Guru Granth Sahib Translation Project

Guru Granth Sahib German Page 653

Page 653

ਨਾਨਕ ਭਏ ਪੁਨੀਤ ਹਰਿ ਤੀਰਥਿ ਨਾਇਆ ॥੨੬॥ O Nanak, sie werden rein, weil sie im Hause des Herrn baden.(26)
ਸਲੋਕੁ ਮਃ ੪ ॥ Shaloka M. 4
ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ Der Geist des Gurmukhs wohnt in Ruhe, sein Geist in Naam eintaucht.
ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥ Er meditiert über Naam, rezitiert Naam und setzt sich im Einverständnis mit Naam.
ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥ Er gewinnt das Geschenk Naams, seine Angst verschwindet.
ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥ Wenn er dem Guru begegnet, wächst Naam in seinem Geist. Sein Hunger und seine Wünsche werden besänftigt.
ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥ O Nanak, wenn man von Naam erfüllt ist, sammelt man nur Naam. (1)
ਮਃ ੪ ॥ M. 4
ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥ Wenn man von dem Satguru, dem Purusha, verflucht ist, befindet man sich in Zweifel verwickelt und man verlässt sein Haus.
ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ ॥ In der Welt gibt man ihm den Spottpreis. Hier und in der anderen Welt verliert er seine Ehre.
ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥ Er redet undeutlich, verleumdet andere und so kommt er um.
ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥ Niemand kann ihm helfen, weil solch sein Schicksal, nach seinen eigenen früheren Leistungen, ist.
ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥ Wohin er geht, erzählt er immer Lügen, man hat ihn nie gern.
ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥ O Heilige, schaut den Ruhm des allmächtigen Herrn an. Man erntet die Frucht nach seinen Taten.
ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥ Solch eine ist die Wahrheit, man versteht sie an der Tür des Herrn. Nanak, der Diener erklärt diese Wahrheit. (2)
ਪਉੜੀ ॥ Pauri
ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥ Der Satguru hat das Dorf besiedelt, er selbst hat die Wachen eingestellt.
ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥ Derart wird unser Verlangen erfüllt und man trennt sich von der Liebe des Gurus.
ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ ॥ Unendlich, mitfühlend ist der Guru, er entfernt unsere Sünden.
ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥ In seinem Mitleid macht der Guru uns zu seinem eigen.
ਨਾਨਕ ਸਦ ਬਲਿਹਾਰ ਜਿਸੁ ਗੁਰ ਕੇ ਗੁਣ ਇਤੇ ॥੨੭॥ Nanak opfert sich dem Guru, der so viele Werte hat. (27)
ਸਲੋਕ ਮਃ ੧ ॥ Shloka M. 1
ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥ Man bekommt alles, im Willen des Herrn, alles andere ist nutzlos.
ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥੧॥ Alles kommt nach seinem Befehl, die Leute bewegen sich nach seinem Willen. (1)
ਮਃ ੨ ॥ M. 2
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ In der Hand des Herrn sind die Zügel. Man wird nach seinen früheren Leistungen gedrängt.
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥ Man geht dahin, wo man seine Nahrung findet. Nanak, dies ist die reine Wahrheit. (2)
ਪਉੜੀ ॥ Pauri
ਸਭੇ ਗਲਾ ਆਪਿ ਥਾਟਿ ਬਹਾਲੀਓਨੁ ॥ Der Herr selbst hat seine Ordnung geschaffen,
ਆਪੇ ਰਚਨੁ ਰਚਾਇ ਆਪੇ ਹੀ ਘਾਲਿਓਨੁ ॥ Er erschafft und selbst vernichtet auch.
ਆਪੇ ਜੰਤ ਉਪਾਇ ਆਪਿ ਪ੍ਰਤਿਪਾਲਿਓਨੁ ॥ Er selbst bezeugt alle Geschöpfe, er gewährt ihnen die Freude,
ਦਾਸ ਰਖੇ ਕੰਠਿ ਲਾਇ ਨਦਰਿ ਨਿਹਾਲਿਓਨੁ ॥ durch seinen gnädigen Blick.
ਨਾਨਕ ਭਗਤਾ ਸਦਾ ਅਨੰਦੁ ਭਾਉ ਦੂਜਾ ਜਾਲਿਓਨੁ ॥੨੮॥ O Nanak, die Anhänger des Herrn sind immer in Seligkeit. Ihre Liebe brennt für andere. (28)
ਸਲੋਕੁ ਮਃ ੩ ॥ Shloka M. 3
ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥ O mein Geist, meditiere über den Herrn, in Liebe und Ernsthaftigkeit.
ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥ Ewig ist der Ruhm des Herrn, er schenkt seine Geschenke und es reut ihn nicht.
ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥ Ich opfere mich immer dem Herrn. Durch seinen Dienst gewinnt man die Glückseligkeit.
ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥ Nanak, Gurmukh verbrennt sein ‘Ich’ und löst sich im Wort auf. (1)
ਮਃ ੩ ॥ M. 3
ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥ Der Herr selbst stellt uns zu seinem Dienst, er selbst verzeiht uns.
ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥ Er ist Vater und Mutter auch für alle, er selbst sorgt für alle.
ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥ O Nanak, diejenigen, die über den Herrn meditieren, wohnen zu Hause. Ihr Renommee wird durch das Zeitalter bekannt. (2)
ਪਉੜੀ ॥ Pauri
ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥ O Herr, du bist die Ursache. O Herr, außer dir gibt es keinen anderen.


© 2017 SGGS ONLINE
error: Content is protected !!
Scroll to Top