Guru Granth Sahib Translation Project

Guru Granth Sahib German Page 555

Page 555

ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ ਜਿਸ ਨੋ ਕਿਰਪਾ ਨਿਰੰਜਨ ਕੇਰੀ ॥ Wer deine Lobgesänge singt, der gewinnt alles,O Herr; so ist deine Barmherzigkeit.
ਸੋਈ ਸਾਹੁ ਸਚਾ ਵਣਜਾਰਾ ਜਿਨਿ ਵਖਰੁ ਲਦਿਆ ਹਰਿ ਨਾਮੁ ਧਨੁ ਤੇਰੀ ॥ Der Herr ist der wahre Händler, der sich mit dem Handel seines Namens beschäftigt.
ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥੧੬॥ O Heilige, singt die Lobgesänge des Herrn, von dem, der die Bindung mit dem Maya zerreißt. (16)
ਸਲੋਕ ॥ Shaloka
ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥ Kabir, schließlich wird jeder sterben, aber man weiß nie, wie man im Leben sterben kann.
ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥੧॥ Wer im Leben stirbt, der stirbt nie wieder. (1)
ਮਃ ੩ ॥ M. 3
ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥ Ich weiß nicht, wie es ist im Leben zu sterben, was ist das für ein Tod?
ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ ॥ Wenn man den Herrn nicht vergisst, erfährt man so einen Tod.
ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ ॥ Man hat Furcht vor dem Tod, und man will ewig leben.
ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ ॥ Wer im Leben stirbt, durch die Gnade des Gurus, der allein erkennt den Willen des Herrn.
ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ ॥੨॥ Nanak, man lebt immerwährend, wenn man so stirbt. (2)
ਪਉੜੀ ॥ Pauri
ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ ਤਾ ਆਪਣਾਂ ਨਾਉ ਹਰਿ ਆਪਿ ਜਪਾਵੈ ॥ Wenn der Herr uns barmherzig ist, lässt er uns über seinen Namen meditieren.
ਆਪੇ ਸਤਿਗੁਰੁ ਮੇਲਿ ਸੁਖੁ ਦੇਵੈ ਆਪਣਾਂ ਸੇਵਕੁ ਆਪਿ ਹਰਿ ਭਾਵੈ ॥ Er selbst führt uns dem Satguru entgegen, er gewährt uns Frieden.Der Diener des Herrn gefällt dem Herrn immer.
ਆਪਣਿਆ ਸੇਵਕਾ ਕੀ ਆਪਿ ਪੈਜ ਰਖੈ ਆਪਣਿਆ ਭਗਤਾ ਕੀ ਪੈਰੀ ਪਾਵੈ ॥ Der Herr bewahrt die Ehre seiner Diener, er lässt sie sich vor die Lotus-Füße der Heiligen werfen.
ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥ Dharamraja wurde von dem Herrn gezeugt, er (Dharamraja) berührt niemals seine Diener.
ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥ Wer den Herrn durch das Wort liebt, den lieben die Leute.Die anderen kommen und gehen ohne Zweck. (17)
ਸਲੋਕ ਮਃ ੩ ॥ Shaloka M. 3
ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ Die Leute sprechen den Namen des Herrn aus, aber dies ist nicht das Mittel,Um den Herrn zu verstehen.
ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ Unermesslich, unbegrenzt, unerreichbar ist der Herr.Am höchsten und ohnegleichen ist der Herr.
ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥ Niemand kennt seinen Preis, nirgendwo kann man ihn einkaufen.Aber man versteht das Rätsel durch das Wort des Gurus.
ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥ Auf diese Weise kommt der Herr, um den Geist zu bewohnen.
ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥ Überall und unendlich ist der Herr, man erhält diese Wahrheit durch den Guru.
ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥ Der Herr ist überall, er selbst erscheint in unserem Geist. (1)
ਮਃ ੩ ॥ M. 3
ਏ ਮਨ ਇਹੁ ਧਨੁ ਨਾਮੁ ਹੈ ਜਿਤੁ ਸਦਾ ਸਦਾ ਸੁਖੁ ਹੋਇ ॥ O mein (Seist, der Name des Herrn ist der wahre Schatz, bringt Glückseligkeit.
ਤੋਟਾ ਮੂਲਿ ਨ ਆਵਈ ਲਾਹਾ ਸਦ ਹੀ ਹੋਇ ॥ Bei dem Handel mit ihm verliert man nie, sondern man gewinnt immer Profit.
ਖਾਧੈ ਖਰਚਿਐ ਤੋਟਿ ਨ ਆਵਈ ਸਦਾ ਸਦਾ ਓਹੁ ਦੇਇ ॥ Dieser Schatz vermindert sich niemals, es ist egal, wie viel man davon verbraucht.
ਸਹਸਾ ਮੂਲਿ ਨ ਹੋਵਈ ਹਾਣਤ ਕਦੇ ਨ ਹੋਇ ॥ Der Herr beschenkt uns dauernd.Man erleidet me Zweifel, man verliert niemals.
ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੨॥ Nanak, man erkennt den Herrn durch den Guru, wenn der Herr uns seine Gnade gewährt. (2)
ਪਉੜੀ ॥ Pauri
ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ ॥ Der Herr ist überall, innen in jedem Herzen und auch außen.
ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ ॥ Er ist mysteriös und auch sichtbar.
ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ ॥ Während Millionen von Jahren herrschte Chaos, und der Herr war in sich selbst.
ਓਥੈ ਵੇਦ ਪੁਰਾਨ ਨ ਸਾਸਤਾ ਆਪੇ ਹਰਿ ਨਰਹਰਿ ॥ Damals gab es weder Vedas noch Shastras noch Puranas,Und der Vollkommene wohnte in sich selbst
ਬੈਠਾ ਤਾੜੀ ਲਾਇ ਆਪਿ ਸਭ ਦੂ ਹੀ ਬਾਹਰਿ ॥ Frei von Bindungen setzte sich der Herr in Trance.
ਆਪਣੀ ਮਿਤਿ ਆਪਿ ਜਾਣਦਾ ਆਪੇ ਹੀ ਗਉਹਰੁ ॥੧੮॥ Der Herr selbst kannte sein Maß, er ist ein unermesslicher Ozean. (18)
ਸਲੋਕ ਮਃ ੩ ॥ Shaloka M. 3
ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥ Wegen der Einbildung erleidet die Welt immer den Tod.Solange man lebt, erinnert man sich nicht an den Herrn.


© 2017 SGGS ONLINE
error: Content is protected !!
Scroll to Top