Guru Granth Sahib Translation Project

Guru Granth Sahib German Page 237

Page 237

ਸਹਜੇ ਦੁਬਿਧਾ ਤਨ ਕੀ ਨਾਸੀ ॥ Er befreit sich unmerklich von der Zweiheit.
ਜਾ ਕੈ ਸਹਜਿ ਮਨਿ ਭਇਆ ਅਨੰਦੁ ॥ Sein Geist befindet sich besänftigt,
ਤਾ ਕਉ ਭੇਟਿਆ ਪਰਮਾਨੰਦੁ ॥੫॥ In Ruhe and Gleichgewicht trifft er den Transzendenten- die Glückseligkeit selbst. (5)
ਸਹਜੇ ਅੰਮ੍ਰਿਤੁ ਪੀਓ ਨਾਮੁ ॥ In Gleichgewicht trinkt er die Ambrosia des Namens,
ਸਹਜੇ ਕੀਨੋ ਜੀਅ ਕੋ ਦਾਨੁ ॥ In Gleichgewicht äußert er sich menschenfreundlich,
ਸਹਜ ਕਥਾ ਮਹਿ ਆਤਮੁ ਰਸਿਆ ॥ In Gleichgewicht tränkt er sich von der Lehre des Herrn.
ਤਾ ਕੈ ਸੰਗਿ ਅਬਿਨਾਸੀ ਵਸਿਆ ॥੬॥ Wirklich: der ewige Herr bewohnt seinen Geist. (6)
ਸਹਜੇ ਆਸਣੁ ਅਸਥਿਰੁ ਭਾਇਆ ॥ In Gleichgewicht vernarrt er sich in den ewigen Sitz.
ਸਹਜੇ ਅਨਹਤ ਸਬਦੁ ਵਜਾਇਆ ॥ Innen klingt die lautlose Musik von Himmel,
ਸਹਜੇ ਰੁਣ ਝੁਣਕਾਰੁ ਸੁਹਾਇਆ ॥ Und er genießt die süße Melodie.
ਤਾ ਕੈ ਘਰਿ ਪਾਰਬ੍ਰਹਮੁ ਸਮਾਇਆ ॥੭॥ Wirklich: der ewige Herr bewohnt seinen Geist. (7)
ਸਹਜੇ ਜਾ ਕਉ ਪਰਿਓ ਕਰਮਾ ॥ Derjenige. dessen Schicksal so beschrieben ist, gewinnt das Gleichgewicht.
ਸਹਜੇ ਗੁਰੁ ਭੇਟਿਓ ਸਚੁ ਧਰਮਾ ॥ Er begegnet dem Guru und er wählt die Religion der Wahrheit.
ਜਾ ਕੈ ਸਹਜੁ ਭਇਆ ਸੋ ਜਾਣੈ ॥ Wer dieses Gleichgewicht genießt, der kennt allein den Geschmack.
ਨਾਨਕ ਦਾਸ ਤਾ ਕੈ ਕੁਰਬਾਣੈ ॥੮॥੩॥ Nanak der Diener opfert sich für solch einen Menschen. [8-3]
ਗਉੜੀ ਮਹਲਾ ੫ ॥ Gauri M. 5
ਪ੍ਰਥਮੇ ਗਰਭ ਵਾਸ ਤੇ ਟਰਿਆ ॥ Zuerst kommt man auf die Welt,
ਪੁਤ੍ਰ ਕਲਤ੍ਰ ਕੁਟੰਬ ਸੰਗਿ ਜੁਰਿਆ ॥ Dann verbindet man sich mit Söhnen, Frau und Familie,
ਭੋਜਨੁ ਅਨਿਕ ਪ੍ਰਕਾਰ ਬਹੁ ਕਪਰੇ ॥ ਸਰਪਰ ਗਵਨੁ ਕਰਹਿਗੇ ਬਪੁਰੇ ॥੧॥ Man benutzt viel Kleider und Süßigkeiten,O arme Mensch! Schließlich wird alles dich verlassen. (1)
ਕਵਨੁ ਅਸਥਾਨੁ ਜੋ ਕਬਹੁ ਨ ਟਰੈ ॥ Welche Stelle wird immer dauern?
ਕਵਨੁ ਸਬਦੁ ਜਿਤੁ ਦੁਰਮਤਿ ਹਰੈ ॥੧॥ ਰਹਾਉ ॥ Welche Stelle wird immer dauern? Durch welches Wort kann man den bösen Intellekt reinigen? (1-Pause)
ਇੰਦ੍ਰ ਪੁਰੀ ਮਹਿ ਸਰਪਰ ਮਰਣਾ ॥ In der Welt von Indra erleidet man auch den Tod,
ਬ੍ਰਹਮ ਪੁਰੀ ਨਿਹਚਲੁ ਨਹੀ ਰਹਣਾ ॥ Die Welt von Brahma ist vergänglich,
ਸਿਵ ਪੁਰੀ ਕਾ ਹੋਇਗਾ ਕਾਲਾ ॥ Die Welt von Shiva wird zu Ende gehen.
ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ ॥੨॥ Wirklich: alles was von Maya beeinflusst wird, wird weggehen. (2)
ਗਿਰਿ ਤਰ ਧਰਣਿ ਗਗਨ ਅਰੁ ਤਾਰੇ ॥ Berge, Bäume, Erde, Himmel und Sterne,
ਰਵਿ ਸਸਿ ਪਵਣੁ ਪਾਵਕੁ ਨੀਰਾਰੇ ॥ Sonne, Mond, Luft, Feuer und Wasser,
ਦਿਨਸੁ ਰੈਣਿ ਬਰਤ ਅਰੁ ਭੇਦਾ ॥ Tag, Nacht, Tage von Fasten und ihr Unterschied,
ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ ॥੩॥ Shastras, Vedas: alle werden weggehen; eines Tages. (3)
ਤੀਰਥ ਦੇਵ ਦੇਹੁਰਾ ਪੋਥੀ ॥ Heilige Stellen, Götter, Tempel, heilige Bücher,
ਮਾਲਾ ਤਿਲਕੁ ਸੋਚ ਪਾਕ ਹੋਤੀ ॥ Rosenkranz, Tilak (Mark auf’der Stirn), heilige Küche, Künstler von Yajna,
ਧੋਤੀ ਡੰਡਉਤਿ ਪਰਸਾਦਨ ਭੋਗਾ ॥ Lendenschurz, Unterwürfigkeit, geringe Vergnügen,
ਗਵਨੁ ਕਰੈਗੋ ਸਗਲੋ ਲੋਗਾ ॥੪॥ Alles wird weggehen; werden sicher alle Leute verschwinden; eines Tages. (4)
ਜਾਤਿ ਵਰਨ ਤੁਰਕ ਅਰੁ ਹਿੰਦੂ ॥ Kaste, Varnas, Hindus, Moslems,
ਪਸੁ ਪੰਖੀ ਅਨਿਕ ਜੋਨਿ ਜਿੰਦੂ ॥ Tiere, Vögel, alle Arten von Leben,
ਸਗਲ ਪਾਸਾਰੁ ਦੀਸੈ ਪਾਸਾਰਾ ॥ Alles was man in der Welt sieht,
ਬਿਨਸਿ ਜਾਇਗੋ ਸਗਲ ਆਕਾਰਾ ॥੫॥ Eines Tages wird die ganze Erschaffung verschwinden. (5)Aber das Lob des Herrn, Verehrung von Essenz, die geistliche Klugheit,
ਸਹਜ ਸਿਫਤਿ ਭਗਤਿ ਤਤੁ ਗਿਆਨਾ ॥ ਸਦਾ ਅਨੰਦੁ ਨਿਹਚਲੁ ਸਚੁ ਥਾਨਾ ॥ Es bringt immer die Klugheit hervor; es gewährt die Ruhe und den ewigen Sitz.
ਤਹਾ ਸੰਗਤਿ ਸਾਧ ਗੁਣ ਰਸੈ ॥ In der Gesellschaft der Heiligen, singt man die Lobgesänge des Herrn,
ਅਨਭਉ ਨਗਰੁ ਤਹਾ ਸਦ ਵਸੈ ॥੬॥ Und man wohnt dann im Dorf ohne Furcht. (6)
ਤਹ ਭਉ ਭਰਮਾ ਸੋਗੁ ਨ ਚਿੰਤਾ ॥ Dann empfindet man weder Furcht noch Zweifel, weder Traurigkeit noch Angst,
ਆਵਣੁ ਜਾਵਣੁ ਮਿਰਤੁ ਨ ਹੋਤਾ ॥ Man empfindet nicht den Tod und der Kreislauf von Kommen-und-Gehen geht zu Ende.
ਤਹ ਸਦਾ ਅਨੰਦ ਅਨਹਤ ਆਖਾਰੇ ॥ Da herrscht die Ruhe und die himmlische Melodie klingt.
ਭਗਤ ਵਸਹਿ ਕੀਰਤਨ ਆਧਾਰੇ ॥੭॥ Die Anhänger stützen sich auf das Lob des Herrn. (7)
ਪਾਰਬ੍ਰਹਮ ਕਾ ਅੰਤੁ ਨ ਪਾਰੁ ॥ Man kann den Herrn nicht einschließen; Er ist grenzenlos.
ਕਉਣੁ ਕਰੈ ਤਾ ਕਾ ਬੀਚਾਰੁ ॥ Wer kann Seine Werte rechnen?
ਕਹੁ ਨਾਨਕ ਜਿਸੁ ਕਿਰਪਾ ਕਰੈ ॥ Nanak, wem der Herr Sein Mitleid schenkt,
ਨਿਹਚਲ ਥਾਨੁ ਸਾਧਸੰਗਿ ਤਰੈ ॥੮॥੪॥ Der erreicht den ewigen Sitz, die Gesellschaft der Heiligen, und er überquert den Ozean. [8-4]
ਗਉੜੀ ਮਹਲਾ ੫ ॥ Gauri M. 5
ਜੋ ਇਸੁ ਮਾਰੇ ਸੋਈ ਸੂਰਾ ॥ Wer die Zweiheit von dem Geist beherrscht, der ist der wahre Eroberer.
ਜੋ ਇਸੁ ਮਾਰੇ ਸੋਈ ਪੂਰਾ ॥ Wer die Zweiheit beherrscht, der ist vollkommen.
ਜੋ ਇਸੁ ਮਾਰੇ ਤਿਸਹਿ ਵਡਿਆਈ ॥ Wer die Zweiheit beherrscht, der gewinnt den Ruhm,
ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥ Wer die Zweihcit beherrscht, der wird jenseits der Traurigkeit sein. (1)
ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥ Selten ist ein Mensch, der sich von der Zweiheit befreit,
ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ ॥ Wer sich von der Zweiheit befreit, der genießt die Glückseligkeit von Rajjoga.(1-Pause)


© 2017 SGGS ONLINE
Scroll to Top