Guru Granth Sahib Translation Project

Guru Granth Sahib German Page 659

Page 659

ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥ O Herr, ich bin wahrhaftig mit dir verbunden.
ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥ Meine Freundschaft ist nur mit dir, und nicht mit jemand anderem. (3)
ਜਹ ਜਹ ਜਾਉ ਤਹਾ ਤੇਰੀ ਸੇਵਾ ॥ Wohin gehe ich, beschäftige ich mich mit deinem Dienst
ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥ Es gibt keinen anderen dir ähnlich. (4)
ਤੁਮਰੇ ਭਜਨ ਕਟਹਿ ਜਮ ਫਾਂਸਾ ॥ Durch deine Meditation entkommt man der Schlinge des Yamas.
ਭਗਤਿ ਹੇਤ ਗਾਵੈ ਰਵਿਦਾਸਾ ॥੫॥੫॥ Für deine Meditation singt Ravidas deine Lobgesänge. [5-5]
ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ॥ Die Mauer aus Wasser ist von der Säule von Atmen gestützt. Der Gips besteht aus Eierstock (der Mutter) und Sperma (des Vaters).
ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ ॥੧॥ Das Balkenwerk ist aus Fleisch, Knochen und Venen und Arterien; Der Vogel (die Seele) wohnt in solch einem Haus. (1)
ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥ O Bruder, meines und deines, was ist es?
ਜੈਸੇ ਤਰਵਰ ਪੰਖਿ ਬਸੇਰਾ ॥੧॥ ਰਹਾਉ ॥ Alles ist wie das Haus der Vögel auf den Blumen. (1-Pause)
ਰਾਖਹੁ ਕੰਧ ਉਸਾਰਹੁ ਨੀਵਾਂ ॥ Man gräbt tiefe Fundamente und dann baut man Schlösser.
ਸਾਢੇ ਤੀਨਿ ਹਾਥ ਤੇਰੀ ਸੀਵਾਂ ॥੨॥ Aber man man schließlich nur dreieinhalb Ellenbogen der Erde braucht. (2)
ਬੰਕੇ ਬਾਲ ਪਾਗ ਸਿਰਿ ਡੇਰੀ ॥ Man schmückt sein Haar und trägt seinen Turban quer.
ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥ Man vergisst endgültig, verdirbt sich den Körper zu Asche. (3)
ਊਚੇ ਮੰਦਰ ਸੁੰਦਰ ਨਾਰੀ ॥ Man könnte große Schlösser und schöne Frau haben.
ਰਾਮ ਨਾਮ ਬਿਨੁ ਬਾਜੀ ਹਾਰੀ ॥੪॥ Aber beraubt von Naam verliert man das Spiel. (4)
ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥ Niedrig ist meine Kaste, und niedriger ist meine Geburt.
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥੫॥੬॥ Ravidas, der Schuhmacher, sucht deine Zuflucht, o Herr, o König der Könige. [5-6]
ਚਮਰਟਾ ਗਾਂਠਿ ਨ ਜਨਈ ॥ Ich kann die Schuhe nicht reparieren.
ਲੋਗੁ ਗਠਾਵੈ ਪਨਹੀ ॥੧॥ ਰਹਾਉ ॥ Aber die Leute kommen zu mir, sodass ich ihre Schuhe reparieren könnte. (1-Pause)
ਆਰ ਨਹੀ ਜਿਹ ਤੋਪਉ ॥ Ich habe weder Ahnung von dem durchstechen der Löcher,
ਨਹੀ ਰਾਂਬੀ ਠਾਉ ਰੋਪਉ ॥੧॥ Noch Kratzer um das Leder zu enthaaren. (1)
ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥ Man beschäftigt sich mit dem Reparieren seines Körpers und man verdirbt sich.
ਹਉ ਬਿਨੁ ਗਾਂਠੇ ਜਾਇ ਪਹੂਚਾ ॥੨॥ Aber ich habe den Herrn erreicht und ich beschäftige mich damit nicht. (2)
ਰਵਿਦਾਸੁ ਜਪੈ ਰਾਮ ਨਾਮਾ ॥ Ravidas rezitiert den Namen des Herrn,
ਮੋਹਿ ਜਮ ਸਿਉ ਨਾਹੀ ਕਾਮਾ ॥੩॥੭॥ Folglich hat er nichts mit Yama zu tun. [3-7]
ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ Sorath: Hymnen von Bhakta Bhikhan
ੴ ਸਤਿਗੁਰ ਪ੍ਰਸਾਦਿ ॥ Der Einzige Purusha, Er ist ewig, immerwährend. Er ist durch die Gnade des Gurus erreichbar.
ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥ Es gibt das Wasser in meinen Augen, schwach ist mein Körper, weiß ist mein Haar.
ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥੧॥ Ich ersticke und ich kann fast nicht reden. (1)
ਰਾਮ ਰਾਇ ਹੋਹਿ ਬੈਦ ਬਨਵਾਰੀ ॥ Was kann ich nun leisten?
ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥ O Herr, sei mein Arzt, rette mich. (1-Pause)
ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥ Meine Stirn erleidet Pein, mein Körper brennt und mein Herz erleidet Kummer.
ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥੨॥ Ich bin von Krankheit geschadet, für die kein Medikament existiert. (2)
ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥ Der reine, tadellose Ambrosia-Name des Herrn ist das Allheilmittel.
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥ Bhikhan sagt:. "Durch die Gnade des Gurus gewinnt man das Heil." [3-1]
ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥ Durch gutes Schicksal habe ich das Juwel ohne Preis, Naam bekommen.
ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥੧॥ Ich habe versucht ihn in meinem Herzen zu bergen, aber das ist unmöglich. (1)
ਹਰਿ ਗੁਨ ਕਹਤੇ ਕਹਨੁ ਨ ਜਾਈ ॥ Ich kann die Werte des Herrn nicht beschreiben.
ਜੈਸੇ ਗੂੰਗੇ ਕੀ ਮਿਠਿਆਈ ॥੧॥ ਰਹਾਉ ॥ Ähnlich einem Stummen, der den Geschmack der Süßigkeit nicht beschreiben kann. (Pause)
ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ ॥ Man wohnt in Ruhe. Wenn die Zunge seinen Namen rezitiert, hören die Ohren den Herrn zu. Und der Geist liebt zärtlich den Herrn.
ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥੨॥੨॥ Bhikhan sagt: "Jetzt sind meine Augen zufrieden, irgendwo schaue ich an, sehe ich nur deneinzigen Herrn." [2-2]


© 2017 SGGS ONLINE
Scroll to Top