Guru Granth Sahib Translation Project

Guru Granth Sahib German Page 513

Page 513

ਨਾਨਕ ਗੁਰਮੁਖਿ ਉਬਰੇ ਜਿ ਆਪਿ ਮੇਲੇ ਕਰਤਾਰਿ ॥੨॥ Nanak, die Weisen (des Gurus) werden gerettet, weil der Herr selbst sie mit sich vereinigt. (2)
ਪਉੜੀ ॥ Pauri
ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ ॥ Die Jünger erscheinen strahlendauf dem Herrensitz des Herrn.Sie leben im Wort und im Gleichgewicht
ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ ਕਸਾਏ ॥ Ihr Geist ist von der Liebe des Herrn erfüllt, Sie sind von der Liebe des Herrn gezogen.
ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਰਸਨਾ ਹਰਿ ਰਸੁ ਪਿਆਏ ॥ Sie sind von der Liebe des Herrn erfüllt, sie wohnen immerzu im Gleichgewicht.
ਸਫਲੁ ਜਨਮੁ ਜਿਨ੍ਹ੍ਹੀ ਗੁਰਮੁਖਿ ਜਾਤਾ ਹਰਿ ਜੀਉ ਰਿਦੈ ਵਸਾਏ ॥ Ihre Zunge kostet die Essenz des Herrn.Fruchtbar ist das Leben von denen, die den Herrn durch den Guru erkennen,
ਬਾਝੁ ਗੁਰੂ ਫਿਰੈ ਬਿਲਲਾਦੀ ਦੂਜੈ ਭਾਇ ਖੁਆਏ ॥੧੧॥ Sie betten ihn im Geist ein.Ohne Guru bereut man dauernd, und man verschwendet sein Leben in der anderen Liebe. (11)
ਸਲੋਕੁ ਮਃ ੩ ॥ Shaloka M. 3
ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ ॥ Zur Zeit des Kalyugas gewinnen der Junge den Schatz des Namens,Sie erreichen den höchsten Zustand.
ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅਨਦਿਨੁ ਨਾਮੁ ਧਿਆਇਆ ॥ Sie dienen dem Satguru, betten den Namen im Geist ein.Und sie meditieren Tag und Nacht über Naam.
ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ ॥ Obgleich sie Zuhause (in Familie) bleiben, sind sie außerhalb der Bindung.
ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ ॥ Durch die Ratschläge des Gurus, befreien sie sich von der Anhänglichkeit an die Maya. Sie gewinnen ihr Heil, zusätzlich reiten sie andere; selig ist ihre Mutter.
ਐਸਾ ਸਤਿਗੁਰੁ ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ ॥ Der allein begegnet dem Herrn, dessen Schicksal so bestimmt ist.
ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥ Nanak opfert sich dem Guru, dem, der die Verwirrten auf den wahren Weg bringt . (1)
ਮਃ ੩ ॥ M. 3
ਤ੍ਰੈ ਗੁਣ ਮਾਇਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ ॥ Man ist verwirrt, wenn man die Maya Ansicht.Wirklich man ahmt der Hummel nach, die sich an der Lampe brennt.
ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ ॥ Die Pundits sind gleich verwirrt, sie versuchen immer zu finden (sehen),Wer ihnen die Gabe dargebracht hat.
ਦੂਜੈ ਭਾਇ ਪੜਹਿ ਨਿਤ ਬਿਖਿਆ ਨਾਵਹੁ ਦਯਿ ਖੁਆਇਆ ॥ Verloren in Zweifel lesen sie nur, was nur bezüglich der Maya ist.
ਜੋਗੀ ਜੰਗਮ ਸੰਨਿਆਸੀ ਭੁਲੇ ਓਨ੍ਹ੍ਹਾ ਅਹੰਕਾਰੁ ਬਹੁ ਗਰਬੁ ਵਧਾਇਆ ॥ Der Herr hat sie verführt, sie sind ohne Ruhm des Namens.Die Yogis sind verwirrt, wie die Shaivites und auch die Sanyasins.
ਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨਹਠਿ ਜਨਮੁ ਗਵਾਇਆ ॥ Sie verüben ihr Selbstbewusstsein.Sie nehmen eine kleine Gabe für Nahrung und Kleider nicht an.
ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ ॥ Wegen ihrer Starrsinnigkeit vergeuden sie ihr Leben.
ਜਨ ਨਾਨਕ ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ ॥੨॥ Unter ihnen ist der hohe, der durch den Guru über den Namen meditiert.Nanak, an wen soll man sich wenden, wenn der Herr alles tut? (2)
ਪਉੜੀ ॥ Pauri
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥ Anhänglichkeit an die Maya, Gier, Zorn, Eitelkeit sind wie Gespenster.
ਏਹ ਜਮ ਕੀ ਸਿਰਕਾਰ ਹੈ ਏਨ੍ਹ੍ਹਾ ਉਪਰਿ ਜਮ ਕਾ ਡੰਡੁ ਕਰਾਰਾ ॥ Ihretwegen bleibt man unter der Aufsicht von Yama, und man wird bestraft.
ਮਨਮੁਖ ਜਮ ਮਗਿ ਪਾਈਅਨ੍ਹ੍ਹਿ ਜਿਨ੍ਹ੍ਹ ਦੂਜਾ ਭਾਉ ਪਿਆਰਾ ॥ Die Egoisten lieben die Zweiheit, sie sind gefesselt auf dem Weg zum Yama.
ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ ॥ Im Dorf von Yama werden sie bestraft und niemand hört ihre Schreie.Wem der Herr sein Mitleid schenkt,
ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ ॥੧੨॥ Der begegnet dem Guru und er gewinnt seine Emanzipation. (12)
ਸਲੋਕੁ ਮਃ ੩ ॥ Shaloka M. 3
ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ ॥ Die Einbildung und die Eitelkeit verführen die Egoisten, so werden sie vernichtet.
ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ ॥ Die Maya hängt sich an die an, die sich mit der Zweiheit verbinden
ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ ॥ Sie geht weg, wenn man sie durch das Wort des Gurus verbrennt.
ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥ Dann werden der Körper und der Geist rein; der Name bewohnt den Geist.
ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥੧॥ Nanak, der Name ist das Gegengift für Maya; man gewinnt es durch den Guru. (1)
ਮਃ ੩ ॥ M. 3
ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ ॥ Die Seele geht irre, und sie ist verwirrt während aller Epochen.
ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ ॥ Sie gewinnt kein Gleichgewicht, sie kommt auf die Welt und reist wieder ab.
ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ ॥ Es ist durch den Willen des Herrn, dass die Seele irregeht.


© 2017 SGGS ONLINE
error: Content is protected !!
Scroll to Top