Guru Granth Sahib Translation Project

guru granth sahib french page-316

Page 316

ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥ Dieu a montré le péché intérieur de l'ascète en révélant les panchas.
ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥ Le Juste Juge a ordonné le Messager de la Mort pour le prendre et le mettre avec le pire du pire des assassins.
ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ॥ Même là, personne ne parle à cette ascétique, car il est maudit par le vrai Guru.
ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥ Nanak parle et révèle ce qu'il a pris la place de Dieu de la cour.
ਸੋ ਬੂਝੈ ਜੁ ਦਯਿ ਸਵਾਰਿਆ ॥੧॥ Que la seule personne le comprend, que Dieu a orné avec cet intellect. ||1||
ਮਃ ੪ ॥ Salok, FourthGuru:
ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥ Les adeptes de Dieu méditent amoureusement sur Dieu, et chantent Ses louanges.
ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ ॥ Les adeptes de Dieu continuellement chantent les cantiques de Ses Louanges, le Nom de Dieu est celui qui accorde les bienfaits de la paix .
ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ ॥ Depuis toujours, Dieu donne à ses fidèles la gloire de Naam, qui se multiplie de jour en jour.
ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥ Dieu a sauvé l'honneur de Sa propre tradition en offrant à Ses fidèles la stabilité de l'esprit contre l'errance après Maya.
ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ ॥ Dieu demande aux calomniateurs de leurs comptes, et il les punit sévèrement.
ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ ॥ Comme les calomniateurs pense d'agir dans leur esprit, même est la punition qu'ils obtiennent.
ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥ Tout ce qui est fait derrière des portes closes, et un complot ourdi même en sous-sol, est exposé sûrement.
ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ ॥੨॥ Nanak est ravi de contempler la gloire de Dieu.||2||
ਪਉੜੀ ਮਃ ੫ ॥ Pauree, Cinquième Guru:
ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ ॥ Dieu Lui-même est le Protecteur de Ses fidèles; quel mal un pécheur peut-il faire pour eux?
ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ ॥ Les fous égoïstes cèdent à l'arrogance et à se consommer dans son poison.
ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ ॥ Tout comme la maturité de la récolte doit être récolté bientôt, de même que leurs jours sont comptés, et qu'ils doivent mourir bientôt.
ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ ॥ Tels sont leurs actes, ainsi sont-ils connus..
ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ ॥੩੦॥ Grand est le Maître de Nanak, qui est le Maître de tous.||30|
ਸਲੋਕ ਮਃ ੪ ॥ Salok, Quatrième Guru:
ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥ Les entêtés se sont égarés de leur racine (Dieu tout Puissant), à cause de leur cupidité et de l'ego.
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥ Leur quotidien passe dans la lutte, et ils ne réfléchissent pas à la parole de Guru.
ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥ Le Créateur a pris toute leur compréhension et de l'intelligence; et maintenant, tout ce qu'ils disent est mal.
ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਯ੍ਯਾਰੁ ॥ Ils ne sont jamais satisfaits de recevoir quelque chose, parce qu’au sein de eux est le desire pour Maya (richesses de ce monde) et l'immense obscurité de l'ignorance.
ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥੧॥ O Nanak, il est préférable de sortir de les entêtés, qui sont attachées et qui sont en amour avec Maya. ||1||
ਮਃ ੪ ॥ Salok, Quatrième Guru:
ਜਿਨਾ ਅੰਦਰਿ ਦੂਜਾ ਭਾਉ ਹੈ ਤਿਨ੍ਹ੍ਹਾ ਗੁਰਮੁਖਿ ਪ੍ਰੀਤਿ ਨ ਹੋਇ ॥ Ceux qui sont remplis de l'amour de la dualité, n'aiment pas le disciple de Guru.
ਓਹੁ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ ॥ Ils ne trouvent pas la paix, même en rêve, et errent dans les cycles de la naissance et de la mort.
ਕੂੜੁ ਕਮਾਵੈ ਕੂੜੁ ਉਚਰੈ ਕੂੜਿ ਲਗਿਆ ਕੂੜੁ ਹੋਇ ॥ Ces personnes pratiquent du mensonge, mensonge absolu, et d'être attaché à la fausseté, sont fausses.
ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ ॥ L'amour de Maya est tout à source de la souffrance, donc ils gardent des lamentations à propos de la souffrance et de périr dans la misère.
ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥ O Nanak, même si tout le monde souhaite, il ne peut y avoir d' union entre Maya et de l'amour pour Dieu.
ਜਿਨ ਕਉ ਪੋਤੈ ਪੁੰਨੁ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ ॥੨॥ Ils, dans le trésor de cœur est la vertu des bonnes actions du passé, reçoivent la vraie paix en suivant la parole de Guru.||2||
ਪਉੜੀ ਮਃ ੫ ॥ Pauree, Cinquième Guru:
ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ ॥ O Nanak, les Saints et les silencieux sages de penser et les quatre Védas proclamer,
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥ que tout ce que les adeptes de Dieu prononce, vient de passer.
ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ॥ Les adeptes deviennent connus dans le monde entier et tous les gens entendent de leur gloire.
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥ Les gens stupides, qui luttent avec les Saints, ne trouvent pa la paix.
ਓਇ ਲੋਚਨਿ ਓਨਾ ਗੁਣਾ ਨੋ ਓਇ ਅਹੰਕਾਰਿ ਸੜੰਦੇ ॥ Les calomniateurs souffrent dans leur ego, mais ont besoin maladif des vertus des adeptes.
ਓਇ ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ ॥ Que peuvent faire ces misérables calomniateurs? Leur mauvais destin était prévu.


© 2017 SGGS ONLINE
error: Content is protected !!
Scroll to Top