Guru Granth Sahib Translation Project

guru granth sahib french page-605

Page 605

ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ ॥੧॥ Dieu Lui-mêmetient le fil de Sa puissance, et quand Il tire le fil, l'univers tout entiertombecomme un tas et estdétruit. ||1||
ਮੇਰੇ ਮਨ ਮੈ ਹਰਿ ਬਿਨੁ ਅਵਰੁ ਨ ਕੋਇ ॥ Dans mon esprit, il n'y a riend'autre que Dieu pour moi.
ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਪਿਆਰਾ ਕਰਿ ਦਇਆ ਅੰਮ੍ਰਿਤੁ ਮੁਖਿ ਚੋਇ ॥ ਰਹਾਉ ॥ Le trésor de Naam se trouve avec Guru; conférant de la miséricorde, Guru ruisselle le nectar dans sa disciple la bouche. ||Pause||
ਆਪੇ ਜਲ ਥਲਿ ਸਭਤੁ ਹੈ ਪਿਆਰਾ ਪ੍ਰਭੁ ਆਪੇ ਕਰੇ ਸੁ ਹੋਇ ॥ Dieu Lui-mêmeestprésent dans tous les océans, des terres et de partout; tout ce que Dieu fait, vient de passer.
ਸਭਨਾ ਰਿਜਕੁ ਸਮਾਹਦਾ ਪਿਆਰਾ ਦੂਜਾ ਅਵਰੁ ਨ ਕੋਇ ॥ Le bien-aimé Dieu fournit la subsistance à tous et il n'estpersonned'autre que Lui.
ਆਪੇ ਖੇਲ ਖੇਲਾਇਦਾ ਪਿਆਰਾ ਆਪੇ ਕਰੇ ਸੁ ਹੋਇ ॥੨॥ Le cher Dieu Lui-même fait tout pour lire le monde de jouer, de tout ce que Lui-même n', vient de passer. ||2||
ਆਪੇ ਹੀ ਆਪਿ ਨਿਰਮਲਾ ਪਿਆਰਾ ਆਪੇ ਨਿਰਮਲ ਸੋਇ ॥ Le cher Dieu Lui-mêmeest la plus immaculée, et a uneréputationimmaculée.
ਆਪੇ ਕੀਮਤਿ ਪਾਇਦਾ ਪਿਆਰਾ ਆਪੇ ਕਰੇ ਸੁ ਹੋਇ ॥ Le bien-aimé de Dieu Lui-mêmeévalue tout; tout cequ'Il fait vient de passer.
ਆਪੇ ਅਲਖੁ ਨ ਲਖੀਐ ਪਿਆਰਾ ਆਪਿ ਲਖਾਵੈ ਸੋਇ ॥੩॥ Dieu estindescriptible, Sa forme ne peut pas êtredécrite; Il est Lui-mêmeresponsable de certains de comprendre son état de forme. ||3||
ਆਪੇ ਗਹਿਰ ਗੰਭੀਰੁ ਹੈ ਪਿਆਰਾ ਤਿਸੁ ਜੇਵਡੁ ਅਵਰੁ ਨ ਕੋਇ ॥ Dieu Lui-mêmeestprofond et insondable; il n'y a riend'autre que grand que Lui.
ਸਭਿ ਘਟ ਆਪੇ ਭੋਗਵੈ ਪਿਆਰਾ ਵਿਚਿ ਨਾਰੀ ਪੁਰਖ ਸਭੁ ਸੋਇ ॥ Êtreprésent dans tous les, Dieu Lui-mêmebénéficie de tout; Il demeure à l'intérieur de chaque femme et de l'homme.
ਨਾਨਕ ਗੁਪਤੁ ਵਰਤਦਾ ਪਿਆਰਾ ਗੁਰਮੁਖਿ ਪਰਗਟੁ ਹੋਇ ॥੪॥੨॥ O Nanak, le bien-aimé Dieu estomniprésent, partout dans uneforme invisible; Il se manifeste à travers les enseignements de Guru. ||4||2||
ਸੋਰਠਿ ਮਹਲਾ ੪ ॥ Raag Sorath, Quatrième Guru:
ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਥਾਪਿ ਉਥਾਪੈ ॥ Cher Dieu Lui-mêmeesten tout; Il crée Lui-même et détruit tout.
ਆਪੇ ਵੇਖਿ ਵਿਗਸਦਾ ਪਿਆਰਾ ਕਰਿ ਚੋਜ ਵੇਖੈ ਪ੍ਰਭੁ ਆਪੈ ॥ Dieu Lui-même se réjouit de contempler Sa création; Dieu Lui-mêmefonctionne à merveille, et les voit.
ਆਪੇ ਵਣਿ ਤਿਣਿ ਸਭਤੁ ਹੈ ਪਿਆਰਾ ਆਪੇ ਗੁਰਮੁਖਿ ਜਾਪੈ ॥੧॥ Dieu lui-mêmeimprègne le bois et la végétationestréaliséeensuivant les enseignements de Guru. ||1||
ਜਪਿ ਮਨ ਹਰਿ ਹਰਿ ਨਾਮ ਰਸਿ ਧ੍ਰਾਪੈ ॥ O mon âme, toujoursméditer sur le nom de Dieu, à travers la sublime essence de Naam et vousserezrassasiés.
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰ ਸਬਦੀ ਚਖਿ ਜਾਪੈ ॥ ਰਹਾਉ ॥ Le nectar de Naam est très doux, mais il estvrai goût estréalisé que par la dégustation à travers la parole de Guru. ||Pause||
ਆਪੇ ਤੀਰਥੁ ਤੁਲਹੜਾ ਪਿਆਰਾ ਆਪਿ ਤਰੈ ਪ੍ਰਭੁ ਆਪੈ ॥ Dieu Lui-mêmeest le fleuve sacré, est, Lui, le chaland et Lui-mêmeva à travers.
ਆਪੇ ਜਾਲੁ ਵਤਾਇਦਾ ਪਿਆਰਾ ਸਭੁ ਜਗੁ ਮਛੁਲੀ ਹਰਿ ਆਪੈ ॥ Dieu Lui-mêmejette le filet d'une multitude des attachements mondains dans l'océan du monde, et Il est Lui-mêmetous les poissons (les êtreshumains) se faire prendre dans le filet.
ਆਪਿ ਅਭੁਲੁ ਨ ਭੁਲਈ ਪਿਆਰਾ ਅਵਰੁ ਨ ਦੂਜਾ ਜਾਪੈ ॥੨॥ Dieu Lui-mêmeestinfaillible, fait des erreurs, et riend'autre ne semblecomme Lui. ||2||
ਆਪੇ ਸਿੰਙੀ ਨਾਦੁ ਹੈ ਪਿਆਰਾ ਧੁਨਿ ਆਪਿ ਵਜਾਏ ਆਪੈ ॥ Dieu Lui-mêmeest le Yogi de la corne, Il Se joue de la corne et de Lui-mêmel'air de sortir de cettecorne.
ਆਪੇ ਜੋਗੀ ਪੁਰਖੁ ਹੈ ਪਿਆਰਾ ਆਪੇ ਹੀ ਤਪੁ ਤਾਪੈ ॥ Le bien-aimé Dieu Lui-mêmeestl'omniprésence de Yogi et Il a Lui-même des pratiques de méditation intense.
ਆਪੇ ਸਤਿਗੁਰੁ ਆਪਿ ਹੈ ਚੇਲਾ ਉਪਦੇਸੁ ਕਰੈ ਪ੍ਰਭੁ ਆਪੈ ॥੩॥ Dieu Lui-mêmeestvrai Guru, est Lui-même le disciple de Dieu et Dieu Lui-mêmedonne les enseignements. ||3||
ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪੁ ਜਾਪੈ ॥ Dieu Lui-même inspire les gens à méditer sur Naam; par imprègnetous les êtreshumains, Il médite sur Lui-même.
ਆਪੇ ਅੰਮ੍ਰਿਤੁ ਆਪਿ ਹੈ ਪਿਆਰਾ ਆਪੇ ਹੀ ਰਸੁ ਆਪੈ ॥ Dieu Lui-mêmeest le nectar ambrosian et Lui-mêmeboissonsélixir de Naam.
ਆਪੇ ਆਪਿ ਸਲਾਹਦਾ ਪਿਆਰਾ ਜਨ ਨਾਨਕ ਹਰਿ ਰਸਿ ਧ੍ਰਾਪੈ ॥੪॥੩॥ O Nanak, par imprègnetous les êtreshumains, Dieu Lui-mêmechanteSeslouanges, et Lui-mêmesatisfaitepar la délectation de Naam. ||4||3||
ਸੋਰਠਿ ਮਹਲਾ ੪ ॥ Raag Sorath, Quatrième Guru:
ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥ Dieu Lui-mêmeestl'équilibre, Lui-mêmel'équilibrage de pointeur, c'est Lui qui a pesé le monde et l'agardé dans la balance.
ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ॥ Dieu Lui-mêmeest le banquier, Lui-mêmeest le commerçant et Lui-même rend les métiers.
ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ ॥੧॥ Dieu lui-mêmefaçonne le monde et l'agardé dans un équilibre parfait juste par Son commandement. ||1||
ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥ O mon âme, toujoursméditer le Nom de Dieu; celui qui a fait, a reçu la paixcéleste.
ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥ Le Nom de dieuest un trésor de bonheur, quiconque a suivi les enseignements de Guru, Guru a l'airagréable à cettepersonne. ||Pause||
ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ ॥ Cher Dieu Lui-mêmeest la terre, Lui-même de l'eau, et que Lui-même n', et obtient tout cefait.
ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ ॥ Dieu lui-mêmeestencontrôle de tout selonSesCommandements; son commandement de la garde de l'eau et de la terresontreliés ensemble.
ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ ॥੨॥ Lui-même a fait naître la peur dans l'océanqu'il ne peut pas dissoudre la terre, commesiattachaitune chèvre et d'un lion ensemble et de faire marcher ensemble. ||2||


© 2017 SGGS ONLINE
Scroll to Top