ ਘਰੁ ੬ Dhanasari M. S: Ghar(u) 6
ੴ ਸਤਿਗੁਰ ਪ੍ਰਸਾਦਿ ॥ Der Einzige Purusha, Er ist ewig, immerwährend. Er ist durch die Gnade des Gurus erreichbar
ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥ O Heilige, hört meiner Bitte zu.
ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥ ਰਹਾਉ ॥ Außer dem Herrn gibt es keine Emanzipation. (Pause)
ਮਨ ਨਿਰਮਲ ਕਰਮ ਕਰਿ ਤਾਰਨ ਤਰਨ ਹਰਿ ਅਵਰਿ ਜੰਜਾਲ ਤੇਰੈ ਕਾਹੂ ਨ ਕਾਮ ਜੀਉ ॥ O mein Geist, beschäftige dich mit guten Taten, der Herr allein ist der Erlöser: nichts anderes ist nutzbar.
ਜੀਵਨ ਦੇਵਾ ਪਾਰਬ੍ਰਹਮ ਸੇਵਾ ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥੧॥ Der Guru hat mich belehrt, der Dienst des Herrn ist das wahre Leben. (1)
ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ ਬਾਰ ਓਹੁ ਸੰਗਿ ਨ ਚਾਲੈ ॥ Damit schließ dich nicht dem an, was vergeblich ist, Was keine Bedeutung hat und was dich nichts angeht.
ਮਨਿ ਤਨਿ ਤੂ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗਿ ਤੇਰੇ ਬੰਧਨ ਛੂਟੈ ॥੨॥ Denke an die Heiligen des Herrn. Sodass deine Fesseln losgemacht werden (2)
ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛੁ ਪਟਲੁ ਨ ਕੀਜੈ ॥ In deinem Geist suche die Zuflucht der Lotus-Füße des Herrn. Suche keine andere Stütze!
ਸੋਈ ਭਗਤੁ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ॥੩॥੧॥੨੯॥ Nur derjenige ist der Heilige, Gnostiker, Mensch von Härte, Wem der Herr sein Mitleid schenkt. (3-1-29]
ਧਨਾਸਰੀ ਮਹਲਾ ੫ ॥ Dhnnasari M. 5
ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰਿ ਮੰਗਨਾ ॥ O Bruder, bitte um den Namen des Herrn, dies ist die beste Tat. Achte und hör der Sprache der Heiligen zu.
ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ ॥ ਰਹਾਉ ॥ Liebe zärtlich den Herrn, schließlich wirst du abreisen. (Pause)
ਚੰਦਨ ਚੋਆ ਰਸ ਭੋਗ ਕਰਤ ਅਨੇਕੈ ਬਿਖਿਆ ਬਿਕਾਰ ਦੇਖੁ ਸਗਲ ਹੈ ਫੀਕੇ ਏਕੈ ਗੋਬਿਦ ਕੋ ਨਾਮੁ ਨੀਕੋ ਕਹਤ ਹੈ ਸਾਧ ਜਨ ॥ Man benutzt die Düfte, die Süßigkeiten und begeht Sünden: Aber die Heiligen sagen, fail sind alle diese Geschmäcke, Nur der Name des Herrn hat einen guten Geschmack.
ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰਥੁ ਦ੍ਰਬੁ ਦੇਖੁ ਕਛੁ ਸੰਗਿ ਨਾਹੀ ਚਲਨਾ ॥੧॥ Man hält seinen Körper als seines, und man meditiert nicht über den Herrn, nicht einen Augenblick. Aber der Reichtum bleibt nicht bei uns. (1)
ਜਾ ਕੋ ਰੇ ਕਰਮੁ ਭਲਾ ਤਿਨਿ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਮੁ ਸੰਤਾਵੈ ਸਾਧੂ ਕੀ ਸੰਗਨਾ ॥ Durch Glück sucht man die Stütze der Heiligen, Dann wird man von Yama nicht mehr berührt.
ਪਾਇਓ ਰੇ ਪਰਮ ਨਿਧਾਨੁ ਮਿਟਿਓ ਹੈ ਅਭਿਮਾਨੁ ਏਕੈ ਨਿਰੰਕਾਰ ਨਾਨਕ ਮਨੁ ਲਗਨਾ ॥੨॥੨॥੩੦॥ Und man bekommt den Schatz von Naam, die Einbildung geht weg. Und man verbindet sich mit dem einzig ewigen Herrn. [2-2-30]


© 2017 SGGS ONLINE
error: Content is protected !!
Scroll to Top