Guru Granth Sahib Translation Project

Guru Granth Sahib German Page 611

Page 611

ਮੇਰੇ ਮਨ ਸਾਧ ਸਰਣਿ ਛੁਟਕਾਰਾ ॥ O mein Geist, man gewinnt Emanzipation nur in der Gesellschaft der Heiligen.
ਬਿਨੁ ਗੁਰ ਪੂਰੇ ਜਨਮ ਮਰਣੁ ਨ ਰਹਈ ਫਿਰਿ ਆਵਤ ਬਾਰੋ ਬਾਰਾ ॥ ਰਹਾਉ ॥ Ohne den perfekten Guru, kommen weder Tod noch Inkarnation zu einem Ende. Und man kommt immer wieder auf die Welt. (Pause)
ਓਹੁ ਜੁ ਭਰਮੁ ਭੁਲਾਵਾ ਕਹੀਅਤ ਤਿਨ ਮਹਿ ਉਰਝਿਓ ਸਗਲ ਸੰਸਾਰਾ ॥ Was als Illusion bekannt ist, darin sind die Leute vertieft.
ਪੂਰਨ ਭਗਤੁ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ॥੨॥ Aber der perfekte Anhänger des Herrn bleibt immer außerhalb der Bindung. (2)
ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ ॥ Verachte nicht die Welt, ganz gleich aus welchem Grund. Denn die Welt ist die Kreation des Herrn.
ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੈ ਮਿਲਿ ਸਾਧਸੰਗਤਿ ਨਾਉ ਲੀਆ ॥੩॥ In der Gesellschaft der Heiligen meditiert man über Naam. Wenn man die Gnade des Herrn bekommt. (3)
ਪਾਰਬ੍ਰਹਮ ਪਰਮੇਸੁਰ ਸਤਿਗੁਰ ਸਭਨਾ ਕਰਤ ਉਧਾਰਾ ॥ Der Satguru ist der transzendente Herr selbst, er erlöst die Leute.
ਕਹੁ ਨਾਨਕ ਗੁਰ ਬਿਨੁ ਨਹੀ ਤਰੀਐ ਇਹੁ ਪੂਰਨ ਤਤੁ ਬੀਚਾਰਾ ॥੪॥੯॥ Nanak, dies ist die Essenz, die Wahrheit. Ohne Hilfe des Gurus ist man dazu unfähig, den Ozean der Illusion zu überqueren. [4-9]
ਸੋਰਠਿ ਮਹਲਾ ੫ ॥ Sorath M. 5
ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ Ich habe überall gesucht, und ich bin zum Schluss gekommen: Der Name des Herrn ist die einzige Realität.
ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ Die Sünden vergehen, wenn man über Naam meditiert, selbst nur für einen Augenblick. Man überquert den Ozean, wenn man dem Guru entgegen geht. (1)
ਹਰਿ ਰਸੁ ਪੀਵਹੁ ਪੁਰਖ ਗਿਆਨੀ ॥ O Weise, trinke die Essenz des Gurus.
ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥ Der Geist besänftigt sich, wenn man das Wort der Heiligen, die Ambrosia, hört. (Pause)
ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥ Emanzipation, Nahrung, Freude: Man bekommt alles von dem Herrn, der alle Wort und Frieden schenkt.
ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥ Allgegenwärtig,vollkommen ist der Schöpfer, er gewährt seinen Anhänger seine Gebete. (2)
ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ Hör und singe seine Loblieder, im Geist meditiere über ihn. Allmächtig, die ursprüngliche Sache, vollkommen ist der Herr.
ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥ Außer ihm gibt es keinen anderen: er bewirkt alles. (3)
ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥ Glücklich habe ich das Geschenk des menschlichen Lebens bekommen. O barmherziger Herr, habe Mitleid mit mir.
ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋੁਪਾਲਾ ॥੪॥੧੦॥ Das Nanak, in der Gesellschaft der Heiligen deine Loblieder singe über dich meditiert. [4-10]
ਸੋਰਠਿ ਮਹਲਾ ੫ ॥ Sorath M. 5
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ Wenn du dich gewaschen hast, meditiere über den Herrn. So wird Körper und Geist gesund.
ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥ Millionen von Fesseln lösen sich am Zufluchtsort des Herrn. Und das gute Schicksal wird erweckt.
ਪ੍ਰਭ ਬਾਣੀ ਸਬਦੁ ਸੁਭਾਖਿਆ ॥ Die frohe Botschaft des Herrn, das Wort, ist die wahre Sprache.
ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥ Hör es, singe es. rezitiere es; dann wird der Satguru dich retten. (Pause)
ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥ Jenseits der Grenzen ist der Ruhm des mitfühlenden Herrn,
ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥੨॥ Der barmherzige Herr liebt seine Heiligen, er unterstützt Sie. Seit Anfang der Zeiten ist so das Wesen des Herrn. (2)
ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥ Benutze immerzu den ambrosischen Namen des Herrn. Nähre dich immer von dem Namen des Herrn.
ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥੩॥ Singe immer die Loblieder des Herrn. Leiden, Schmerzen des Alters und des Todes werden vergehen.
ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ ॥ Mein Herr hat meine Bitte erhört. und Kraft offenbarte sich in mir.
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥੪॥੧੧॥ Nanak, solch ein Ruhm kommt von dem Guru; es erscheint in jedem Zeitalter. [4-11]
ਸੋਰਠਿ ਮਹਲਾ ੫ ਘਰੁ ੨ ਚਉਪਦੇ Sorath M. 5: Tchaupadas: Ghar (2)
ੴ ਸਤਿਗੁਰ ਪ੍ਰਸਾਦਿ ॥ Der Einzige Purusha, Er ist ewig, immerwährend. Er ist durch die Gnade des Gurus erreichbar.
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ Du bist unser einziger Vater, wir sind deine Kinder, o Herr. Du bist unser Guru, unser Lehrer.
ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥ Hör, o mein Freund, Ich werde mich dir opfern, wenn du mich zum Darshana des Herrn leitest. (1)


© 2017 SGGS ONLINE
error: Content is protected !!
Scroll to Top