Guru Granth Sahib Translation Project

Guru Granth Sahib German Page 605

Page 605

ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ ॥੧॥ Er selbst hat die Perlen (Geschöpfe) aufgefädelt, durch seine Macht. Er selbst hält den Faden fest.
ਮੇਰੇ ਮਨ ਮੈ ਹਰਿ ਬਿਨੁ ਅਵਰੁ ਨ ਕੋਇ ॥ Wenn der Herr den Faden zurückzieht, verstreuen sich die Perlen. (1)
ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਪਿਆਰਾ ਕਰਿ ਦਇਆ ਅੰਮ੍ਰਿਤੁ ਮੁਖਿ ਚੋਇ ॥ ਰਹਾਉ ॥ O mein Geist, außer meinem Herrn existiert niemand anders.
ਆਪੇ ਜਲ ਥਲਿ ਸਭਤੁ ਹੈ ਪਿਆਰਾ ਪ੍ਰਭੁ ਆਪੇ ਕਰੇ ਸੁ ਹੋਇ ॥ Der wahre Guru ist der Schatz von Naam, in seinem Mitleid gewährt er uns das Elixier von Naam. (Pause)
ਸਭਨਾ ਰਿਜਕੁ ਸਮਾਹਦਾ ਪਿਆਰਾ ਦੂਜਾ ਅਵਰੁ ਨ ਕੋਇ ॥ Im Wasser, über der Erde: der geliebte Herr ist überall. Nichts außer seinem Willen kommt auf die Welt.
ਆਪੇ ਖੇਲ ਖੇਲਾਇਦਾ ਪਿਆਰਾ ਆਪੇ ਕਰੇ ਸੁ ਹੋਇ ॥੨॥ Der Geliebte sorgt für die Nahrung von allen. Außer ihm gibt es keinen anderen.
ਆਪੇ ਹੀ ਆਪਿ ਨਿਰਮਲਾ ਪਿਆਰਾ ਆਪੇ ਨਿਰਮਲ ਸੋਇ ॥ Der Geliebte selbst lässt uns sein Spiel spielen. Es geschieht immer, was er will. (2)
ਆਪੇ ਕੀਮਤਿ ਪਾਇਦਾ ਪਿਆਰਾ ਆਪੇ ਕਰੇ ਸੁ ਹੋਇ ॥ Rein, tadellos: er ist überall, tadellos ist sein Ruhm. Er selbst schätzt den Wert eines jeden.
ਆਪੇ ਅਲਖੁ ਨ ਲਖੀਐ ਪਿਆਰਾ ਆਪਿ ਲਖਾਵੈ ਸੋਇ ॥੩॥ Was immer er will, das geschieht.
ਆਪੇ ਗਹਿਰ ਗੰਭੀਰੁ ਹੈ ਪਿਆਰਾ ਤਿਸੁ ਜੇਵਡੁ ਅਵਰੁ ਨ ਕੋਇ ॥ Unergründlich ist der Herr, außerhalb unseres Verständnisses. Er selbst macht sein Rätsel sichtbar.
ਸਭਿ ਘਟ ਆਪੇ ਭੋਗਵੈ ਪਿਆਰਾ ਵਿਚਿ ਨਾਰੀ ਪੁਰਖ ਸਭੁ ਸੋਇ ॥ Tief, unermeßlich ist der geliebte Herr, niemand ist ihm gleich.
ਨਾਨਕ ਗੁਪਤੁ ਵਰਤਦਾ ਪਿਆਰਾ ਗੁਰਮੁਖਿ ਪਰਗਟੁ ਹੋਇ ॥੪॥੨॥ Der geliebte Herr erfreut sich in jedem Herz. Sein Licht ist in allem, in Männern und auch in Frauen.
ਸੋਰਠਿ ਮਹਲਾ ੪ ॥ Nanak, der geliebte Herr ist überall, wohl verborgen von uns. Er macht sich sichtbar durch den Guru. [4-2]
ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਥਾਪਿ ਉਥਾਪੈ ॥ Sorath M. 4
ਆਪੇ ਵੇਖਿ ਵਿਗਸਦਾ ਪਿਆਰਾ ਕਰਿ ਚੋਜ ਵੇਖੈ ਪ੍ਰਭੁ ਆਪੈ ॥ Allmächtig ist der Herr, er selbst erschafft und dann vernichtet er auch. Er selbst fertigt seine Wunder.
ਆਪੇ ਵਣਿ ਤਿਣਿ ਸਭਤੁ ਹੈ ਪਿਆਰਾ ਆਪੇ ਗੁਰਮੁਖਿ ਜਾਪੈ ॥੧॥ Er selbst schaut sie an und er erfreut sich daran.
ਜਪਿ ਮਨ ਹਰਿ ਹਰਿ ਨਾਮ ਰਸਿ ਧ੍ਰਾਪੈ ॥ In den Wäldern, in den Gräsern, überall ist der Herr. Er selbst macht sich sichtbar durch den Guru. (1)
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰ ਸਬਦੀ ਚਖਿ ਜਾਪੈ ॥ ਰਹਾਉ ॥ Meditiere über den Namen des Herrn, o mein Geist, so wirst du besänftigt. Tatsächlich süß ist die Namen-Ambrosia.
ਆਪੇ ਤੀਰਥੁ ਤੁਲਹੜਾ ਪਿਆਰਾ ਆਪਿ ਤਰੈ ਪ੍ਰਭੁ ਆਪੈ ॥ Durch Naam kostet man ihren Geschmack (1-Pause)
ਆਪੇ ਜਾਲੁ ਵਤਾਇਦਾ ਪਿਆਰਾ ਸਭੁ ਜਗੁ ਮਛੁਲੀ ਹਰਿ ਆਪੈ ॥ Der Herr selbst ist der Wallfahrtsort, Er selbst ist das Floß, er selbst fährt zum andern Ufer.
ਆਪਿ ਅਭੁਲੁ ਨ ਭੁਲਈ ਪਿਆਰਾ ਅਵਰੁ ਨ ਦੂਜਾ ਜਾਪੈ ॥੨॥ Er selbst legt das Netz aus, er selbst ist der Fisch der Welt.
ਆਪੇ ਸਿੰਙੀ ਨਾਦੁ ਹੈ ਪਿਆਰਾ ਧੁਨਿ ਆਪਿ ਵਜਾਏ ਆਪੈ ॥ Unfehlbar ist der Herr, macht keine Fehler. Nichts ist ihm ähnlich. (2)
ਆਪੇ ਜੋਗੀ ਪੁਰਖੁ ਹੈ ਪਿਆਰਾ ਆਪੇ ਹੀ ਤਪੁ ਤਾਪੈ ॥ Er selbst ist das Horn von Jogi und auch sein Klang. Er selbst erschafft den Schall.
ਆਪੇ ਸਤਿਗੁਰੁ ਆਪਿ ਹੈ ਚੇਲਾ ਉਪਦੇਸੁ ਕਰੈ ਪ੍ਰਭੁ ਆਪੈ ॥੩॥ Der Herr selbst ist der Jogi Purusha, Er selbst übt die Härte aus.
ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪੁ ਜਾਪੈ ॥ Er selbst ist der Guru und auch der Anhänger. Er selbst gibt die Ratschläge. (3)
ਆਪੇ ਅੰਮ੍ਰਿਤੁ ਆਪਿ ਹੈ ਪਿਆਰਾ ਆਪੇ ਹੀ ਰਸੁ ਆਪੈ ॥ Er selbst lässt uns über Naam nachdenken. Tatsächlich meditiert er über sich selbst.
ਆਪੇ ਆਪਿ ਸਲਾਹਦਾ ਪਿਆਰਾ ਜਨ ਨਾਨਕ ਹਰਿ ਰਸਿ ਧ੍ਰਾਪੈ ॥੪॥੩॥ Er selbst ist die Ambrosia. Er selbst trinkt das Elixier.
ਸੋਰਠਿ ਮਹਲਾ ੪ ॥ Der Herr selbst singt seine Lobgesänge. Nanak, deine Diener werden besänftigt von der Essenz des Herrn. [4-3]
ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥ Sorath M. 4
ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ॥ Der Herr selbst ist die Waage und wiegt sich selbst damit. Er selbst ist der Bankier, er selbst ist der Hausierer.
ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ ॥੧॥ Er selbst führt den Handel.
ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥ Er selbst hat die Erde geschaffen, er selbst hält sie im Gleichgewicht. (1)
ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥ O mein Geist, meditiere über den Herrn. Derart findet man den Frieden.
ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ ॥ Der wahre Schatz, der Name des Herrn ist es. Der perfekte Guru hat mir seine Süße gezeigt. (Pause)
ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ ॥ Der Herr selbst ist die Erde, das Wasser auch, er selbst bewirkt alles.
ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ ॥੨॥ Sein Wille herrscht überall, die Erde ist auch vom Wasser umgeben. Er selbst lässt die Furcht in unserem Geist wachsen.


© 2017 SGGS ONLINE
Scroll to Top