Guru Granth Sahib Translation Project

Guru Granth Sahib German Page 515

Page 515

ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥ Aller Ruhm steht dem zu, der alle versorgt.
ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ ॥ Aller Ruhm steht dem einzigen Herrn zu,
ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥੧॥ Er macht sich offenbar durch den Guru. (1)
ਮਃ ੩ ॥ M. 3
ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ ॥ Der Weise (des Gurus) singt immer die Gesänge des Herrn.Im Gegenteil dazu nimmt der Egoist von dem Gift der Maya, und er kommt um.
ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ ॥ Das Lob des Herrn gefällt ihm nicht, während des ganzen Lebens leidet er Kummer.
ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥ Der Weise (des Gurus) trinkt die Ambrosia, singt seine Lobgesänge und verbindet sich mit ihm.
ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ ॥੨॥ Nanak, rein und tadellos sind diejenigen, die seine Lobgesänge singen.Sie gewinnen die Kenntnis der drei Welten. (2)
ਪਉੜੀ ॥ Pauri
ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ ॥ Man begegnet dem Herrn, wenn der Herr selbst es will.Dann beschäftigt man sich mit seinem Dienst und der Meditation über den Herrn.
ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ ਪੀਜੈ ॥ Nach seinem Willen kommt der Herr, um den Geist zu bewohnen.
ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ ॥ Und im Gleichgewicht trinkt man die Ambrosia des Namens.Nach seinem Willen hat man Glück und man erwirbt den Profit des Namens.
ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ ॥ Dann bekommt man einen Platz in der Wohnung des Herrn.Und man bleibt immerfort Zuhause.
ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥੧੬॥ Nur diejenigen, die dem Guru begegnen, benehmen sich nach dem Willen des Herrn. (16)
ਸਲੋਕੁ ਮਃ ੩ ॥ Shaloka M. 3
ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ਹ੍ਹ ਕਉ ਆਪੇ ਦੇਇ ਬੁਝਾਇ ॥ Nur diejenigen, denen der Herr sein Verständnis gewährt, singen die Lobgesänge des Herrn.
ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥ Der Geist wird rein, wenn man die Lobgesänge des Herrn singt, und dann vergeht das ' Ich’.
ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥ Dem Weisen (des Gurus), der die Lobgesänge des Herrn singt, werden seine Wünsche verwirklicht.
ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ਹ੍ਹ ਕੈ ਸੰਗਿ ਮਿਲਾਇ ॥ Strahlend sind die Menschen, die seine Lobgesänge singen.
ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥ Vereinige mich mit ihnen, O Herr,Damit ich auch aus ganzem Herzen dein Lob singe.
ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍ਹ੍ਹ ਕਉ ਦੇਉ ॥੧॥ Ich bringe denen die Gabe meines Körpers, meiner Seele dar, die deine Lobgesänge singen. (1)
ਮਃ ੩ ॥ M. 3
ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥ Wunderbar ist der Herr, der Ewige.Süß wie Ambrosia ist sein Name.
ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ ॥ Diejenigen, die dem Herrn dienen, gewinnen den Profit des Namens,Ich bringe mich ihnen dar.
ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ ॥ Der Herr ist der Schatz aller Werte.Man benutzt sie, wenn der Herr sie schenkt.
ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ ॥ Der Herr ist überall, im Wasser und auf der Erde.Man trifft den Herrn durch den Guru.
ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥ O Jünger des Gurus, singt immer die Loblieder des Gurus (des Herrn).Selbst Yamaberührtdenjenigen nicht.
ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ ॥੨॥ Der im Herzen den Namen rezitiert und sein Loblied singt. (2)
ਪਉੜੀ ॥ Pauri
ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ ॥ Der Herr allein ist dauernd und ewig.Wahr ist das Wort des Gurus.
ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ ॥ Man erkennt die Wahrheit, durch den Guru.Die Tugendhaften trinken die Ambrosia, durch den Rat des Gurus.
ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ ॥ Sie bleiben wach, schlafen niemals, derart vergeht die Nacht (ihr Leben).
ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ ॥ Niemand kann den Herrn treffen ohne Hilfe des Gurus.
ਬਿਨੁ ਗੁਰ ਕਿਨੈ ਨ ਪਾਇਓ ਪਚਿ ਮੁਏ ਅਜਾਣੀ ॥੧੭॥ Die Unwissenden verschwenden ihr Leben und kommen um. (17)
ਸਲੋਕੁ ਮਃ ੩ ॥ Shaloka M. 3
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ Wunderbar ist das Wort des Herrn, dem ohne Form, niemand ist seines Gleichen.
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥ Tief und unermesslich ist der Herr; es geschieht immer was er will.
ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥ Wunderbar ist die Ambrosia des Namens; selten ist der Mensch, der sie durch den Guru bekommt.
ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥ Man erwirbt sein Lob, durch seine Gnade,
ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥ Man wird gesegnet durch seine Barmherzigkeit,


© 2017 SGGS ONLINE
error: Content is protected !!
Scroll to Top