Guru Granth Sahib Translation Project

Guru Granth Sahib German Page 542

Page 542

ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ ॥ Der Herr hat die Welt geschaffen, er selbst hat darin die Geburt (das Kommen) und den Tod (das Gehen) gesetzt.
ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏ ਇਕਿ ਭਰਮਿ ਭੂਲੇ ਫਿਰਦਿਆ ॥ Einige vereinigen sich mit ihm, andere gehen irre.
ਅੰਤੁ ਤੇਰਾ ਤੂੰਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ ॥ Deine Grenzen, du allein kennst sie Herr, du belebst die ganze Welt.
ਸਚੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਵਰਤੈ ਧਰਮ ਨਿਆਏ ॥੧॥ Nanak sagt die Wahrheit Heilige, was er tut ist richtig und gerecht. (1)
ਆਵਹੁ ਮਿਲਹੁ ਸਹੇਲੀਹੋ ਮੇਰੇ ਲਾਲ ਜੀਉ ਹਰਿ ਹਰਿ ਨਾਮੁ ਅਰਾਧੇ ਰਾਮ ॥ Kommen meine Freunde, meditieren wir über den Namen des Herrn.
ਕਰਿ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਉ ਜਮ ਕਾ ਮਾਰਗੁ ਸਾਧੇ ਰਾਮ ॥ Beschäftigen wir uns mit dem Dienst am Herrn,
ਮਾਰਗੁ ਬਿਖੜਾ ਸਾਧਿ ਗੁਰਮੁਖਿ ਹਰਿ ਦਰਗਹ ਸੋਭਾ ਪਾਈਐ ॥ Auf diese Weise bezwingen wir die Furcht vor dem Tod.
ਜਿਨ ਕਉ ਬਿਧਾਤੈ ਧੁਰਹੁ ਲਿਖਿਆ ਤਿਨ੍ਹ੍ਹਾ ਰੈਣਿ ਦਿਨੁ ਲਿਵ ਲਾਈਐ ॥ Wenn man von dem schweren Weg Yamas abweicht,Durch die Gnade des Gurus gewinnt man Ehre auf dem Herrensitz.
ਹਉਮੈ ਮਮਤਾ ਮੋਹੁ ਛੁਟਾ ਜਾ ਸੰਗਿ ਮਿਲਿਆ ਸਾਧੇ ॥ immerzu ihre Aufmerksamkeit auf den Herrn.
ਜਨੁ ਕਹੈ ਨਾਨਕੁ ਮੁਕਤੁ ਹੋਆ ਹਰਿ ਹਰਿ ਨਾਮੁ ਅਰਾਧੇ ॥੨॥ Nanak sagt “Man gewinnt Emanzipation, wenn man über den Herrn meditiert.” (2)
ਕਰ ਜੋੜਿਹੁ ਸੰਤ ਇਕਤ੍ਰ ਹੋਇ ਮੇਰੇ ਲਾਲ ਜੀਉ ਅਬਿਨਾਸੀ ਪੁਰਖੁ ਪੂਜੇਹਾ ਰਾਮ ॥ Man befreit sich von dem ‘Ich’ und der Einbildung, der Liebe der Welt,Wenn man die Gesellschaft der Heiligen betrete,
ਬਹੁ ਬਿਧਿ ਪੂਜਾ ਖੋਜੀਆ ਮੇਰੇ ਲਾਲ ਜੀਉ ਇਹੁ ਮਨੁ ਤਨੁ ਸਭੁ ਅਰਪੇਹਾ ਰਾਮ ॥ Versammelt euch, Heilige, bittet inständig den Herrn.Übt den Kult des ewigen Herrn, des Purushas, aus.
ਮਨੁ ਤਨੁ ਧਨੁ ਸਭੁ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵਏ ॥ Ich habe es versucht, durch Meditation auf verschiedene Weise,Jetzt ich ihm meinen Körper und meinen Geist dar.
ਜਿਸੁ ਹੋਇ ਕ੍ਰਿਪਾਲੁ ਦਇਆਲੁ ਸੁਆਮੀ ਸੋ ਪ੍ਰਭ ਅੰਕਿ ਸਮਾਵਏ ॥ Geist, Körper, Reichtum: Alles gehört dem Herrn, was kann man ihm darbringen?Der allein löst sich in seinem Licht auf, dem seine Gnade geschenkt wird.
ਭਾਗੁ ਮਸਤਕਿ ਹੋਇ ਜਿਸ ਕੈ ਤਿਸੁ ਗੁਰ ਨਾਲਿ ਸਨੇਹਾ ॥ Der allein liebt den Guru, dessen Schicksal so bestimmt ist.
ਜਨੁ ਕਹੈ ਨਾਨਕੁ ਮਿਲਿ ਸਾਧਸੰਗਤਿ ਹਰਿ ਹਰਿ ਨਾਮੁ ਪੂਜੇਹਾ ॥੩॥ Nanak sagt: “Verbinde dich mit der Gesellschaft der Heiligen und rezitiere den Namen des Herrn.” (3)
ਦਹ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਉ ਹਰਿ ਪਾਇਅੜਾ ਘਰਿ ਆਏ ਰਾਮ ॥ Ich habe den Herrn überall, in allen Richtungen, gesucht aber ich habe ihn Zuhause gefunden.
ਹਰਿ ਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ ॥ Unser Körper ist der Palast des Herrn, darin wohnt er.
ਸਰਬੇ ਸਮਾਣਾ ਆਪਿ ਸੁਆਮੀ ਗੁਰਮੁਖਿ ਪਰਗਟੁ ਹੋਇਆ ॥ Der Herr hat alles durchdrungen, er belebt alle und er macht sich sichtbar durch den Guru.
ਮਿਟਿਆ ਅਧੇਰਾ ਦੂਖੁ ਨਾਠਾ ਅਮਿਉ ਹਰਿ ਰਸੁ ਚੋਇਆ ॥ Das Dunkel verschwindet, das Unglück vergeht, wenn der Guru die Ambrosia (in Mund)
ਜਹਾ ਦੇਖਾ ਤਹਾ ਸੁਆਮੀ ਪਾਰਬ੍ਰਹਮੁ ਸਭ ਠਾਏ ॥ Überall wo ich hinschaue, sehe ich den Herrn; der Transzendente ist überall.
ਜਨੁ ਕਹੈ ਨਾਨਕੁ ਸਤਿਗੁਰਿ ਮਿਲਾਇਆ ਹਰਿ ਪਾਇਅੜਾ ਘਰਿ ਆਏ ॥੪॥੧॥ Nanak sagt: “Man begegnet dem Herrn, durch den Guru, man trifft ihn Zuhause (im Herzen).” [4-1]
ਰਾਗੁ ਬਿਹਾਗੜਾ ਮਹਲਾ ੫ ॥ Bihagara M. 5
ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥ Tatsächlich schon, zauberhaft, anziehend Ist der Herr, er unterstützt die ganze Welt.
ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ॥ Prachtvoll ist der Ruhm des Herrn, grenzenlos ist der Meister.
ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ ॥ O Herr, ich bin deine arme demütige Braut, Barmherziger, komm zu mir.
ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥ Meine Augen begehren deinen Darshana (Blick).Ich kann weder schlafen noch die Nacht durchstehen, ohne dich, Herr.
ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ॥ Deine Weisheit ist meine Augentropfen, dein Name ist meine Nahrungmeine Schmuckstücke.
ਨਾਨਕੁ ਪਇਅੰਪੈ ਸੰਤ ਜੰਪੈ ਮੇਲਿ ਕੰਤੁ ਹਮਾਰਾ ॥੧॥ Nanak wirft sich vor die Lotus-Füße des Gurus, damit er ihn den Herrn treffen. (1)
ਲਾਖ ਉਲਾਹਨੇ ਮੋਹਿ ਹਰਿ ਜਬ ਲਗੁ ਨਹ ਮਿਲੈ ਰਾਮ ॥ Die Leute machen mir so viele Vorhaltungen, jeder verabscheut mich, wenn du nicht bei bist.
ਮਿਲਨ ਕਉ ਕਰਉ ਉਪਾਵ ਕਿਛੁ ਹਮਾਰਾ ਨਹ ਚਲੈ ਰਾਮ ॥ Ich versuche auf viele Arten dir zu begegnen, aber alles ist ohne Folge.
ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨ ਬਿਧੀ ਨ ਧੀਜੀਐ ॥ Vergänglich ist der Reichtum der Welt, ohne Gatten gewinne ich keine Zufriedenheit.Ohne den Herrn ist die Nahrung nutzlos, und auch die Schmuckstücke,


© 2017 SGGS ONLINE
error: Content is protected !!
Scroll to Top