Guru Granth Sahib Translation Project

Guru Granth Sahib German Page 519

Page 519

ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ॥ Durch seine eigene Macht wird er sichtbar in so vielen Gestalten.
ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ ॥ Er rettet den Menschen, mit dem er sich in der Wahrheit vereinigt hat.
ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ ॥ Man verliert niemals, wenn der Herr sein Partisan ist.
ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥ Dauernd und ewig ist sein Herrensitz,
ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ ॥੪॥ Ich bringe ihm Ehrerbietung dar. (4)
ਸਲੋਕ ਮਃ ੫ ॥ Shaloka M. 5
ਕਾਮੁ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ ॥ Befreie dich von der Fleisches sucht, dem Zorn und der Gier, verbrenne sie lieber,
ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥੧॥ Nanak, an allen Tagen deines Lebens meditiere über den wahren Namen. (1)
ਮਃ ੫ ॥ M. 5
ਸਿਮਰਤ ਸਿਮਰਤ ਪ੍ਰਭੁ ਆਪਣਾ ਸਭ ਫਲ ਪਾਏ ਆਹਿ ॥ Durch die Meditation über den Namen ist man erfüllt.
ਨਾਨਕ ਨਾਮੁ ਅਰਾਧਿਆ ਗੁਰ ਪੂਰੈ ਦੀਆ ਮਿਲਾਇ ॥੨॥ Ich meditiere über den Namen, der Guru hat mich den Herrn treffen lassen. (2)
ਪਉੜੀ ॥ Pauri
ਸੋ ਮੁਕਤਾ ਸੰਸਾਰਿ ਜਿ ਗੁਰਿ ਉਪਦੇਸਿਆ ॥ Wen der Guru belehrt, (der) gewinnt seine Emanzipation.
ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ ॥ Sein Unglück vergeht, seine Angst verschwindet.
ਤਿਸ ਕਾ ਦਰਸਨੁ ਦੇਖਿ ਜਗਤੁ ਨਿਹਾਲੁ ਹੋਇ ॥ Man wird fröhlich, wenn man den Darshana des Gurus hat.
ਜਨ ਕੈ ਸੰਗਿ ਨਿਹਾਲੁ ਪਾਪਾ ਮੈਲੁ ਧੋਇ ॥ In seiner Begleitung befreit man sich von den Sünden.
ਅੰਮ੍ਰਿਤੁ ਸਾਚਾ ਨਾਉ ਓਥੈ ਜਾਪੀਐ ॥ Und man meditiert über den Ambrosia Namen.
ਮਨ ਕਉ ਹੋਇ ਸੰਤੋਖੁ ਭੁਖਾ ਧ੍ਰਾਪੀਐ ॥ Der Geist wird befriedigt und man leidet kein Hunger.
ਜਿਸੁ ਘਟਿ ਵਸਿਆ ਨਾਉ ਤਿਸੁ ਬੰਧਨ ਕਾਟੀਐ ॥ Frei von allen Schwierigkeiten ist das Herz, das vom Herrn bewohnt wird.
ਗੁਰ ਪਰਸਾਦਿ ਕਿਨੈ ਵਿਰਲੈ ਹਰਿ ਧਨੁ ਖਾਟੀਐ ॥੫॥ Selten ist der Mensch, der den Reichtum des Herrn gewinnt, durch die Gnade des Herrn. (5)
ਸਲੋਕ ਮਃ ੫ ॥ Shaloka M. 5
ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥ Ich will jeden Morgen erwachen,Und die Lobgesänge des Herrn singen.
ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ॥੧॥ O mein Herr, mein Freund, begnadet mich mit deinem Lob. (1)
ਮਃ ੫ ॥ M. 5
ਦ੍ਰਿਸਟਿ ਧਾਰਿ ਪ੍ਰਭਿ ਰਾਖਿਆ ਮਨੁ ਤਨੁ ਰਤਾ ਮੂਲਿ ॥ In seinem Mitleid hat der Herr mich gerettet, mein Geist und Körper sind von der Essenz erfüllt.
ਨਾਨਕ ਜੋ ਪ੍ਰਭ ਭਾਣੀਆ ਮਰਉ ਵਿਚਾਰੀ ਸੂਲਿ ॥੨॥ Denen der Herr gefällt, deren Elend und Kummer gehen zu Ende. (2)
ਪਉੜੀ ॥ Pauri
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥ Wenn du Unglück erleidest, flehe den Guru an.
ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥ Befreie dich von deiner Geschicklichkeit, gib deinen Körper und Geist dem Guru hin.
ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ॥ Übe den Kult der Lotus-Füße des Gurus aus; damit werden deine schlechten Gedanken vergehen.
ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ ॥ Vereinige dich mit der Gesellschaft der Heiligen. derart überquerst du den gefährlichen Ozean.
ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ॥ Diene dem Guru-Herrn, dann wirst du keine Furcht vor Yama haben.
ਖਿਨ ਮਹਿ ਕਰੇ ਨਿਹਾਲੁ ਊਣੇ ਸੁਭਰ ਭਰਿ ॥ Der Herr kann uns retten, in einem Augenblick; er erfüllt die Herzen.
ਮਨ ਕਉ ਹੋਇ ਸੰਤੋਖੁ ਧਿਆਈਐ ਸਦਾ ਹਰਿ ॥ Meditiere immer über den Herrn, dein Geist wird zufrieden sein.
ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ ॥੬॥ Wem der Herr seine Gnade gewährt, der allein beschäftigt sich mit dem Dienst des Gurus. (6)
ਸਲੋਕ ਮਃ ੫ ॥ Shaloka M. 5
ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥ Ich bin zu einer günstigen Sache (dem Herrn) gezogen, der Herr hat mich dort gestellt.
ਨਾਨਕ ਲਹਰੀ ਲਖ ਸੈ ਆਨ ਡੁਬਣ ਦੇਇ ਨ ਮਾ ਪਿਰੀ ॥੧॥ Die Wellen (der Sünden) sind unzählbar,sie schlagen immer gegen mich,Aber der Herr, mein Liebe, lässt mich nicht ertrinken. (1)
ਮਃ ੫ ॥ M. 5
ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ ॥ Im gefährlichen Wald habe ich einen Freund gefunden.Wirklich, der Name des Herrn vertreibt das Unglück.
ਬਲਿ ਬਲਿ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾਂ ॥੨॥ Ich opfere mich dem Guru, dem Weisen, er hat meine Angelegenheiten in Ordnung gebracht. (2)
ਪਉੜੀ ॥ Pauri
ਪਾਈਅਨਿ ਸਭਿ ਨਿਧਾਨ ਤੇਰੈ ਰੰਗਿ ਰਤਿਆ ॥ Erfüllt von deiner Liebe, O Herr, gewinnt man alle Schätze.
ਨ ਹੋਵੀ ਪਛੋਤਾਉ ਤੁਧ ਨੋ ਜਪਤਿਆ ॥ Wenn man über dich meditiert, hat man keine Gründe zu bereuen.
ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ ॥ Deine Diener genießen deine Stütze; niemand ist dir gleich.Dem Guru steht der Ruhm zu.
ਗੁਰ ਪੂਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ ॥ Wenn man den Guru liebt, gewinnt man Glückseligkeit.
ਗੁਰ ਪਹਿ ਸਿਫਤਿ ਭੰਡਾਰੁ ਕਰਮੀ ਪਾਈਐ ॥ Der Guru hat den Schatz des Lobes des Herrn, man erwirbt ihn durch seine Gnade.
ਸਤਿਗੁਰ ਨਦਰਿ ਨਿਹਾਲ ਬਹੁੜਿ ਨ ਧਾਈਐ ॥ Wenn der Guru seine Barmherzigkeit schenkt, erzielt man die Emanzipation,
ਰਖੈ ਆਪਿ ਦਇਆਲੁ ਕਰਿ ਦਾਸਾ ਆਪਣੇ ॥ Und man geht nicht mehr in irre. In seinem Mitleid bewahrt der Herr seine eigenen Diener.
ਹਰਿ ਹਰਿ ਹਰਿ ਹਰਿ ਨਾਮੁ ਜੀਵਾ ਸੁਣਿ ਸੁਣੇ ॥੭॥ Man bleibt am Leben, wenn man den Namen des Herrn hört. (7)


© 2017 SGGS ONLINE
error: Content is protected !!
Scroll to Top