Guru Granth Sahib Translation Project

guru granth sahib french page-541

Page 541

ਗੁਰੁ ਪੂਰਾ ਨਾਨਕਿ ਸੇਵਿਆ ਮੇਰੀ ਜਿੰਦੁੜੀਏ ਜਿਨਿ ਪੈਰੀ ਆਣਿ ਸਭਿ ਘਤੇ ਰਾਮ ॥੩॥ O mon âme, Nanak a cherché le refuge de parfait Guru, qui a fait tout le mal des gens d'esprit de capitulation devant lui. ll3ll
ਸੋ ਐਸਾ ਹਰਿ ਨਿਤ ਸੇਵੀਐ ਮੇਰੀ ਜਿੰਦੁੜੀਏ ਜੋ ਸਭ ਦੂ ਸਾਹਿਬੁ ਵਡਾ ਰਾਮ ॥ Nous devrions adorer quotidiennement et méditer sur un tel Dieu, Ô mon âme, qui est le Maître suprême de tous.
ਜਿਨ੍ਹ੍ਹੀ ਇਕ ਮਨਿ ਇਕੁ ਅਰਾਧਿਆ ਮੇਰੀ ਜਿੰਦੁੜੀਏ ਤਿਨਾ ਨਾਹੀ ਕਿਸੈ ਦੀ ਕਿਛੁ ਚਡਾ ਰਾਮ ॥ Ceux qui résolument adorer Lui dans l'adoration, Ô mon âme, ne sont subordonnés à personne.
ਗੁਰ ਸੇਵਿਐ ਹਰਿ ਮਹਲੁ ਪਾਇਆ ਮੇਰੀ ਜਿੰਦੁੜੀਏ ਝਖ ਮਾਰਨੁ ਸਭਿ ਨਿੰਦਕ ਘੰਡਾ ਰਾਮ ॥ O mon âme, en suivant les enseignements de Guru, on s'aperçoit de la présence de Dieu à l'intérieur; ensuite tous les calomniateurs et les fauteurs de troubles ne peuvent pas lui causer du tort.
ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਧੁਰਿ ਮਸਤਕਿ ਹਰਿ ਲਿਖਿ ਛਡਾ ਰਾਮ ॥੪॥੫॥ O Nanak, seuls ceux médité sur Dieu Naam, dont le destin que Dieu avait donc écrit depuis le début. ||4||5||
ਬਿਹਾਗੜਾ ਮਹਲਾ ੪ ॥ Raag Bihagra, Quatrième Guru:
ਸਭਿ ਜੀਅ ਤੇਰੇ ਤੂੰ ਵਰਤਦਾ ਮੇਰੇ ਹਰਿ ਪ੍ਰਭ ਤੂੰ ਜਾਣਹਿ ਜੋ ਜੀਇ ਕਮਾਈਐ ਰਾਮ ॥ Toutes les créatures sont les vôtres, Vous imprégner de tout, mon cher Dieu, Vous savez tout ce qui passe à travers tous les esprits à chaque instant.
ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ ਜਿੰਦੁੜੀਏ ਸਭ ਵੇਖੈ ਮਨਿ ਮੁਕਰਾਈਐ ਰਾਮ ॥ À la fois à l'intérieur et à l'extérieur, Dieu imprègne en nous, Ô ma chère âme; Il voit tout ce qui se passe, mais nous avons encore nier devant Lui.
ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੁੜੀਏ ਸਭ ਬਿਰਥੀ ਘਾਲ ਗਵਾਈਐ ਰਾਮ ॥ O " ma chère âme, Dieu semble loin des vaniteux, donc tous leurs efforts vont à la poubelle.
ਜਨ ਨਾਨਕ ਗੁਰਮੁਖਿ ਧਿਆਇਆ ਮੇਰੀ ਜਿੰਦੁੜੀਏ ਹਰਿ ਹਾਜਰੁ ਨਦਰੀ ਆਈਐ ਰਾਮ ॥੧॥ O Nanak, ceux qui méditent sur Dieu sous les enseignements de Guru, pour eux, Dieu est toujours présent dans tous les. ||1||
ਸੇ ਭਗਤ ਸੇ ਸੇਵਕ ਮੇਰੀ ਜਿੰਦੁੜੀਏ ਜੋ ਪ੍ਰਭ ਮੇਰੇ ਮਨਿ ਭਾਣੇ ਰਾਮ ॥ Ils sont les vrais dévots et les vrais serviteurs de Dieu, Ô ma chère âme, qui sont agréables à Dieu.
ਸੇ ਹਰਿ ਦਰਗਹ ਪੈਨਾਇਆ ਮੇਰੀ ਜਿੰਦੁੜੀਏ ਅਹਿਨਿਸਿ ਸਾਚਿ ਸਮਾਣੇ ਰਾਮ ॥ Ils sont l'honneur de la présence de Dieu, O mon âme, ils restent toujours absorbés dans le Vrai.
ਤਿਨ ਕੈ ਸੰਗਿ ਮਲੁ ਉਤਰੈ ਮੇਰੀ ਜਿੰਦੁੜੀਏ ਰੰਗਿ ਰਾਤੇ ਨਦਰਿ ਨੀਸਾਣੇ ਰਾਮ ॥ En leur compagnie, l'esprit de la saleté des vices est emporté parce qu'ils sont toujours imprégnés de l'amour de Dieu et qui ont été marqués avec le timbre de Sa grâce.
ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੁੜੀਏ ਮਿਲਿ ਸਾਧੂ ਸੰਗਿ ਅਘਾਣੇ ਰਾਮ ॥੨॥ Nanak offre cette prière devant Dieu, que la rencontre avec Guru, je reste apaisé des désirs mondains. ||2||
ਹੇ ਰਸਨਾ ਜਪਿ ਗੋਬਿੰਦੋ ਮੇਰੀ ਜਿੰਦੁੜੀਏ ਜਪਿ ਹਰਿ ਹਰਿ ਤ੍ਰਿਸਨਾ ਜਾਏ ਰਾਮ ॥ Ô ma langue, l’adoration du Maître de l'univers, Dieu, parce qu'en l'adorant nos désirs de richesses de ce monde de s'en aller.
ਜਿਸੁ ਦਇਆ ਕਰੇ ਮੇਰਾ ਪਾਰਬ੍ਰਹਮੁ ਮੇਰੀ ਜਿੰਦੁੜੀਏ ਤਿਸੁ ਮਨਿ ਨਾਮੁ ਵਸਾਏ ਰਾਮ ॥ O mon âme; Dieu consacre Son Nom dans la tête de cette personne à qui Il montre Sa miséricorde.
ਜਿਸੁ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੁੜੀਏ ਸੋ ਹਰਿ ਧਨੁ ਨਿਧਿ ਪਾਏ ਰਾਮ ॥ Celui qui répond à Parfaite Vrai Guru, O mon âme, obtient le trésor du nom de Dieu.
ਵਡਭਾਗੀ ਸੰਗਤਿ ਮਿਲੈ ਮੇਰੀ ਜਿੰਦੁੜੀਏ ਨਾਨਕ ਹਰਿ ਗੁਣ ਗਾਏ ਰਾਮ ॥੩॥ O Nanak, par une grande fortune, on rejoint la compagnie de la Sainte et chante la glorieuse louange de Dieu. ||3||
ਥਾਨ ਥਨੰਤਰਿ ਰਵਿ ਰਹਿਆ ਮੇਰੀ ਜਿੰਦੁੜੀਏ ਪਾਰਬ੍ਰਹਮੁ ਪ੍ਰਭੁ ਦਾਤਾ ਰਾਮ ॥ O mon âme, Dieu Suprême, le grand donneur, est omniprésente dans tous les lieux et interstices.
ਤਾ ਕਾ ਅੰਤੁ ਨ ਪਾਈਐ ਮੇਰੀ ਜਿੰਦੁੜੀਏ ਪੂਰਨ ਪੁਰਖੁ ਬਿਧਾਤਾ ਰਾਮ ॥ O mon âme, Ses limites ne peut être trouvé; Il est le Parfait Architecte du Destin.
ਸਰਬ ਜੀਆ ਪ੍ਰਤਿਪਾਲਦਾ ਮੇਰੀ ਜਿੰਦੁੜੀਏ ਜਿਉ ਬਾਲਕ ਪਿਤ ਮਾਤਾ ਰਾਮ ॥ Il conserve tous les êtres, Ô mon âme, que la mère et le père chérissent leurs enfants.
ਸਹਸ ਸਿਆਣਪ ਨਹ ਮਿਲੈ ਮੇਰੀ ਜਿੰਦੁੜੀਏ ਜਨ ਨਾਨਕ ਗੁਰਮੁਖਿ ਜਾਤਾ ਰਾਮ ॥੪॥੬॥ ਛਕਾ ੧ ॥ O " ma chère âme, Dieu ne peut pas être réalisé par tout intelligent ou sage efforts, c'est à travers les enseignements de Guru que l'on arrive à réaliser Lui, dit Nanak. ||4||6|| Chhakaa 1
ਬਿਹਾਗੜਾ ਮਹਲਾ ੫ ਛੰਤ ਘਰੁ ੧॥ Raag Bihagra, Cinquième Guru, Chhant, Premier Temps:
ੴ ਸਤਿਗੁਰ ਪ੍ਰਸਾਦਿ ॥ Un seul Dieu éternel, réalisé par la grâce de vrai Guru:
ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ ਰਾਮ ॥ O mon cher, j'ai vu une grande merveille de Dieu que tout ce qu'il fait est juste et équitable.
ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ ਆਵਣੁ ਜਾਣੁ ਸਬਾਏ ਰਾਮ ॥ O mon cher, Dieu a fait ce monde comme Son arène dans laquelle il a attribué à tout le monde du temps de la naissance et de mort.


© 2017 SGGS ONLINE
error: Content is protected !!
Scroll to Top