Guru Granth Sahib Translation Project

Guru Granth Sahib German Page 435

Page 435

ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ ॥੫॥ Erstens wirst du gefesselt werden, O Pundit, Dann erleiden deine Schüler dasselbe Los. (5)
ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ ॥ Sa: O Pundit, du hast die Selbstdisziplin aufgegeben.Unrichtig ist eines der Geschenke, dass du von deinem Kunden bekommen hast.
ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ ॥੬॥ Seine Tochter ist wie dein.Abscheulich ist dein Leben, weil du eine Belohnung bekommst, um sie zu verheiraten. (6)
ਮੰਮੈ ਮਤਿ ਹਿਰਿ ਲਈ ਤੇਰੀ ਮੂੜੇ ਹਉਮੈ ਵਡਾ ਰੋਗੁ ਪਇਆ ॥ M: O Unwissender, betrübt sind deine Gedanken,
ਅੰਤਰ ਆਤਮੈ ਬ੍ਰਹਮੁ ਨ ਚੀਨ੍ਹ੍ਹਿਆ ਮਾਇਆ ਕਾ ਮੁਹਤਾਜੁ ਭਇਆ ॥੭॥ du wirst von der Krankheit der Überheblichkeit geplagt.Innen erkennst du nie den Herrn, du verlangstbrennend nach dem Reichtum. (7)
ਕਕੈ ਕਾਮਿ ਕ੍ਰੋਧਿ ਭਰਮਿਓਹੁ ਮੂੜੇ ਮਮਤਾ ਲਾਗੇ ਤੁਧੁ ਹਰਿ ਵਿਸਰਿਆ ॥ K: Verfuhrt von der Leidenschaft und dem Zorn, O Unwissender, verbindest du dich mit der Welt,Und du hast den Herrn vergessen.
ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ ਵਿਣੁ ਬੂਝੇ ਤੂੰ ਡੂਬਿ ਮੁਆ ॥੮॥ Du liest viel, denkst nach und belehrst die anderen. Aber ohne Verständnis wirst du ertrinken. (8)
ਤਤੈ ਤਾਮਸਿ ਜਲਿਓਹੁ ਮੂੜੇ ਥਥੈ ਥਾਨ ਭਰਿਸਟੁ ਹੋਆ ॥ T:, Th: Du bist von dem Zom gebrannt, abscheulich ist der Ort, wo du wohnst.
ਘਘੈ ਘਰਿ ਘਰਿ ਫਿਰਹਿ ਤੂੰ ਮੂੜੇ ਦਦੈ ਦਾਨੁ ਨ ਤੁਧੁ ਲਇਆ ॥੯॥ Gh: D: Du gehst bettelnd von Haus zu Haus, aber du bekommst das wahre Geschenk des Namens nicht. (9)
ਪਪੈ ਪਾਰਿ ਨ ਪਵਹੀ ਮੂੜੇ ਪਰਪੰਚਿ ਤੂੰ ਪਲਚਿ ਰਹਿਆ ॥ P: Du wirst das Heil nicht bekommen, weil du dich im Sumpf der Maya vergräbst.
ਸਚੈ ਆਪਿ ਖੁਆਇਓਹੁ ਮੂੜੇ ਇਹੁ ਸਿਰਿ ਤੇਰੈ ਲੇਖੁ ਪਇਆ ॥੧੦॥ Der Herr selbst hat dich verführt, weil so dein Schicksal ist. (10)
ਭਭੈ ਭਵਜਲਿ ਡੁਬੋਹੁ ਮੂੜੇ ਮਾਇਆ ਵਿਚਿ ਗਲਤਾਨੁ ਭਇਆ ॥ Bh: Du wirst im Ozean ertrinken, O Unwissender, du beschäftigst dich mit dem Maya.
ਗੁਰ ਪਰਸਾਦੀ ਏਕੋ ਜਾਣੈ ਏਕ ਘੜੀ ਮਹਿ ਪਾਰਿ ਪਇਆ ॥੧੧॥ Falls du durch die Gnade des Gurus den Einzigen erkennst.Wirst du in einem Augenblick den Ozean überqueren. (11)
ਵਵੈ ਵਾਰੀ ਆਈਆ ਮੂੜੇ ਵਾਸੁਦੇਉ ਤੁਧੁ ਵੀਸਰਿਆ ॥ V: Du hast diese Gelegenheit bekommen, aber du hast den Transzendenten vergessen.
ਏਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ ॥੧੨॥ Du wirst nie wieder solch eine Gelegenheit bekommen, du wirst von Yama gefesselt werden. (12)
ਝਝੈ ਕਦੇ ਨ ਝੂਰਹਿ ਮੂੜੇ ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ ॥ Jh: Du jammerst nie, wenn du das Wort des Gurus hörst.
ਸਤਿਗੁਰ ਬਾਝਹੁ ਗੁਰੁ ਨਹੀ ਕੋਈ ਨਿਗੁਰੇ ਕਾ ਹੈ ਨਾਉ ਬੁਰਾ ॥੧੩॥ Mit Ausnahme des wahren Gurus, gibt es keinen Meister.Wenn man sich dem Guru nicht unterwirft, gewinnt man einen schlechten Ruf (13)
ਧਧੈ ਧਾਵਤ ਵਰਜਿ ਰਖੁ ਮੂੜੇ ਅੰਤਰਿ ਤੇਰੈ ਨਿਧਾਨੁ ਪਇਆ ॥ Dh: Beherrsche deinen unbeständigen Geist, in dir ist der Schatz des Namens.
ਗੁਰਮੁਖਿ ਹੋਵਹਿ ਤਾ ਹਰਿ ਰਸੁ ਪੀਵਹਿ ਜੁਗਾ ਜੁਗੰਤਰਿ ਖਾਹਿ ਪਇਆ ॥੧੪॥ Wer sich dem Willen des Herrn hingibt, der kostet die Ambrosia.Er benutzt immerzu diese Ambrosia des Namens. (14)
ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥ G: Liebe innig deinen Herrn, man kann ihn durch bloßes Reden nicht erreichen.
ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥ Im Herzen halte die Lotus-Füße des Gurus, derart verschwinden alle deine Sünden. (15)
ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥ H: Erkenne die Essenz des Evangeliums des Herrn, derart wirst du den Frieden gewinnen.
ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥ Der Egoist erleidet immer Kummer, egal, wie viele Bücher er liest,Man kann keine Rettung erhalten, ohne die Hilfe des Gurus. (16)
ਰਾਰੈ ਰਾਮੁ ਚਿਤਿ ਕਰਿ ਮੂੜੇ ਹਿਰਦੈ ਜਿਨ੍ਹ੍ ਕੈ ਰਵਿ ਰਹਿਆ ॥ R: Im Herzen liebe zärtlich den Herrn. Diejenigen, deren Herz von dem Herrn bewohnt wird,
ਗੁਰ ਪਰਸਾਦੀ ਜਿਨ੍ਹ੍ਹੀ ਰਾਮੁ ਪਛਾਤਾ ਨਿਰਗੁਣ ਰਾਮੁ ਤਿਨ੍ਹ੍ਹੀ ਬੂਝਿ ਲਹਿਆ ॥੧੭॥ Erkennen ihren Meister; sie gewinnen das Verständnis des vollkommenen Herrndurch die Gnade des Gurus. (17)
ਤੇਰਾ ਅੰਤੁ ਨ ਜਾਈ ਲਖਿਆ ਅਕਥੁ ਨ ਜਾਈ ਹਰਿ ਕਥਿਆ ॥ O Herr, niemand kann deine Grenzen kennen, unergründlich ist das Rätsel.
ਨਾਨਕ ਜਿਨ੍ਹ੍ਹ ਕਉ ਸਤਿਗੁਰੁ ਮਿਲਿਆ ਤਿਨ੍ਹ੍ਹ ਕਾ ਲੇਖਾ ਨਿਬੜਿਆ ॥੧੮॥੧॥੨॥ Nanak, die Rechnung derjenigen, die dem wahren Guru begegnen, wird aufgehen. [18-1-2]
ਰਾਗੁ ਆਸਾ ਮਹਲਾ ੧ ਛੰਤ ਘਰੁ ੧ Rag Asa M.1: Chhant Ghar(u) 1
ੴ ਸਤਿਗੁਰ ਪ੍ਰਸਾਦਿ ॥ Der Einzige Purusha, Er ist ewig, immerwährend.Er ist durch die Gnade des Gurus erreichbar.
ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ ॥ O Mädchen ohne Sorge, der Herr ist die Quelle der Glückseligkeit.
ਧਨ ਪਿਰ ਨੇਹੁ ਘਣਾ ਰਸਿ ਪ੍ਰੀਤਿ ਦਇਆਲਾ ਰਾਮ ॥ Wenn die Braut zärtlich den Gatten (Herrn) liebt, erfreut Er sich daran und ist gegenüber ihr barmherzig.


© 2017 SGGS ONLINE
error: Content is protected !!
Scroll to Top