Guru Granth Sahib Translation Project

Guru Granth Sahib German Page 182

Page 182

ਬਿਆਪਤ ਹਰਖ ਸੋਗ ਬਿਸਥਾਰ ॥ Die Maya hat Einfluss auf Menschen durch Freude und Traurigkeit.
ਬਿਆਪਤ ਸੁਰਗ ਨਰਕ ਅਵਤਾਰ ॥ Die Maya hat Einfluß auf Menschen durch Paradies, Hölle und Götter.
ਬਿਆਪਤ ਧਨ ਨਿਰਧਨ ਪੇਖਿ ਸੋਭਾ ॥ Die Maya hat Einfluß auf die Armen und die Reichen, weil sie Ruhm verlangen.
ਮੂਲੁ ਬਿਆਧੀ ਬਿਆਪਸਿ ਲੋਭਾ ॥੧॥ Die Maya beeinflusst durch Gier, die ursprüngliche Krankheit.
ਮਾਇਆ ਬਿਆਪਤ ਬਹੁ ਪਰਕਾਰੀ ॥ Aber die Heiligen bleiben unter Deinem Schutz,
ਸੰਤ ਜੀਵਹਿ ਪ੍ਰਭ ਓਟ ਤੁਮਾਰੀ ॥੧॥ ਰਹਾਉ ॥ und dabei außer dem Einfluß der Maya.
ਬਿਆਪਤ ਅਹੰਬੁਧਿ ਕਾ ਮਾਤਾ ॥ Die Maya hat Einfluß auf uns
ਬਿਆਪਤ ਪੁਤ੍ਰ ਕਲਤ੍ਰ ਸੰਗਿ ਰਾਤਾ ॥ durch den Rausch von dem eigenen ‘Ich’.
ਬਿਆਪਤ ਹਸਤਿ ਘੋੜੇ ਅਰੁ ਬਸਤਾ ॥ Die Maya hat Einfluß auf uns durch den Reichtum; Pferde, Elefanten und Kleider.
ਬਿਆਪਤ ਰੂਪ ਜੋਬਨ ਮਦ ਮਸਤਾ ॥੨॥ Die Maya hat Einfluß auf uns durch den Rausch des Weines von Schönheit.
ਬਿਆਪਤ ਭੂਮਿ ਰੰਕ ਅਰੁ ਰੰਗਾ ॥ Die Maya hat Einfluß auf uns gleich ob man Grundbesitzer oder arm ist.
ਬਿਆਪਤ ਗੀਤ ਨਾਦ ਸੁਣਿ ਸੰਗਾ ॥ Die Maya hat Einfluß auf uns durch die Musik in der Menge.
ਬਿਆਪਤ ਸੇਜ ਮਹਲ ਸੀਗਾਰ ॥ Die Maya hat Einfluß auf uns durch den Palast, das Ehebett und die Verzierung.
ਪੰਚ ਦੂਤ ਬਿਆਪਤ ਅੰਧਿਆਰ ॥੩॥ Sie beeinflußt uns durch die fünf Dämonen.
ਬਿਆਪਤ ਕਰਮ ਕਰੈ ਹਉ ਫਾਸਾ ॥ Die Maya beeinflußt uns innen und außen (in Entsagung).
ਬਿਆਪਤਿ ਗਿਰਸਤ ਬਿਆਪਤ ਉਦਾਸਾ ॥ Die Maya beeinflußt uns durch Beruf, Wesensart und Kaste.
ਆਚਾਰ ਬਿਉਹਾਰ ਬਿਆਪਤ ਇਹ ਜਾਤਿ ॥ Die Maya beeinflußt alle, mit Ausnahme von denen,
ਸਭ ਕਿਛੁ ਬਿਆਪਤ ਬਿਨੁ ਹਰਿ ਰੰਗ ਰਾਤ ॥੪॥ die von der Liebe des Herrn erfüllt sind.
ਸੰਤਨ ਕੇ ਬੰਧਨ ਕਾਟੇ ਹਰਿ ਰਾਇ ॥ Der Herr entfernt die Hindernisse der Heiligen,
ਤਾ ਕਉ ਕਹਾ ਬਿਆਪੈ ਮਾਇ ॥ Folglich, die Maya kann keinen Einfluß auf sie haben.
ਕਹੁ ਨਾਨਕ ਜਿਨਿ ਧੂਰਿ ਸੰਤ ਪਾਈ ॥ Nanak, derjenige, der von dem Staub unter den Lotus-Füßen der Heiligen gesegnet ist.
ਤਾ ਕੈ ਨਿਕਟਿ ਨ ਆਵੈ ਮਾਈ ॥੫॥੧੯॥੮੮॥ Ist außerhalb der Reichweite der Maya.
ਗਉੜੀ ਗੁਆਰੇਰੀ ਮਹਲਾ ੫ ॥ Gauri Guareri M. 5
ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ ॥ Die Augen werden schlafend, weil sie die Schönheit von anderen begehren.
ਸ੍ਰਵਣ ਸੋਏ ਸੁਣਿ ਨਿੰਦ ਵੀਚਾਰ ॥ Die Ohren werden schlafend, weil sie die Verleumdung von anderen hören.
ਰਸਨਾ ਸੋਈ ਲੋਭਿ ਮੀਠੈ ਸਾਦਿ ॥ Die Zunge wird schlafend, weil sie sich mit den Geschmäcken beschäftigt.
ਮਨੁ ਸੋਇਆ ਮਾਇਆ ਬਿਸਮਾਦਿ ॥੧॥ Der Geist wird schlafend, weil er von dem Maya bezaubert ist.
ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥ Rar ist der Mensch, der in diesem Hause (der Welt) wach bleibt.
ਸਾਬਤੁ ਵਸਤੁ ਓਹੁ ਅਪਨੀ ਲਹੈ ॥੧॥ ਰਹਾਉ ॥ Und allein er kann seine Waren bewahren.
ਸਗਲ ਸਹੇਲੀ ਅਪਨੈ ਰਸ ਮਾਤੀ ॥ Die fünf Begleiter (die Sinne) bleiben immer von den Geschmäcken betrunken,
ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ ॥ Sie bewahren selbst ihrem eigenen Hause (den Körper) nicht.
ਮੁਸਨਹਾਰ ਪੰਚ ਬਟਵਾਰੇ ॥ Die fünf Diebe wollen das Hause einbrechen.
ਸੂਨੇ ਨਗਰਿ ਪਰੇ ਠਗਹਾਰੇ ॥੨॥ Die fünf Betrüger haben dem verlassenen Hause angegriffen.
ਉਨ ਤੇ ਰਾਖੈ ਬਾਪੁ ਨ ਮਾਈ ॥ Weder Vater, noch Mutter können mich wegen ihres Verteidigens,
ਉਨ ਤੇ ਰਾਖੈ ਮੀਤੁ ਨ ਭਾਈ ॥ Nicht mal ein Bruder oder eine Schwester.
ਦਰਬਿ ਸਿਆਣਪ ਨਾ ਓਇ ਰਹਤੇ ॥ Man kann sie weder bestechen noch mit Geschicklichkeiten zurückhalten.
ਸਾਧਸੰਗਿ ਓਇ ਦੁਸਟ ਵਸਿ ਹੋਤੇ ॥੩॥ Man kann sie beherrschen nur in der Gesellschaft der Heiligen.
ਕਰਿ ਕਿਰਪਾ ਮੋਹਿ ਸਾਰਿੰਗਪਾਣਿ ॥ O Herr, du unterstützt die Welt, gib mir dein Mitleid,
ਸੰਤਨ ਧੂਰਿ ਸਰਬ ਨਿਧਾਨ ॥ Daß ich den wahren Schatz, den Staub unter den Lotus-Füßen der Heiligen, bekomme,
ਸਾਬਤੁ ਪੂੰਜੀ ਸਤਿਗੁਰ ਸੰਗਿ ॥ So daß mein Kapital sicher in der Gesellschaft des Gurus bleibt.
ਨਾਨਕੁ ਜਾਗੈ ਪਾਰਬ੍ਰਹਮ ਕੈ ਰੰਗਿ ॥੪॥ Und bleibe Nanak wach in der Liebe des Herrn!
ਸੋ ਜਾਗੈ ਜਿਸੁ ਪ੍ਰਭੁ ਕਿਰਪਾਲੁ ॥ Nur derjenige, der Barmherzigkeit von Herrn erhält, bleibt wach,
ਇਹ ਪੂੰਜੀ ਸਾਬਤੁ ਧਨੁ ਮਾਲੁ ॥੧॥ ਰਹਾਉ ਦੂਜਾ ॥੨੦॥੮੯॥ Dann bleibt sicher sein Kapital des Namens.
ਗਉੜੀ ਗੁਆਰੇਰੀ ਮਹਲਾ ੫ ॥ Gauri Guareri M. 5
ਜਾ ਕੈ ਵਸਿ ਖਾਨ ਸੁਲਤਾਨ ॥ Derjenige, der die Könige, die Chefs leitet,
ਜਾ ਕੈ ਵਸਿ ਹੈ ਸਗਲ ਜਹਾਨ ॥ verwaltet den ganzen Weltraum.
ਜਾ ਕਾ ਕੀਆ ਸਭੁ ਕਿਛੁ ਹੋਇ ॥ Der tut, was Er will,
ਤਿਸ ਤੇ ਬਾਹਰਿ ਨਾਹੀ ਕੋਇ ॥੧॥ Nichts ist für Ihn unmöglich.
ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ ॥ Bitte deinen Guru,
ਕਾਜ ਤੁਮਾਰੇ ਦੇਇ ਨਿਬਾਹਿ ॥੧॥ ਰਹਾਉ ॥ Damit alle deinen Gelegenheiten in Ordnung gebracht werden.
ਸਭ ਤੇ ਊਚ ਜਾ ਕਾ ਦਰਬਾਰੁ ॥ Derjenige, dessen göttlicher Hof der größte ist,
ਸਗਲ ਭਗਤ ਜਾ ਕਾ ਨਾਮੁ ਅਧਾਰੁ ॥ Dessen Name ist die Unterstützung der Heiligen,
ਸਰਬ ਬਿਆਪਿਤ ਪੂਰਨ ਧਨੀ ॥ Der Herr ist überall verstreut.
ਜਾ ਕੀ ਸੋਭਾ ਘਟਿ ਘਟਿ ਬਨੀ ॥੨॥ Sein Ruhm macht sich offenbar in jedem Herzen.
ਜਿਸੁ ਸਿਮਰਤ ਦੁਖ ਡੇਰਾ ਢਹੈ ॥ Betrachtung über Ihn entfernt die Scham erzen,
ਜਿਸੁ ਸਿਮਰਤ ਜਮੁ ਕਿਛੂ ਨ ਕਹੈ ॥ Meditieren über Ihn entfernt den Yama.
ਜਿਸੁ ਸਿਮਰਤ ਹੋਤ ਸੂਕੇ ਹਰੇ ॥ Meditieren über Ihn macht die trockenen Gebeine blühend.


© 2017 SGGS ONLINE
error: Content is protected !!
Scroll to Top