Guru Granth Sahib Translation Project

Guru Granth Sahib German Page 531

Page 531

ਦੇਵਗੰਧਾਰੀ ੫ ॥ Devgandhari M. 5
ਮਾਈ ਜੋ ਪ੍ਰਭ ਕੇ ਗੁਨ ਗਾਵੈ ॥ O Mutter, selig ist der Mensch, der die Lobgesänge des Herrn singt.
ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥ Erfreulich ist sein Kommen in der Well, er gewinnt die Frucht des Lebens.Er liebt den Herrn innig. (1-Pause)
ਸੁੰਦਰੁ ਸੁਘੜੁ ਸੂਰੁ ਸੋ ਬੇਤਾ ਜੋ ਸਾਧੂ ਸੰਗੁ ਪਾਵੈ ॥ Prachtvoll, tugendhaft, tapfer und weise ist der Mensch,Der sich mit der Gemeinde der Heiligen verbindet.
ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ ॥੧॥ Er rezitiert den Namen und er befindet sich nicht wieder in der Gebärmutter. (1)
ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ ਆਨ ਨ ਦ੍ਰਿਸਟੀ ਆਵੈ ॥ Seine Seele, sein Körper werden von der Liebe des Herrn erfüllt.Er erkennt (sieht) niemand anderen,
ਨਰਕ ਰੋਗ ਨਹੀ ਹੋਵਤ ਜਨ ਸੰਗਿ ਨਾਨਕ ਜਿਸੁ ਲੜਿ ਲਾਵੈ ॥੨॥੧੪॥ Nanak, man wird nicht bekümmert, wenn der Herr uns als sein annimmt. [2-14]
ਦੇਵਗੰਧਾਰੀ ੫ ॥ Devgandhari M. 5
ਚੰਚਲੁ ਸੁਪਨੈ ਹੀ ਉਰਝਾਇਓ ॥ Der unschlüssige Geist befindet sich in Träume vertieft.
ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ ॥੧॥ ਰਹਾਉ ॥ Eines Tages wird er abreisen, aber er versteht es nicht.Er ist ganz an Maya angeschlossen. (1-Pause)
ਕੁਸਮ ਰੰਗ ਸੰਗ ਰਸਿ ਰਚਿਆ ਬਿਖਿਆ ਏਕ ਉਪਾਇਓ ॥ Er beschäftigt sich mit den Blumen und ihrer Farbe und er ist immer bereit, Sünden zu begehen.
ਲੋਭ ਸੁਨੈ ਮਨਿ ਸੁਖੁ ਕਰਿ ਮਾਨੈ ਬੇਗਿ ਤਹਾ ਉਠਿ ਧਾਇਓ ॥੧॥ Er ist immer von Gier verlockt und verfolgt Reichtum. (1)
ਫਿਰਤ ਫਿਰਤ ਬਹੁਤੁ ਸ੍ਰਮੁ ਪਾਇਓ ਸੰਤ ਦੁਆਰੈ ਆਇਓ ॥ Trotzdem kommt er zum Tor des Gurus, wenn er durch die Wanderung müde wird.
ਕਰੀ ਕ੍ਰਿਪਾ ਪਾਰਬ੍ਰਹਮਿ ਸੁਆਮੀ ਨਾਨਕ ਲੀਓ ਸਮਾਇਓ ॥੨॥੧੫॥ In seinem Mitleid vereinigt ihn der Herr mit sich. [2-15]
ਦੇਵਗੰਧਾਰੀ ੫ ॥ Devgandhari M. 5
ਸਰਬ ਸੁਖਾ ਗੁਰ ਚਰਨਾ ॥ Vor den Lotus-Füßen des Gurus ist aller Komfort.
ਕਲਿਮਲ ਡਾਰਨ ਮਨਹਿ ਸਧਾਰਨ ਇਹ ਆਸਰ ਮੋਹਿ ਤਰਨਾ ॥੧॥ ਰਹਾਉ ॥ Da verschwinden alle Sünden, die Seele wird rein, und man gewinnt das Heil. (1-Pause)
ਪੂਜਾ ਅਰਚਾ ਸੇਵਾ ਬੰਦਨ ਇਹੈ ਟਹਲ ਮੋਹਿ ਕਰਨਾ ॥ Meditation, Opfergabe von Blumen, Gehorsam: für mich ist alles der Dienst am Guru.
ਬਿਗਸੈ ਮਨੁ ਹੋਵੈ ਪਰਗਾਸਾ ਬਹੁਰਿ ਨ ਗਰਭੈ ਪਰਨਾ ॥੧॥ Durch den Dienst am Guru blüht die Seele auf.Sie wird erleuchtet, und man geht nicht mehr in die Gebärmutter. (1)
ਸਫਲ ਮੂਰਤਿ ਪਰਸਉ ਸੰਤਨ ਕੀ ਇਹੈ ਧਿਆਨਾ ਧਰਨਾ ॥ Ich erkenne immer den Darshanu (Blick) der Heiligen, ich meditiere immer über sie.
ਭਇਓ ਕ੍ਰਿਪਾਲੁ ਠਾਕੁਰੁ ਨਾਨਕ ਕਉ ਪਰਿਓ ਸਾਧ ਕੀ ਸਰਨਾ ॥੨॥੧੬॥ Der Herr hat mir seine Barmherzigkeit geschenkt, ich betrete den Zufluchtsort der Heiligen. [2-16]
ਦੇਵਗੰਧਾਰੀ ਮਹਲਾ ੫ ॥ Devgandhari M. 5
ਅਪੁਨੇ ਹਰਿ ਪਹਿ ਬਿਨਤੀ ਕਹੀਐ ॥ O Bruder, bete zu deinem Herrn.
ਚਾਰਿ ਪਦਾਰਥ ਅਨਦ ਮੰਗਲ ਨਿਧਿ ਸੂਖ ਸਹਜ ਸਿਧਿ ਲਹੀਐ ॥੧॥ ਰਹਾਉ ॥ Der Herr wird die vier Geschenke, die höchste Glückseligkeit, allen Komfort und die Ruhe gewähren, Dann werden alle Kräfte in deinen Händen sein. (1-Pause)
ਮਾਨੁ ਤਿਆਗਿ ਹਰਿ ਚਰਨੀ ਲਾਗਉ ਤਿਸੁ ਪ੍ਰਭ ਅੰਚਲੁ ਗਹੀਐ ॥ Befreie dich von deinem ‘Ich’, werf dich vor die Lotus-Füße des Herrn.Schließe dich am Zipfel seines Mantels an.
ਆਂਚ ਨ ਲਾਗੈ ਅਗਨਿ ਸਾਗਰ ਤੇ ਸਰਨਿ ਸੁਆਮੀ ਕੀ ਅਹੀਐ ॥੧॥ So ist der Zufluchtsort des Herrn, da wird man nicht mehr vom Feuer (der Wünsche) berührt. (1)
ਕੋਟਿ ਪਰਾਧ ਮਹਾ ਅਕ੍ਰਿਤਘਨ ਬਹੁਰਿ ਬਹੁਰਿ ਪ੍ਰਭ ਸਹੀਐ ॥ Dauernd erduldet der Herr die Sünden der Undankbaren.
ਕਰੁਣਾ ਮੈ ਪੂਰਨ ਪਰਮੇਸੁਰ ਨਾਨਕ ਤਿਸੁ ਸਰਨਹੀਐ ॥੨॥੧੭॥ Wirklich mitfühlend ist der perfekte Herr.Nanak sucht nur seinen Zufluchtsort. [2-17]
ਦੇਵਗੰਧਾਰੀ ੫ ॥ Devgandhari M. 5
ਗੁਰ ਕੇ ਚਰਨ ਰਿਦੈ ਪਰਵੇਸਾ ॥ Wenn man die Lotus-Füße des Herrn im Herzen liebt.
ਰੋਗ ਸੋਗ ਸਭਿ ਦੂਖ ਬਿਨਾਸੇ ਉਤਰੇ ਸਗਲ ਕਲੇਸਾ ॥੧॥ ਰਹਾਉ ॥ Vergehen alle Krankheiten und die Verzweiflung,Und der ganze Streit verschwindet. (1-Pause)
ਜਨਮ ਜਨਮ ਕੇ ਕਿਲਬਿਖ ਨਾਸਹਿ ਕੋਟਿ ਮਜਨ ਇਸਨਾਨਾ ॥ Die Sünden, gesammelt während der Geburten, werden vernichtet.Und man gewinnt den Profit, die Werte, von Millionen Waschungen.
ਨਾਮੁ ਨਿਧਾਨੁ ਗਾਵਤ ਗੁਣ ਗੋਬਿੰਦ ਲਾਗੋ ਸਹਜਿ ਧਿਆਨਾ ॥੧॥ Wenn man die Lobgesänge des Herrn singt, gewinnt man Gleichgewicht und Konzentration. (1)
ਕਰਿ ਕਿਰਪਾ ਅਪੁਨਾ ਦਾਸੁ ਕੀਨੋ ਬੰਧਨ ਤੋਰਿ ਨਿਰਾਰੇ ॥ In seinem Mitleid hat der Herr mich zu seinem Deiner gemacht.Er hat meine Fesseln gebrochen, ich bin emanzipiert.
ਜਪਿ ਜਪਿ ਨਾਮੁ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ॥੨॥੧੮॥ ਛਕੇ ੩ ॥ Ich rezitiere deinen Namen, ich singe deine Hymnen,Dies ist mein Leben, Nanak, dein Diener, opfert sich dir, O Herr. [2-18]
ਦੇਵਗੰਧਾਰੀ ਮਹਲਾ ੫ ॥ Devgandhari M. 5
ਮਾਈ ਪ੍ਰਭ ਕੇ ਚਰਨ ਨਿਹਾਰਉ ॥ O meine Mutter, ich verlange brennend den Darshana der Lotus-Füße des Gurus zu haben.


© 2017 SGGS ONLINE
error: Content is protected !!
Scroll to Top