Guru Granth Sahib Translation Project

Guru Granth Sahib German Page 481

Page 481

ਇਹ ਸ੍ਰਪਨੀ ਤਾ ਕੀ ਕੀਤੀ ਹੋਈ ॥ Die Maya ist von Herrn gefertigt,
ਬਲੁ ਅਬਲੁ ਕਿਆ ਇਸ ਤੇ ਹੋਈ ॥੪॥ Sie ist weder mächtig noch schwach, (4)
ਇਹ ਬਸਤੀ ਤਾ ਬਸਤ ਸਰੀਰਾ ॥ Solange sie den Geist bewohnt.Man folgt dem Kreis vom Kommen-und-Gehen.
ਗੁਰ ਪ੍ਰਸਾਦਿ ਸਹਜਿ ਤਰੇ ਕਬੀਰਾ ॥੫॥੬॥੧੯॥ Kabir, man überquert leicht den Ozean, durch die Gnade des Gurus. [5-6-19]
ਆਸਾ ॥ Asa
ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ ॥ Ohne Wert und Nutzen ist die Smritis einem Hund zu vorlesen.
ਕਹਾ ਸਾਕਤ ਪਹਿ ਹਰਿ ਗੁਨ ਗਾਏ ॥੧॥ Nutzlos ist es die Lobgesänge des Herrn einem Egoisten vorzusingen. (1)
ਰਾਮ ਰਾਮ ਰਾਮ ਰਮੇ ਰਮਿ ਰਹੀਐ ॥ Singe immer den Namen des Herrn, derart vereinigt man sich mit dem Herrn,
ਸਾਕਤ ਸਿਉ ਭੂਲਿ ਨਹੀ ਕਹੀਐ ॥੧॥ ਰਹਾਉ ॥ Und rate es nicht demjenigen, der die Maya verehrt. (1-Pause)
ਕਊਆ ਕਹਾ ਕਪੂਰ ਚਰਾਏ ॥ Es ist nutzlos, wenn man Kämpfer zu Krähe gibt.
ਕਹ ਬਿਸੀਅਰ ਕਉ ਦੂਧੁ ਪੀਆਏ ॥੨॥ Gleich ist es ohne Nutzen, wenn man Milch einer Schlange gibt. (2)
ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ ॥ In der Gesellschaft der Heiligen gewinnt man die Klugheit und die Vorsicht.
ਪਾਰਸੁ ਪਰਸਿ ਲੋਹਾ ਕੰਚਨੁ ਸੋਈ ॥੩॥ Es geschieht, wie das Eisen sich zu Gold mit der Berührung des Steins der Weisen wechselt. (3)
ਸਾਕਤੁ ਸੁਆਨੁ ਸਭੁ ਕਰੇ ਕਰਾਇਆ ॥ Der Egoist (der die Maya verehrt) bewegt sich, wie ein Hund der seinem Meister folgt.
ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥੪॥ Er bewegt sich nach seiner Bestimmung. (4)
ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ ॥ Selbst wenn man einen Neem mit Elixier bewässert.
ਕਹਤ ਕਬੀਰ ਉਆ ਕੋ ਸਹਜੁ ਨ ਜਾਈ ॥੫॥੭॥੨੦॥ Befreit er sich nicht von seiner bitteren Qualität. [5-7-20]
ਆਸਾ ॥ Asa
ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥ Lanka (Ceylon) war Ravanas Fort,Der Ozean bildete einen Graben ringsum sein Fort.
ਤਿਹ ਰਾਵਨ ਘਰ ਖਬਰਿ ਨ ਪਾਈ ॥੧॥ Aber kein Zeichen bleibt von diesem Ravanas fort. (1)
ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥ Was kann man verlangen? Nichts ist dauernd.
ਦੇਖਤ ਨੈਨ ਚਲਿਓ ਜਗੁ ਜਾਈ ॥੧॥ ਰਹਾਉ ॥ Vor meinen Augen selbst sehe ich, wie die Leute gerade abreisen. (1 -Pause)
ਇਕੁ ਲਖੁ ਪੂਤ ਸਵਾ ਲਖੁ ਨਾਤੀ ॥ Man sagt, Kavana hatte hunderttausend Söhne und noch mehr Enkelsöhne.
ਤਿਹ ਰਾਵਨ ਘਰ ਦੀਆ ਨ ਬਾਤੀ ॥੨॥ Endlich wurde sein Haus dunkel, niemand wohnte da. (2)
ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥ (Es betrifft Ravana, von wem man sagt) Der Mond und die Sonne kochten seine Speisen.
ਬੈਸੰਤਰੁ ਜਾ ਕੇ ਕਪਰੇ ਧੋਈ ॥੩॥ Der Feuergott wusch seine Kleidung. (3)
ਗੁਰਮਤਿ ਰਾਮੈ ਨਾਮਿ ਬਸਾਈ ॥ Wer durch die Belehrung des Gurus den Namen des Herrn in seinen Geist einbettet,
ਅਸਥਿਰੁ ਰਹੈ ਨ ਕਤਹੂੰ ਜਾਈ ॥੪॥ Wird ewig und er geht nirgendwo. (4)
ਕਹਤ ਕਬੀਰ ਸੁਨਹੁ ਰੇ ਲੋਈ ॥ Kabir sagt: "O Menschen der Welt, hört zu,
ਰਾਮ ਨਾਮ ਬਿਨੁ ਮੁਕਤਿ ਨ ਹੋਈ ॥੫॥੮॥੨੧॥ Man gewinnt die Emanzipation nur durch den Namen des Herrn." [5-8-21]
ਆਸਾ ॥ Asa
ਪਹਿਲਾ ਪੂਤੁ ਪਿਛੈਰੀ ਮਾਈ ॥ Zuerst ist der Sohn, dann die Mutter gekommen.
ਗੁਰੁ ਲਾਗੋ ਚੇਲੇ ਕੀ ਪਾਈ ॥੧॥ Der Guru setzt sich vor die Füße seines Jüngers. (1)
ਏਕੁ ਅਚੰਭਉ ਸੁਨਹੁ ਤੁਮ੍ਹ੍ਹ ਭਾਈ ॥ O Brüder, hört dieses Wunder, ein merkwürdiges Ding.
ਦੇਖਤ ਸਿੰਘੁ ਚਰਾਵਤ ਗਾਈ ॥੧॥ ਰਹਾਉ ॥ Ich habe einen Löwen gesehen, der eine Kuh weidete. (1-Pause)
ਜਲ ਕੀ ਮਛੁਲੀ ਤਰਵਰਿ ਬਿਆਈ ॥ Der Fisch, der im Wasser wohnte, hat seine Kinder am Gipfel von einem Baum geboren.
ਦੇਖਤ ਕੁਤਰਾ ਲੈ ਗਈ ਬਿਲਾਈ ॥੨॥ Die Katze hat den Hund mitgenommen. (2)
ਤਲੈ ਰੇ ਬੈਸਾ ਊਪਰਿ ਸੂਲਾ ॥ Die Zweige sind unter und die Wurzeln sind oben.
ਤਿਸ ਕੈ ਪੇਡਿ ਲਗੇ ਫਲ ਫੂਲਾ ॥੩॥ Diese Zweige tragen solche Früchte. (3)
ਘੋਰੈ ਚਰਿ ਭੈਸ ਚਰਾਵਨ ਜਾਈ ॥ Der Büffel reitet ein Pferd, um es zu weiden.
ਬਾਹਰਿ ਬੈਲੁ ਗੋਨਿ ਘਰਿ ਆਈ ॥੪॥ Der Ochse ist aus, aber die Ladung ist nach Hause gekommen. (4)
ਕਹਤ ਕਬੀਰ ਜੁ ਇਸ ਪਦ ਬੂਝੈ ॥ Kabir sagt: "Wer diese Verhältnisse versteht,
ਰਾਮ ਰਮਤ ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥ Und den Namen des Herrn rezitiert, kennt alles." [5-9-22]
ਬਾਈਸ ਚਉਪਦੇ ਤਥਾ ਪੰਚਪਦੇ ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧ Asa Kabir Ji —8 Tipadas. 7 Dotukas. Iktuka
ੴ ਸਤਿਗੁਰ ਪ੍ਰਸਾਦਿ ॥ Der Einzige Purusha. Er ist ewig, immerwährend.Er ist durch die Gnade des Gurus erreichbar
ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ॥ Der Herr fertigte dich von einem Tropfen (Samenflüssigkeit),und schützte dich gegen das Feuer der Gebärmutter.
ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ॥੧॥ Während zehn Monaten warst du in der Gebärmutter,Dann hast du dich mit Maya verwickelt. (1)
ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ॥ O Mensch, warum bist du so habgierig, du verlierst deine wertvolle menschliche Geburt.
ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥੧॥ ਰਹਾਉ ॥ Du hast die guten Körner in deiner vorherigen Geburt nicht ausgesät. (1 -Pause)
ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ ॥ Man kommt wie ein Kind und man wird alt; es geschieht, was es geschehen soll.
ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥ Wenn der Yama dich beim Haar fängt, ist es nutzlos zu weinen. (2)


© 2017 SGGS ONLINE
error: Content is protected !!
Scroll to Top