Guru Granth Sahib Translation Project

Guru Granth Sahib German Page 547

Page 547

ਬਿਨਵੰਤ ਨਾਨਕ ਕਰ ਦੇਇ ਰਾਖਹੁ ਗੋਬਿੰਦ ਦੀਨ ਦਇਆਰਾ ॥੪॥ Nanak bittet: “O Herr der Welt, O Barmherziger, du bewahrst die Demütigen.Rette mich, bewahre mich mit deinen eigenen Händen.” (4)
ਸੋ ਦਿਨੁ ਸਫਲੁ ਗਣਿਆ ਹਰਿ ਪ੍ਰਭੂ ਮਿਲਾਇਆ ਰਾਮ ॥ Günstig ist der Tag, wenn man dem Herrn begegnet, durch den Guru.
ਸਭਿ ਸੁਖ ਪਰਗਟਿਆ ਦੁਖ ਦੂਰਿ ਪਰਾਇਆ ਰਾਮ ॥ Dann vergeht die Verzweiflung, und Glück herrscht.
ਸੁਖ ਸਹਜ ਅਨਦ ਬਿਨੋਦ ਸਦ ਹੀ ਗੁਨ ਗੁਪਾਲ ਨਿਤ ਗਾਈਐ ॥ Komfort, Gleichgewicht. Frieden, Freude:Man gewinnt alles, wenn man die Lobgesänge des Herrn singt.
ਭਜੁ ਸਾਧਸੰਗੇ ਮਿਲੇ ਰੰਗੇ ਬਹੁੜਿ ਜੋਨਿ ਨ ਧਾਈਐ ॥ Man erleidet nicht mehr den Kreislauf des Kommen-und-Gehens,
ਗਹਿ ਕੰਠਿ ਲਾਏ ਸਹਜਿ ਸੁਭਾਏ ਆਦਿ ਅੰਕੁਰੁ ਆਇਆ ॥ Wenn man in der Gesellschaft der Heiligen, erfüllt von Liebe über den Herrn meditiert,Dann erhält uns der Herr und er schließt uns in die Arme.
ਬਿਨਵੰਤ ਨਾਨਕ ਆਪਿ ਮਿਲਿਆ ਬਹੁੜਿ ਕਤਹੂ ਨ ਜਾਇਆ ॥੫॥੪॥੭॥ Dann gewinnt man Gleichgewicht, das Schicksal erblüht,Nanak sagt: “Dann begegnet man demHerrn, und man geht nirgendwo anders hin.” [5-4-7]
ਬਿਹਾਗੜਾ ਮਹਲਾ ੫ ਛੰਤ ॥ Bihagara M. 5: Chhant
ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ ॥ Erhöre meine Bitte, O Herr.
ਕੋਟਿ ਅਪ੍ਰਾਧ ਭਰੇ ਭੀ ਤੇਰੇ ਚੇਰੇ ਰਾਮ ॥ Ich habe Millionen Schwächen,Dennoch bin ich dein Sklave, Anhänger.
ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ ॥ Du bist mein strahlender Meister, du bist die Quelle der Barmherzigkeit.
ਸਰਨਿ ਤੇਰੀ ਰਖਿ ਲੇਹੁ ਮੇਰੀ ਸਰਬ ਮੈ ਨਿਰੰਜਨਾ ॥ Du entfernst die Pein, du vernichtest die Verzweiflung und den Streit.
ਸੁਨਤ ਪੇਖਤ ਸੰਗਿ ਸਭ ਕੈ ਪ੍ਰਭ ਨੇਰਹੂ ਤੇ ਨੇਰੇ ॥ Bewahre meine Ehre, O Herr, ich suche Zuflucht bei dir.Du bist rein, tadellos und überall.
ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥੧॥ Du hörst alles, du siehst alles, du bist wirklich bei uns in der Nähe.Erhöre meine Bitte, O Herr, bewahre die Ehre deines eigenen Dieners. (1)
ਤੂ ਸਮਰਥੁ ਸਦਾ ਹਮ ਦੀਨ ਭੇਖਾਰੀ ਰਾਮ ॥ Du bist allmächtig, o Herr, ich bin nur ein demütiger Bettler, an deinem Tor
ਮਾਇਆ ਮੋਹਿ ਮਗਨੁ ਕਢਿ ਲੇਹੁ ਮੁਰਾਰੀ ਰਾਮ ॥ Ich bin in Maya vertieft, o Herr, zieh mich aus diesem Graben heraus.
ਲੋਭਿ ਮੋਹਿ ਬਿਕਾਰਿ ਬਾਧਿਓ ਅਨਿਕ ਦੋਖ ਕਮਾਵਨੇ ॥ Gefangen in der Falle von Gier, Verbindung und Untugend, begehe ich viele Sünden.
ਅਲਿਪਤ ਬੰਧਨ ਰਹਤ ਕਰਤਾ ਕੀਆ ਅਪਨਾ ਪਾਵਨੇ ॥ Der Schöpfer-Herr ist ohne Beschränkung.Wir ernten nur, was wir säen, die Früchte unserer Taten.
ਕਰਿ ਅਨੁਗ੍ਰਹੁ ਪਤਿਤ ਪਾਵਨ ਬਹੁ ਜੋਨਿ ਭ੍ਰਮਤੇ ਹਾਰੀ ॥ Gewähre mir deine Barmherzigkeit, O Herr, du reinigst die Sünder.Ich bin müde von der Wanderung durch die Geburten.
ਬਿਨਵੰਤਿ ਨਾਨਕ ਦਾਸੁ ਹਰਿ ਕਾ ਪ੍ਰਭ ਜੀਅ ਪ੍ਰਾਨ ਅਧਾਰੀ ॥੨॥ Nanak sagt: “Ich bin der Sklave des Herrn, er ist die Unterstützung meiner Seele, meines Lebens.” (2)
ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥ Du bist allmächtig, O Herr, ich bin nicht mehr klug.
ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ ॥ Du nährst auch die Undankbaren, dein barmherziger Blick sieht alles.
ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਨ ਜਾਨਾ ॥ Unbegrenzt ist dein Intellekt, du bist unbeschränkt.Ich bin arm und demütig, ich weiß nichts.
ਰਤਨੁ ਤਿਆਗਿ ਸੰਗ੍ਰਹਨ ਕਉਡੀ ਪਸੂ ਨੀਚੁ ਇਆਨਾ ॥ Ich lasse das Juwel des Namens zurück, aber ich sammle Schalen (Kleinigkeiten).
ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥ Ich bin nur ein gemeiner Kerl, wirklich ein Dummkopf.Ich erlitt viel Pein, und ich beschäftigte mich damit Reichtum anzuhäufen
ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ ॥੩॥ Obwohl er so launisch und unzuverlässig ist,Nanak sucht Zuflucht bei dir, O allmächtiger Herr, bewahre meine Ehre. (3)
ਜਾ ਤੇ ਵੀਛੁੜਿਆ ਤਿਨਿ ਆਪਿ ਮਿਲਾਇਆ ਰਾਮ ॥ In der Gesellschaft der Heiligen habe ich die Lobgesänge des Herrn gesungen.
ਸਾਧੂ ਸੰਗਮੇ ਹਰਿ ਗੁਣ ਗਾਇਆ ਰਾਮ ॥ Ich habe die Loblieder gesungen, und er hat sich mir sichtbar gemacht.
ਗੁਣ ਗਾਇ ਗੋਵਿਦ ਸਦਾ ਨੀਕੇ ਕਲਿਆਣ ਮੈ ਪਰਗਟ ਭਏ ॥ In Begleitung meines Herrn ist mein Herz strahlend geworden.Und der Herr hat mich als sein angenommen.
ਸੇਜਾ ਸੁਹਾਵੀ ਸੰਗਿ ਪ੍ਰਭ ਕੈ ਆਪਣੇ ਪ੍ਰਭ ਕਰਿ ਲਏ ॥ Ich habe mich von der Angst befreit, ich bin ohne Kummer;
ਛੋਡਿ ਚਿੰਤ ਅਚਿੰਤ ਹੋਏ ਬਹੁੜਿ ਦੂਖੁ ਨ ਪਾਇਆ ॥ ich erleide keine Verzweiflung mehr.
ਨਾਨਕ ਦਰਸਨੁ ਪੇਖਿ ਜੀਵੇ ਗੋਵਿੰਦ ਗੁਣ ਨਿਧਿ ਗਾਇਆ ॥੪॥੫॥੮॥ Nanak bleibt am Leben, wenn er den Darshana des Herrn hat.Der Ozean der Werte ist der Herr. [4-5-8]
ਬਿਹਾਗੜਾ ਮਹਲਾ ੫ ਛੰਤ ॥ Bihagara M. 5
ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥ Du bist tugendhaft und gerecht (Mensch), warum schweigst du?
ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥ Mit deinen eigenen Augen hast du die unverlässliche Natur der Maya gesehen.
ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ ॥ Außerdem Namen des Herrn wird nichts mit dir mitgehen
ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥ Grundstücke, Kleider, Gold, Geld: alles ist vergeblich.
ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥ Söhne, Ruhm, Elefanten, Pferde, alle Vergnügungsmittel: schließlich wird nichts dich begleiten.
ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆ ਸੰਸਾਰੀ ॥੧॥ Nanak sagt: “Außer der Gesellschaft der Heiligen ist die ganze Welt falsch.” (1)


© 2017 SGGS ONLINE
error: Content is protected !!
Scroll to Top