Guru Granth Sahib Translation Project

guru granth sahib french page-549

Page 549

ਮਨਮੁਖ ਮੂਲਹੁ ਭੁਲਾਇਅਨੁ ਵਿਚਿ ਲਬੁ ਲੋਭੁ ਅਹੰਕਾਰੁ ॥ Dieu a abandonnél’entêtéparcequ'ilssontplongés dans la cupidité et de l'égoïsme.
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰੈ ਵੀਚਾਰੁ ॥ Il y a chaque jour qui passe dans les arguments et qu'ils ne reflètent pas sur la parole de Guru.
ਸੁਧਿ ਮਤਿ ਕਰਤੈ ਹਿਰਿ ਲਈ ਬੋਲਨਿ ਸਭੁ ਵਿਕਾਰੁ ॥ Le Créateur a pris loin de leursagesse et de l'intelligence, de sorte que tout cequ'ilsparlentest mal et vain.
ਦਿਤੈ ਕਿਤੈ ਨ ਸੰਤੋਖੀਅਨਿ ਅੰਤਰਿ ਤ੍ਰਿਸਨਾ ਬਹੁਤੁ ਅਗ੍ਯ੍ਯਾਨੁ ਅੰਧਾਰੁ ॥ Peuimportecombienleurestdonné, ils ne sont jamais satisfaits, car eneuxestférocedésir et l'obscurité de l'ignorance.
ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ ਜਿਨਾ ਮਾਇਆ ਮੋਹਿ ਪਿਆਰੁ ॥੧॥ O Nanak, il estpréférable d'être coupé des entêtés qui ne sontqu’en amour avec Maya, les richesses de ce monde et de la puissance. ||1||
ਮਃ ੩ ॥ Troisième Guru:
ਤਿਨ੍ਹ੍ਹ ਭਉ ਸੰਸਾ ਕਿਆ ਕਰੇ ਜਿਨ ਸਤਿਗੁਰੁ ਸਿਰਿ ਕਰਤਾਰੁ ॥ Quel mal peut la peur et le doute n'aceux qui sont sous la protection de véritable Guru et Dieu.
ਧੁਰਿ ਤਿਨ ਕੀ ਪੈਜ ਰਖਦਾ ਆਪੇ ਰਖਣਹਾਰੁ ॥ Le sauveur que Dieu a été la protection de leurhonneurdepuis le début.
ਮਿਲਿ ਪ੍ਰੀਤਮ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥ Ilsreçoivent la paix par uneréflexion sur la parole divine et réalisent le bien-aimé Dieu.
ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰੁ ॥੨॥ O Nanak, ils amour rappelez-vous que la paixdonne à Dieu, qui Lui-même des tests de l'amour et de la foi de Sesfidèles. ||2||
ਪਉੜੀ ॥ Pauree:
ਜੀਅ ਜੰਤ ਸਭਿ ਤੇਰਿਆ ਤੂ ਸਭਨਾ ਰਾਸਿ ॥ O Dieu, toutes les créatures et les êtres qui sont les Vôtres, et Vousêtes la richesse de tous.
ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ ॥ Qui Vousbénisse la richesse de Naam reçoit tout; il n'y a personned'autre pour rivaliser avec Vous.
ਤੂ ਇਕੋ ਦਾਤਾ ਸਭਸ ਦਾ ਹਰਿ ਪਹਿ ਅਰਦਾਸਿ ॥ O Dieu, vousseulêtes le bienfaiteur de tous, donctous les êtres font leurs supplications seulementavantVous.
ਜਿਸ ਦੀ ਤੁਧੁ ਭਾਵੈ ਤਿਸ ਦੀ ਤੂ ਮੰਨਿ ਲੈਹਿ ਸੋ ਜਨੁ ਸਾਬਾਸਿ ॥ Ceuxdont la supplication vousplaît, Vousacceptez la prière et la personne qui reçoitVotrebénédiction.
ਸਭੁ ਤੇਰਾ ਚੋਜੁ ਵਰਤਦਾ ਦੁਖੁ ਸੁਖੁ ਤੁਧੁ ਪਾਸਿ ॥੨॥ C'esttous Vos merveilleux jeux qui l'emporte; la douleur et le plaisirsont sous Votrecommandement. ||2||
ਸਲੋਕ ਮਃ ੩ ॥ Shalok, Troisième Guru:
ਗੁਰਮੁਖਿ ਸਚੈ ਭਾਵਦੇ ਦਰਿ ਸਚੈ ਸਚਿਆਰ ॥ Ceux qui suivent les enseignements de Guru sontagréables à Dieu, et ilssontjugésenvrai dans la présence de Dieu.
ਸਾਜਨ ਮਨਿ ਆਨੰਦੁ ਹੈ ਗੁਰ ਕਾ ਸਬਦੁ ਵੀਚਾਰ ॥ Dans l'esprit de cessympathiquespersonnesesttoujours un bonheur, parcequ'ellesreflètent sur la parole de Guru.
ਅੰਤਰਿ ਸਬਦੁ ਵਸਾਇਆ ਦੁਖੁ ਕਟਿਆ ਚਾਨਣੁ ਕੀਆ ਕਰਤਾਰਿ ॥ Ilsontconsacré à la parole de Guru dans leurcœur, qui a retiré de leurdouleur, et le Créateurailluminéleur esprit, de la connaissance divine.
ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰਿ ॥੧॥ O Nanak, conférant à la miséricorde du sauveur, Dieu sera toujours de les enregistrer. ||1||
ਮਃ ੩ ॥ Troisième Guru:
ਗੁਰ ਕੀ ਸੇਵਾ ਚਾਕਰੀ ਭੈ ਰਚਿ ਕਾਰ ਕਮਾਇ ॥ Imprégné par le vénérécrainte de Dieu, siunepersonne suit l'enseignement de Guru et se souvient de Dieu avec amour et dévotion,
ਜੇਹਾ ਸੇਵੈ ਤੇਹੋ ਹੋਵੈ ਜੇ ਚਲੈ ਤਿਸੈ ਰਜਾਇ ॥ et de vie en accord avec la volonté de Dieu, alors que la personnedevientcomme Dieu qu'il se souvient.
ਨਾਨਕ ਸਭੁ ਕਿਛੁ ਆਪਿ ਹੈ ਅਵਰੁ ਨ ਦੂਜੀ ਜਾਇ ॥੨॥ O Nanak, cettepersonne qui voit Dieu partout, et il n'y a pas de lieu sans Lui. ||2||
ਪਉੜੀ ॥ Pauree:
ਤੇਰੀ ਵਡਿਆਈ ਤੂਹੈ ਜਾਣਦਾ ਤੁਧੁ ਜੇਵਡੁ ਅਵਰੁ ਨ ਕੋਈ ॥ O Dieu, Voussavez que Votre grandeur, parce que personned'autren'estaussi grand que Vous.
ਤੁਧੁ ਜੇਵਡੁ ਹੋਰੁ ਸਰੀਕੁ ਹੋਵੈ ਤਾ ਆਖੀਐ ਤੁਧੁ ਜੇਵਡੁ ਤੂਹੈ ਹੋਈ ॥ Si il y avaitunerivaleaussigrande que Vous, alorsseulement nous voudrionsparler de lui; maisseulementVousêteségal à Vous-même.
ਜਿਨਿ ਤੂ ਸੇਵਿਆ ਤਿਨਿ ਸੁਖੁ ਪਾਇਆ ਹੋਰੁ ਤਿਸ ਦੀ ਰੀਸ ਕਰੇ ਕਿਆ ਕੋਈ ॥ Quiconques'estsouvenu de Vous a reçu de la paixcéleste, personne ne peutatteindreunetellepersonne.
ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ ਤੁਧੁ ਅਗੈ ਮੰਗਣ ਨੋ ਹਥ ਜੋੜਿ ਖਲੀ ਸਭ ਹੋਈ ॥ O’ Grand Donneur, Vousêtes tout-puissant pour détruire et de créer; les mains jointes, l'ensemble de l'universest la mendicitédevantVous.
ਤੁਧੁ ਜੇਵਡੁ ਦਾਤਾਰੁ ਮੈ ਕੋਈ ਨਦਰਿ ਨ ਆਵਈ ਤੁਧੁ ਸਭਸੈ ਨੋ ਦਾਨੁ ਦਿਤਾ ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲੋਈ ॥੩॥ O’ Grand Donneur, je ne voisaucunn'estaussi grand que Vous; VousbénissezVotre alimentation de tous les continents, des mondes, des systèmessolaires et des régions pays de l'univers. ||3||
ਸਲੋਕ ਮਃ ੩ ॥ Shalok, Troisième Guru:
ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥ Si l'espritn'a pas développéunevéritablefoi à propos de l'existence de Dieu et n'a pas étéintuitivementimprégné de Son amour,
ਸਬਦੈ ਸਾਦੁ ਨ ਪਾਇਓ ਮਨਹਠਿ ਕਿਆ ਗੁਣ ਗਾਇ ॥ et n'a pas trouvé de savourer la parole de Guru, alorsqu'est-ce que l'utilisation de chanter les louanges de Dieu par purentêtement de l'esprit?
ਨਾਨਕ ਆਇਆ ਸੋ ਪਰਵਾਣੁ ਹੈ ਜਿ ਗੁਰਮੁਖਿ ਸਚਿ ਸਮਾਇ ॥੧॥ O Nanak, l'avènement de cettepersonneestapprouvé, qui suit l'enseignement de Guru et fusionne avec Dieu. ||1||
ਮਃ ੩ ॥ Troisième Guru:
ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ ॥ Le fou ne comprend pas sa propre soi; il agace les autres par sesdiscours.
ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਏ ॥ Son inné mal la nature ne vapas loin, et d'être séparé de Dieu, de l'esprit des ignorantstrompergarde la souffrance des coups de l'infortune.
ਸਤਿਗੁਰ ਕੈ ਭੈ ਭੰਨਿ ਨ ਘੜਿਓ ਰਹੈ ਅੰਕਿ ਸਮਾਏ ॥ Il ne démontepas son mauvais esprit et remodèle dans le vénérépeur du vrai Guru, afinqu'ilpuisseresterabsorbé dans l'amour de Dieu.


© 2017 SGGS ONLINE
Scroll to Top