Guru Granth Sahib Translation Project

guru granth sahib french page-96

Page 96

ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ ॥ Bénis sont les humbles adeptes de Dieu qui l'ont réalisé.
ਜਾਇ ਪੁਛਾ ਜਨ ਹਰਿ ਕੀ ਬਾਤਾ ॥ Je veux aller les interroger sur les louanges de Dieu.
ਪਾਵ ਮਲੋਵਾ ਮਲਿ ਮਲਿ ਧੋਵਾ ਮਿਲਿ ਹਰਿ ਜਨ ਹਰਿ ਰਸੁ ਪੀਚੈ ਜੀਉ ॥੨॥ Je laverai les pieds (le service le plus humble) des dévots de Dieu, afin qu'en leur compagnie je puisse aussi prendre part au nectar du Nom de Dieu. ||2||
ਸਤਿਗੁਰ ਦਾਤੈ ਨਾਮੁ ਦਿੜਾਇਆ ॥ Le gourou, le dispensateur, a implanté le Naam en moi.
ਵਡਭਾਗੀ ਗੁਰ ਦਰਸਨੁ ਪਾਇਆ ॥ Par une grande chance, j'ai obtenu la vision bénie de Guru.
ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ ਗੁਰਿ ਪੂਰੈ ਅੰਮ੍ਰਿਤੁ ਲੀਚੈ ਜੀਉ ॥੩॥ En prenant part au nectar ambrosien de Naam, je prononce le nectar comme Naam. Le nectar ambrosien du Naam ne peut être obtenu qu'auprès de Guru.
ਹਰਿ ਸਤਸੰਗਤਿ ਸਤ ਪੁਰਖੁ ਮਿਲਾਈਐ ॥ O' Dieu, aidez-moi à rejoindre la compagnie des saints et de vrai guru.
ਮਿਲਿ ਸਤਸੰਗਤਿ ਹਰਿ ਨਾਮੁ ਧਿਆਈਐ ॥ En compagnie de personnes divines, la contemplation du Naam est plus facilement atteinte.
ਨਾਨਕ ਹਰਿ ਕਥਾ ਸੁਣੀ ਮੁਖਿ ਬੋਲੀ ਗੁਰਮਤਿ ਹਰਿ ਨਾਮਿ ਪਰੀਚੈ ਜੀਉ ॥੪॥੬॥ Ô Nanak, prie pour que je puisse continuer à écouter et à réciter les louanges de Dieu et que, grâce aux enseignements du gourou, je puisse rester absorbé dans le Nom de Dieu.||4||6|||.
ਮਾਝ ਮਹਲਾ ੪ ॥ Raag Maajh, quatrième guru :
ਆਵਹੁ ਭੈਣੇ ਤੁਸੀ ਮਿਲਹੁ ਪਿਆਰੀਆ ॥ Ô mes chères sœurs, unissons-nous.
ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ ॥ Je me consacrerai à celui qui me parlera de mon Bien-Aimé.
ਮਿਲਿ ਸਤਸੰਗਤਿ ਲਧਾ ਹਰਿ ਸਜਣੁ ਹਉ ਸਤਿਗੁਰ ਵਿਟਹੁ ਘੁਮਾਈਆ ਜੀਉ ॥੧॥ En rejoignant la sainte congrégation, avec l'aide de guru, j'ai réalisé Dieu, mon ami. Alors, je me consacre à guru.
ਜਹ ਜਹ ਦੇਖਾ ਤਹ ਤਹ ਸੁਆਮੀ ॥ Ô Dieu, où que je regarde, je vous vois.
ਤੂ ਘਟਿ ਘਟਿ ਰਵਿਆ ਅੰਤਰਜਾਮੀ ॥ Ô le connaisseur des esprits, vous imprégnez chaque cœur.
ਗੁਰਿ ਪੂਰੈ ਹਰਿ ਨਾਲਿ ਦਿਖਾਲਿਆ ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ ॥੨॥ Je me dédie à guru parfait qui m'a fait comprendre que Dieu est présent juste à côté de moi. ||2||
ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥ Tous les êtres ont été créés à partir du même air et de la même argile (les mêmes éléments de base), et la même Lumière unique est présente en tous.
ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥ Bien que la même Lumière unique brille dans tous les cœurs, tous sont cependant distincts, et l'un ne peut être mélangé avec l'autre ou confondu avec lui.
ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥੩॥ Par la grâce de Guru, j'ai vu le Dieu unique présent en tout. Je me consacre au vrai Guru.
ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ ॥ L'humble dévot Nanak, prononce l'ambroisie Divin NAAMs.
ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥ Les noms divins sont agréables à l'esprit des disciples de Guru.
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥੪॥੭॥ guru enseigne (que la même lumière de Dieu est en chacun). Guru parfait est bienfaiteur et généreux envers tous. ||4||7||
ਸਤ ਚਉਪਦੇ ਮਹਲੇ ਚਉਥੇ ਕੇ ॥ Les sept Chau-Padas de quatrième Guru :
ਮਾਝ ਮਹਲਾ ੫ ਚਉਪਦੇ ਘਰੁ ੧ ॥ Raag Maajh, Fifth Guru, Chau-Padas, First Beat :
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ Mon esprit se languit de la vision bénie de guru,
ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ Il gémit comme un oiseau de pluie qui réclame une goutte d'eau spéciale.
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥ Sans la vision bénie de guru bien-aimé, ma soif n'est pas étanchée, et je ne trouve pas la paix, ||1|||.
ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥ Je me consacre à la Vision bénie de Saint Guru bien-aimé. ||1||Pause|||
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥ O' Guru, agréable est votre visage, et apaisante est votre parole.
ਚਿਰੁ ਹੋਆ ਦੇਖੇ ਸਾਰਿੰਗਪਾਣੀ ॥ O Dieu, il y a longtemps que je n'ai pas eu Votre vision bénie.
ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥ Ô mon cher ami Dieu, Béni soit le cœur où vous demeurez.
ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥ Ô mon gourou bien-aimé, ô mon ami Dieu, je me consacre à vous.
ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥ Même un moment sans vous voir est douloureux comme une longue période de Kalyug(âge des ténèbres).
ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ Quand vous rencontrerai-je, ô mon Dieu bien-aimé ? Je me languis sans vous.


© 2017 SGGS ONLINE
error: Content is protected !!
Scroll to Top