Guru Granth Sahib Translation Project

Guru Granth Sahib German Page 593

Page 593

ਮਨਮੁਖਿ ਅੰਧ ਨ ਚੇਤਨੀ ਜਨਮਿ ਮਰਿ ਹੋਹਿ ਬਿਨਾਸਿ ॥ Die Egoisten sind unwissend, sie lieben Naam nie.Sie kommen auf die Welt, werden schwächer und kommen um.
ਨਾਨਕ ਗੁਰਮੁਖਿ ਤਿਨੀ ਨਾਮੁ ਧਿਆਇਆ ਜਿਨ ਕੰਉ ਧੁਰਿ ਪੂਰਬਿ ਲਿਖਿਆਸਿ ॥੨॥ Nanak, sie allein meditieren über den Namen, durch die Gnade des Gurus,Deren Schicksal so bestimmt ist. (2)
ਪਉੜੀ ॥ Pauri
ਹਰਿ ਨਾਮੁ ਹਮਾਰਾ ਭੋਜਨੁ ਛਤੀਹ ਪਰਕਾਰ ਜਿਤੁ ਖਾਇਐ ਹਮ ਕਉ ਤ੍ਰਿਪਤਿ ਭਈ ॥ Der Name des Herrn ist für uns wie köstliche Gerichte.Wir benutzen sie und wir fühlen uns davon besänftigt.
ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਨ ਹੋਵਹ ਹੋਰ ਪੈਨਣ ਕੀ ਹਮਾਰੀ ਸਰਧ ਗਈ ॥ Der Name des Herrn ist unsere Kleidung.Er bedeckt die Scham (der Seele) und man verlangt dann keine andere Kleidung.
ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ ਕਾਰਕੁਨੀ ਦੀਈ ॥ Der Name des Herrn ist unsere Waren, ebenso unser Handel.Der Guru hat mir die Anweisung gegeben.
ਹਰਿ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ ॥ Folglich schreibe ich die Rechnung des Namens und ich bin außerhalb der Reichweite des Yamas.
ਹਰਿ ਕਾ ਨਾਮੁ ਗੁਰਮੁਖਿ ਕਿਨੈ ਵਿਰਲੈ ਧਿਆਇਆ ਜਿਨ ਕੰਉ ਧੁਰਿ ਕਰਮਿ ਪਰਾਪਤਿ ਲਿਖਤੁ ਪਈ ॥੧੭॥ Selten ist ein Mensch, der über Naam meditiert, durch die Gnade des Gurus Der allein meditiert über den Herrn, dessen Schicksal so bestimmt ist. (17)
ਸਲੋਕ ਮਃ ੩ ॥ Shaloka M. 3
ਜਗਤੁ ਅਗਿਆਨੀ ਅੰਧੁ ਹੈ ਦੂਜੈ ਭਾਇ ਕਰਮ ਕਮਾਇ ॥ Die Welt ist unwissend und verblendet, man läuft der Liebe der Maya nach.
ਦੂਜੈ ਭਾਇ ਜੇਤੇ ਕਰਮ ਕਰੇ ਦੁਖੁ ਲਗੈ ਤਨਿ ਧਾਇ ॥ Solange man sich wegen der Liebe zum anderen führt, erleidet man Pein.
ਗੁਰ ਪਰਸਾਦੀ ਸੁਖੁ ਊਪਜੈ ਜਾ ਗੁਰ ਕਾ ਸਬਦੁ ਕਮਾਇ ॥ Aber die Freude wächst, wenn man das Wort ausübt, durch die Gnade des Gurus.
ਸਚੀ ਬਾਣੀ ਕਰਮ ਕਰੇ ਅਨਦਿਨੁ ਨਾਮੁ ਧਿਆਇ ॥ Man folgt dem Weg des wahren Wortes, und man denkt über Naam Tag und Nacht nach.
ਨਾਨਕ ਜਿਤੁ ਆਪੇ ਲਾਏ ਤਿਤੁ ਲਗੇ ਕਹਣਾ ਕਿਛੂ ਨ ਜਾਇ ॥੧॥ Allerdings kann man nichts sagen, man bewirkt nichts ohne den Willen des Herrn. (l)
ਮਃ ੩ ॥ M. 3
ਹਮ ਘਰਿ ਨਾਮੁ ਖਜਾਨਾ ਸਦਾ ਹੈ ਭਗਤਿ ਭਰੇ ਭੰਡਾਰਾ ॥ Zuhause, in unserem Herzen, ist der Schatz des Namens.Der Laden ist randvoll von Andacht.
ਸਤਗੁਰੁ ਦਾਤਾ ਜੀਅ ਕਾ ਸਦ ਜੀਵੈ ਦੇਵਣਹਾਰਾ ॥ Der Satguru schenkt uns das geistliche Leben, er ist der Spender und ist ewig
ਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ ॥ Ohne gleichen ist das Wort des Gurus.Wegen seiner Gnade ist man wach in seiner Lobpreisung.
ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ ॥ Dann rezitiert man das Wort des Gurus: sein Wille bewegt alles, in allen Zeiten.
ਇਹੁ ਮਨੂਆ ਸਦਾ ਸੁਖਿ ਵਸੈ ਸਹਜੇ ਕਰੇ ਵਾਪਾਰਾ ॥ Derart bleibt der Geist in Frieden und Gleichgewicht; man übt den Handel von Naam aus.
ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਣਹਾਰਾ ॥ Innen wohnt die Gnosis, die Weisheit des Gurus,Dieses Juwel bringt uns die Emanzipation.
ਨਾਨਕ ਜਿਸ ਨੋ ਨਦਰਿ ਕਰੇ ਸੋ ਪਾਏ ਸੋ ਹੋਵੈ ਦਰਿ ਸਚਿਆਰਾ ॥੨॥ Nanak, man wird angenommen am Tor des Herrn,Aber nur wenn man das Wort bekommt, durch seine Gnade. (2)
ਪਉੜੀ ॥ Pauri
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ ॥ Gesegnet ist der Anhänger des Gurus, der sich vor die Lotus-Füße des Gurus wirft.
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ ॥ Gesegnet ist der Anhänger des Gurus, der den Namen des Herrn rezitiert.
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਸੁ ਹਰਿ ਨਾਮਿ ਸੁਣਿਐ ਮਨਿ ਅਨਦੁ ਭਇਆ ॥ Gesegnet ist der Anhänger des Gurus, der den Namen hört und ihn innig liebt.
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ ॥ Gesegnet ist der Anhänger des Gurus, der Naam durch den Dienst des Gurus erhält.
ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ॥੧੮॥ Ich grüße immer den Anhänger des Gurus, der auf dem Pfad des Willens des Gurus marschiert. (18)
ਸਲੋਕੁ ਮਃ ੩ ॥ Shaloka M. 3
ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥ Niemand hat den Herrn erreicht, aus Hartnäckigkeit.So viele Menschen haben es versucht, aber niemand hat damit Erfolg gehabt.
ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ ॥ Die Starrsinnigen tragen das Gewand ihrer Sekte, und sie laufen in alle Richtungen.
ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥ Aber wegen der Liebe für das Andere erleiden sie Kummer.Der Reichtum und die Wunder sind nur falsche Bindungen.
ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ ॥ Wegen dem Verhaftetsein in der Scheinwelt ist der Geist nicht von Naam bewohnt.Der Geist wird rein, durch den Dienst am Guru und das Dunkel der Unwissenheit verschwindet.
ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ ॥੧॥ Dann macht sich der Name bei uns Zuhause (in unsrem Herzen) sichtbar.Und man gewinnt seine Ausgeglichenheit. (1)
ਮਃ ੩ ॥ M. 3


© 2017 SGGS ONLINE
error: Content is protected !!
Scroll to Top