Guru Granth Sahib Translation Project

guru-granth-sahib-german-page-49

Page 49

ਸੰਤਾ ਸੰਗਤਿ ਮਨਿ ਵਸੈ ਪ੍ਰਭੁ ਪ੍ਰੀਤਮੁ ਬਖਸਿੰਦੁ ॥ Im Schoß der Gesellschaft der Heiligen, kommt der Herr zu unserem Geist, um ihn zu beleben.
ਜਿਨਿ ਸੇਵਿਆ ਪ੍ਰਭੁ ਆਪਣਾ ਸੋਈ ਰਾਜ ਨਰਿੰਦੁ ॥੨॥ Er ist der Geliebte - und er verzeiht stets.Derjenige, der den Herrn verehrt, ist der König der Könige.
ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ ॥ Die Zeit, in der man die Lobgesänge des Herrn singt, gleicht Millionen von Waschungen.
ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ ॥ Die Zunge, die den Namen des Herrn wiederholt, ist die größte Gabe,Dies ist die höchste Segnung.
ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ ॥ Durch seine Gnade kommt der Herr zu dem Geist, um in der Seele zu leben.Er ist wohlwollend, allmächtig und barmherzig.
ਜੀਉ ਪਿੰਡੁ ਧਨੁ ਤਿਸ ਦਾ ਹਉ ਸਦਾ ਸਦਾ ਕੁਰਬਾਨੁ ॥੩॥ Der Körper, die Seele und der Reichtum gehören ihm: ich opfere mich Ihm.
ਮਿਲਿਆ ਕਦੇ ਨ ਵਿਛੁੜੈ ਜੋ ਮੇਲਿਆ ਕਰਤਾਰਿ ॥ Diejenigen, die der Herr mit sich vereinigt, werden nicht vom Herrn getrennt.
ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣਹਾਰਿ ॥ Der Herr beseitigt ihre Hindernisse.
ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ ਬੀਚਾਰਿ ॥ Den Verlorenen zeigt er den Weg;Er übersieht ihre Schwächen.
ਨਾਨਕ ਤਿਸੁ ਸਰਣਾਗਤੀ ਜਿ ਸਗਲ ਘਟਾ ਆਧਾਰੁ ॥੪॥੧੮॥੮੮॥ Nanak, suche Zuflucht bei Ihm!Er unterstützt jedes Herz.
ਸਿਰੀਰਾਗੁ ਮਹਲਾ ੫ ॥ Sri Rag M. 5
ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ ॥ Wiederhole den wahren Namen!Benutze die Zunge, um den wahren Namen zu Wiederholen!
ਮਾਤ ਪਿਤਾ ਸਾਕ ਅਗਲੇ ਤਿਸੁ ਬਿਨੁ ਅਵਰੁ ਨ ਕੋਇ ॥ Damit dein Körper und dein Geist gereinigt werden.Mutter, Vater, Verwandte - ohne Ihn sind sie alle nutzlos.
ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਇ ॥੧॥ Wenn der Herr seine Barmherzigkeit beweist,Vergisst man ihn nicht - selbst für einen Augenblick.
ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ ॥ O meine Seele, denke über den Wahren dein Lebenslang nach.
ਬਿਨੁ ਸਚੇ ਸਭ ਕੂੜੁ ਹੈ ਅੰਤੇ ਹੋਇ ਬਿਨਾਸੁ ॥੧॥ ਰਹਾਉ ॥ Außer Ihm ist alles falsch (kurzlebig); jeder wird verschwinden.
ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਨ ਜਾਇ ॥ Mein Gebieter ist rein und tadellos - ohne Ihn kann ich nicht leben.
ਮੇਰੈ ਮਨਿ ਤਨਿ ਭੁਖ ਅਤਿ ਅਗਲੀ ਕੋਈ ਆਣਿ ਮਿਲਾਵੈ ਮਾਇ ॥ Ich habe das große Verlangen Ihn zu sehen;Könnte irgendeiner mir sein Antlitz zeigen? O meine Mutter,
ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ ॥੨॥ Ich habe in allen Richtungen versucht, Ihn zu finden.Außer Ihm gibt es keinen anderen, wo ich hingehen kann.
ਤਿਸੁ ਆਗੈ ਅਰਦਾਸਿ ਕਰਿ ਜੋ ਮੇਲੇ ਕਰਤਾਰੁ ॥ Bitte den Guru inständig, dass er dich vor dem Herrn vereinigt!
ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ ॥ Der wahre Guru ist der Spender des Namens; sein Schatz ist bis zum Rande voll.
ਸਦਾ ਸਦਾ ਸਾਲਾਹੀਐ ਅੰਤੁ ਨ ਪਾਰਾਵਾਰੁ ॥੩॥ Singe immer die Lobgesänge des Herrn! Niemand kann das Ausmaß messen.
ਪਰਵਦਗਾਰੁ ਸਾਲਾਹੀਐ ਜਿਸ ਦੇ ਚਲਤ ਅਨੇਕ ॥ Singe stets Seine Lobgesänge! Er unterstützt alle.
ਸਦਾ ਸਦਾ ਆਰਾਧੀਐ ਏਹਾ ਮਤਿ ਵਿਸੇਖ ॥ Wunderbar und unmessbar ist Sein Spiel.Wende dich immer an Ihn! Dies ist die wahre Klugheit.
ਮਨਿ ਤਨਿ ਮਿਠਾ ਤਿਸੁ ਲਗੈ ਜਿਸੁ ਮਸਤਕਿ ਨਾਨਕ ਲੇਖ ॥੪॥੧੯॥੮੯॥ Nanak, der Herr ist wahrlich süß für diejenigen, deren Schicksal Er so bestimmt hat.
ਸਿਰੀਰਾਗੁ ਮਹਲਾ ੫ ॥ Sri Rag M. 5
ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ ॥ O Brüder, tretet die Gesellschaft der Heiligen und erntet den Namen!
ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ ॥ Sammelt das Marschgepäck zusammen - das wird für die Reise zur anderen Welt nützlich sein!
ਗੁਰ ਪੂਰੇ ਤੇ ਪਾਈਐ ਅਪਣੀ ਨਦਰਿ ਨਿਹਾਲਿ ॥ Man erhält diese Lebensmittel des Namens durch Seine Gnade.
ਕਰਮਿ ਪਰਾਪਤਿ ਤਿਸੁ ਹੋਵੈ ਜਿਸ ਨੋ ਹੋਇ ਦਇਆਲੁ ॥੧॥ Derjenige, der vom Herrn begünstigt wird, erhält Seine Gnade.
ਮੇਰੇ ਮਨ ਗੁਰ ਜੇਵਡੁ ਅਵਰੁ ਨ ਕੋਇ ॥ O meine Seele, keiner gleicht dem Herrn.
ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ ਸਚੁ ਸੋਇ ॥੧॥ ਰਹਾਉ ॥ Ich kenne keine andere Zuflucht; nur der Guru kann mich zu dem Herrn führen.
ਸਗਲ ਪਦਾਰਥ ਤਿਸੁ ਮਿਲੇ ਜਿਨਿ ਗੁਰੁ ਡਿਠਾ ਜਾਇ ॥ Derjenige, der den Herrn anerkennt, erntet alle gewünschten Lebensmittel.
ਗੁਰ ਚਰਣੀ ਜਿਨ ਮਨੁ ਲਗਾ ਸੇ ਵਡਭਾਗੀ ਮਾਇ ॥ O meine Mutter, wahrlich glücklich sind diejenigen,Die die Lotus-Füße des Gurus umarmen.
ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥ Der Guru ist großzügig, großmütig; der Guru erfüllt alle - er ist überall.
ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ॥੨॥ Der Guru ist der Herr selbst - der transzendente Gebieter.
ਕਿਤੁ ਮੁਖਿ ਗੁਰੁ ਸਾਲਾਹੀਐ ਕਰਣ ਕਾਰਣ ਸਮਰਥੁ ॥ Wie kann man den Guru lobpreisen? Er ist allmächtig - die ursprüngliche Ursache.
ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ ਹਥੁ ॥ Diejenigen, die durch die Hände des Gurus geschützt werden, finden ihr Gleichgewicht
ਗੁਰਿ ਅੰਮ੍ਰਿਤ ਨਾਮੁ ਪੀਆਲਿਆ ਜਨਮ ਮਰਨ ਕਾ ਪਥੁ ॥ Der Guru gewährt die Ambrosia - den Namen;Er befreit uns vom ewigen Kreislauf des Lebens und des Sterbens.
ਗੁਰੁ ਪਰਮੇਸਰੁ ਸੇਵਿਆ ਭੈ ਭੰਜਨੁ ਦੁਖ ਲਥੁ ॥੩॥ Wenn man dem Guru dient, werden Furcht und Kummer vertrieben.


© 2017 SGGS ONLINE
error: Content is protected !!
Scroll to Top