Guru Granth Sahib Translation Project

Guru Granth Sahib German Page 273

Page 273

ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ॥ Ein bloßer Blick von Brahmgiani ist wie der Regen von Ambrosia.
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥ Der Brahmgiani ist frei von Verflechtungen.
ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥ Rein und untadelig ist sein Weg des Lebens,
ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥ Das göttliche Wissen ist die Nahrung für Brahmgianı.
ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥੩॥ Er richtet immer seine Aufmerksamkeit auf den Herrn. (3)
ਬ੍ਰਹਮ ਗਿਆਨੀ ਏਕ ਊਪਰਿ ਆਸ ॥ Der Brahmgiani ist dauernd und ewig.
ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥ Der Brahmgiani bleibt immer bescheiden und demütig.
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥ Der Brahmgiani beschäftigt sich immer mit guten Taten- anderen gegenüber.
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥ Der Brahmgiani ist immer frei von Hindernissen wegen der Maya.
ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥ Der Brahmgiani beherrscht den schweifenden Geist.
ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥ Der Brahmgiani beschäftigt sich nur mit guten Taten.
ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥ Wahrhaftig: Fruchtbar ist
ਬ੍ਰਹਮ ਗਿਆਨੀ ਸੁਫਲ ਫਲਾ ॥ das Leben vom Brahmgianı.
ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥ In der Gesellschaft von Brahmgiani gewinnt jeder das Heil.
ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥੪॥ Nanak, die ganze Welt singt die Lobgesänge von Brahmgiani. (4)
ਬ੍ਰਹਮ ਗਿਆਨੀ ਕੈ ਏਕੈ ਰੰਗ ॥ Der Brahmgiani verbindet sich nur mit der Liebe des Einzigen.
ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ ॥ Wahrlich: der Herr ist immer in der Nähe von Brahmgiani.
ਬ੍ਰਹਮ ਗਿਆਨੀ ਕੈ ਨਾਮੁ ਆਧਾਰੁ ॥ Der Name allein ist die Unterstützung für Brahmgiani,
ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ ॥ Und der Name ist die Familie von Brahmgiani.
ਬ੍ਰਹਮ ਗਿਆਨੀ ਸਦਾ ਸਦ ਜਾਗਤ ॥ Der Brahmgiani bleibt immer wach,
ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥ Der Brahmgiani befreit sich von dem ‘Ich’.
ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥ Der Brahmgiani genießt die höchste Glückseligkeit.
ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ ॥ Im Hause (Herzen) von Brahmgiani herrscht immer der göttliche Frieden.
ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥ Der Brahmgiani bleibt immer im Gleichgewicht.
ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥੫॥ Nanak, der Brahmgiani ist außer der Reichweite des Todes. (5)
ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ॥ Der Brahmgiani versteht den Herrn.
ਬ੍ਰਹਮ ਗਿਆਨੀ ਏਕ ਸੰਗਿ ਹੇਤਾ ॥ Der Brahmgiani verehrt nur den einzigen Herrn.
ਬ੍ਰਹਮ ਗਿਆਨੀ ਕੈ ਹੋਇ ਅਚਿੰਤ ॥ Der Brahmgiani befindet sich außerhalb der Angst.
ਬ੍ਰਹਮ ਗਿਆਨੀ ਕਾ ਨਿਰਮਲ ਮੰਤ ॥ Rein und rechtlich ist der Rat von Brahmgiani.
ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥ Wem der Herr selbst seine Gnade schenkt, der allein wird zu Brahmgiani.
ਬ੍ਰਹਮ ਗਿਆਨੀ ਕਾ ਬਡ ਪਰਤਾਪ ॥ Wirklich groß ist der Ruhm von Brahmpgiani.
ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥ Man erhält nur glücklich den Darshana (Blick) von Brahmgiani.
ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ ॥ Ich opfere mich für Brahmgiani, ich erweise ihm meine Ehrerbietung.
ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥ Selbst Shiva (und andere Götter) versuchen, um ihn zu treffen.
ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥ Wahrhaftig: Brahmgiani ist der Herr selbst. (6)
ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ॥ Der Brahmgiani ist unschätzbar,
ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥ Weil alle Werte mit Brahmgiani sind.
ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ॥ Wer kann das Rätsel von Brahmgiani begreifen?
ਬ੍ਰਹਮ ਗਿਆਨੀ ਕਉ ਸਦਾ ਅਦੇਸੁ ॥ Man soll dem Brahmgiani seine Ehrerbietung erweisen.
ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖ੍ਯ੍ਯਰੁ ॥ Niemand kann eben das geringste von seinem Lob beschreiben.
ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥ Der Brahmgiani ist ein Gebieter von allen.
ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥ Wer kann die Weite von Brahmgiani beschreiben?
ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥ Wahrlich, nur der Brahmgiani kennt seinen Zustand.
ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥ Der Brahmgiani ist außerhalb der Grenzen und unendlich.
ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥੭॥ Nanak, erweise immer Ehrerbietung dem Brahmgiani. (7)
ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ Der Brahmgiani ist der Schöpfer des Weltalls.
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ Der Brahmgjani ist ewig und jenseits des Todes.
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ Der Brahmgiani zeigt den Weg der Erlösung.
ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥ Der Brahmgiani ist der perfekte Purusha, der Schöpier.
ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥ Der Brahmgiani ist die Unterstützung, für die die ohne Stütze sind.
ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥ Wahrlich: der Brahmgiani bewahrt uns alle.
ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥ Alle Gestalten gehören dem Brahmgiani.


© 2017 SGGS ONLINE
error: Content is protected !!
Scroll to Top