Guru Granth Sahib Translation Project

Guru Granth Sahib German Page 309

Page 309

ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ ॥ Sie sind wie Aussätzige; wenn jemand sie trifft, wird der gerade wie sie sind.
ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥ Ich wünschte, ich sehe nicht die Stirn von denen, die an der Liebe der Maya hängen.
ਧੁਰਿ ਕਰਤੈ ਆਪਿ ਲਿਖਿ ਪਾਇਆ ਤਿਸੁ ਨਾਲਿ ਕਿਹੁ ਚਾਰਾ ਨਾਹੀ ॥ Dennoch geschieht es immerzu, was von dem Herrn bestürmt wird. Niemand kann es ändern.
ਜਨ ਨਾਨਕ ਨਾਮੁ ਅਰਾਧਿ ਤੂ ਤਿਸੁ ਅਪੜਿ ਕੋ ਨ ਸਕਾਹੀ ॥ Nanak, meditiere über den Namen des Herrn! Nichts ist gleich damit.
ਨਾਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ ਚੜਾਹੀ ॥੨॥ Am höchsten ist die Herrlichkeit des Namens, sie wächst vom Tag zu Tag. (2)
ਮਃ ੪ ॥ M.4
ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ ॥ Wahrhaftig: groß ist der Ruhm von dem, der von dem Guru geweiht worden ist.
ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ ॥ Jeder wirft sich vor seine Lotus-Füße, sein Lob dehnt sich in der Welt aus.
ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ ਜਿਸ ਕੈ ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ ॥ Gesegnet von dem Guru wird er vollkommen, die ganze Schöpfung begrüßt ihn.
ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ ॥ Groß ist der Ruhm des Gurus; er wächst immer, nichts ist ihm gleich.
ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭੁ ਸੋਈ ॥੩॥ Der Herr selbst hat (Guru) Nanak die Herrlichkeit gewährt, der Herr bewahrt seine Ehre. (3)
ਪਉੜੀ ॥ Pauri
ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥ Der Körper ist ein prächtiges Schloss; innen sind die Läden.
ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥ Der Jünger des Gurus handelt mit dem Namen des Herrn.
ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ ॥ Man handelt damit der Perle und Korallen des Namens.
ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥ Diejenigen, die den Schatz des Namens außerhalb des Körpers suchen, sind unwissend.
ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ ॥੧੫॥ Verwirrt wandern sie andauernd, wie ein Hirsch, der den Moschus im Gebüsch sucht. (15)
ਸਲੋਕ ਮਃ ੪ ॥ Shaloka M. 4
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ ॥ Wer den perfekten Guru verleumdet, befindet sich in schlechter Lage.
ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ ॥ Er befindet sich in der Hölle und er erleidet den Kummer.
ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ ॥ Niemand hört seinen Schreien zu und er weint umsonst.
ਓਨਿ ਹਲਤੁ ਪਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ ॥ Er verliert hier und drüben auch; er verliert das Kapital, zugleich den Profit.
ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ ॥ Wie ein Stier von Öhmann steht er morgens vor der Ölmühle.
ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ ॥ Der Herr hört und sieht alles, nichts bleibt Ihm verborgen.
ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ ॥ Man atmet nur, was man vorher gesät hat.
ਜਿਸੁ ਕ੍ਰਿਪਾ ਕਰੇ ਪ੍ਰਭੁ ਆਪਣੀ ਤਿਸੁ ਸਤਿਗੁਰ ਕੇ ਚਰਣ ਧੋਇਆ ॥ Wem der Herr sein Mitleid schenkt, der wäscht die Lotus-Füße des Gurus.
ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ ॥ Ein Stück von Eisen kann im Boot aus Holz schwimmen.Auf dieselbe Weise kann man den Ozean durch die Gnade des Herrn überqueren.
ਜਨ ਨਾਨਕ ਨਾਮੁ ਧਿਆਇ ਤੂ ਜਪਿ ਹਰਿ ਹਰਿ ਨਾਮਿ ਸੁਖੁ ਹੋਇਆ ॥੧॥ Nanak, meditiere über den Namen des Herrn, so wirst du die Glückseligkeit erhalten! (1)
ਮਃ ੪ ॥ M.4
ਵਡਭਾਗੀਆ ਸੋਹਾਗਣੀ ਜਿਨਾ ਗੁਰਮੁਖਿ ਮਿਲਿਆ ਹਰਿ ਰਾਇ ॥ Wahrhaftig: Glücklich ist die Braut, die den Herrn, den König, durch die Gnade des Gurus trifft.
ਅੰਤਰ ਜੋਤਿ ਪ੍ਰਗਾਸੀਆ ਨਾਨਕ ਨਾਮਿ ਸਮਾਇ ॥੨॥ Sein Geist wird von dem göttlichen Licht erleuchtet;Und sie löst sich in den Namen auf. (2)
ਪਉੜੀ ॥ Pauri
ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥ Der Menschenkörper ist der Acker von Dharma, da wohnt die Flamme von dem göttlichen Licht.
ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥ Innen befinden sich die mysteriösen Juwele.
ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥ Aber rar ist der Mensch, der sie durch die Gnade des Gurus findet.
ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥ Wenn man die höchste Seele erkennt, rechnet man; der Herr ist überall, wie Schuss- und Querfäden. Dann erkennt man nur den Ewigen, man hat Glauben an Ihn und man hört von Ihm sagen.


© 2017 SGGS ONLINE
error: Content is protected !!
Scroll to Top