Guru Granth Sahib Translation Project

Guru Granth Sahib German Page 557

Page 557

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ Der einzige Purusha (Mensch). Wahrheit ist sein Name: ein Geist, ein Erzeuger, der ohne Furcht, ohne Hass und unendlich ist.Unzerstörbar (Unsterblich), geburtslos, bestehend aus sich selbst:Er ist durch die Gnade des Gurus erreichbar.
ਰਾਗੁ ਵਡਹੰਸੁ ਮਹਲਾ ੧ ਘਰੁ ੧ ॥ Vadhans M. 1: Ghar(u) 1
ਅਮਲੀ ਅਮਲੁ ਨ ਅੰਬੜੈ ਮਛੀ ਨੀਰੁ ਨ ਹੋਇ ॥ Ein Rauschgiftsüchtiger verlangt immer das Rauschgift.Ein Fisch kann nicht ohne Wasser am Leben bleiben.
ਜੋ ਰਤੇ ਸਹਿ ਆਪਣੈ ਤਿਨ ਭਾਵੈ ਸਭੁ ਕੋਇ ॥੧॥ No Traslation line found
ਹਉ ਵਾਰੀ ਵੰਞਾ ਖੰਨੀਐ ਵੰਞਾ ਤਉ ਸਾਹਿਬ ਕੇ ਨਾਵੈ ॥੧॥ ਰਹਾਉ ॥ Ich opfere mich dir immer wieder, O Herr. (1 -Pause)
ਸਾਹਿਬੁ ਸਫਲਿਓ ਰੁਖੜਾ ਅੰਮ੍ਰਿਤੁ ਜਾ ਕਾ ਨਾਉ ॥ Der Herr ist wie ein Baum mit Früchten, süß wie Ambrosia ist sein Name.
ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿਨ ਬਲਿਹਾਰੈ ਜਾਉ ॥੨॥ Diejenigen, die diese Ambrosia trinken, werden besänftigt. Ich opfere mich ihnen. (2)
ਮੈ ਕੀ ਨਦਰਿ ਨ ਆਵਹੀ ਵਸਹਿ ਹਭੀਆਂ ਨਾਲਿ ॥ Ich kann dich nicht selten, O Herr, aber du wohnst bei uns allen.
ਤਿਖਾ ਤਿਹਾਇਆ ਕਿਉ ਲਹੈ ਜਾ ਸਰ ਭੀਤਰਿ ਪਾਲਿ ॥੩॥ Wie kann ich meinen Durst stillen, solange eine Mauer zwischen dir und mir bleibt? (3)
ਨਾਨਕੁ ਤੇਰਾ ਬਾਣੀਆ ਤੂ ਸਾਹਿਬੁ ਮੈ ਰਾਸਿ ॥ Nanak beschäftigt sich nur mit dem Handel von deinem Namen, du bist meine Ware.
ਮਨ ਤੇ ਧੋਖਾ ਤਾ ਲਹੈ ਜਾ ਸਿਫਤਿ ਕਰੀ ਅਰਦਾਸਿ ॥੪॥੧॥ Man befreit sich von dem Zweifel, wenn man dich anbetet und deine Lobgesänge singt. [4-1]
ਵਡਹੰਸੁ ਮਹਲਾ ੧ ॥ Vadhans M. 1
ਗੁਣਵੰਤੀ ਸਹੁ ਰਾਵਿਆ ਨਿਰਗੁਣਿ ਕੂਕੇ ਕਾਇ ॥ Die Tugendhafte genießt die Begleitung ihres Gatten,Die Wertlose dagegen beklagen sich immer, und dazu vergeblich.
ਜੇ ਗੁਣਵੰਤੀ ਥੀ ਰਹੈ ਤਾ ਭੀ ਸਹੁ ਰਾਵਣ ਜਾਇ ॥੧॥ Aber wenn sie die Werte erwürbe, würde der Herr zu ihr kommen. (l)
ਮੇਰਾ ਕੰਤੁ ਰੀਸਾਲੂ ਕੀ ਧਨ ਅਵਰਾ ਰਾਵੇ ਜੀ ॥੧॥ ਰਹਾਉ ॥ Der Herr ist die Quelle von Ambrosia, warum sollte man sich jemand anderem zuwenden ? (1-Pause)
ਕਰਣੀ ਕਾਮਣ ਜੇ ਥੀਐ ਜੇ ਮਨੁ ਧਾਗਾ ਹੋਇ ॥ Die guten Taten sollen dein Charme sein, aufgereiht in deinem Geist.
ਮਾਣਕੁ ਮੁਲਿ ਨ ਪਾਈਐ ਲੀਜੈ ਚਿਤਿ ਪਰੋਇ ॥੨॥ So wirst du das Juwel ohne Preis von Namen gewinnen.Setze es in deinem Geist. (2)
ਰਾਹੁ ਦਸਾਈ ਨ ਜੁਲਾਂ ਆਖਾਂ ਅੰਮੜੀਆਸੁ ॥ Ich erkunde mich nach dem Weg (zu dir), aber ich folge ihm nicht.Dennoch verkünde ich immer, dass ich das Ziel erreicht habe.
ਤੈ ਸਹ ਨਾਲਿ ਅਕੂਅਣਾ ਕਿਉ ਥੀਵੈ ਘਰ ਵਾਸੁ ॥੩॥ Es ist komisch: wenn man nicht mit dem Herrn redet, wie kann man in seinen Palast gelangen? (3)
ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਇ ॥ Nanak, außer dem Herrn existiert niemand anderer.
ਤੈ ਸਹ ਲਗੀ ਜੇ ਰਹੈ ਭੀ ਸਹੁ ਰਾਵੈ ਸੋਇ ॥੪॥੨॥ Derjenige, der sich dem Herrn anschließt, gewinnt Seine Anwesenheit. [4-2]
ਵਡਹੰਸੁ ਮਹਲਾ ੧ ਘਰੁ ੨ ॥ Vadhans M. 1: Ghar(u) 2
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥ Die Pfauen singen ihren süßen Gesang, dies ist die Jahreszeit des Monsun.
ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥ Ich fühle mich verzaubert von diesem verlockenden Schauplatz.
ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥ Ich opfere mich deinem Darshana , O Herr, ich gebe mich deinem Namen hin.
ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥ Du bist mein Stolz, meine Ehre, außer dir habe ich weder Zuflucht noch Hilfe.
ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥ Vernichte das Bett, zerreiße deine Armreifen, O Braut,
ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥ Zerreiße deine geschmückten Arme, und die Arme (Seite) von deinem Bett.


© 2017 SGGS ONLINE
Scroll to Top