Guru Granth Sahib Translation Project

guru granth sahib french page-273

Page 273

ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ॥ Le nectar ambrosien pleut du regard de la personne consciente de Dieu.
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥ La personne consciente de Dieu est libre des enchevêtrements du monde.
ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥ Le mode de vie des divinement sages est d'une pureté sans tache et exempt de vices.
ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥ La sagesse spirituelle est la nourriture de la personne consciente de Dieu.
ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥੩॥ O' Nanak, la personne consciente de Dieu est absorbée dans la méditation de Dieu. ||3||
ਬ੍ਰਹਮ ਗਿਆਨੀ ਏਕ ਊਪਰਿ ਆਸ ॥ La personne consciente de Dieu centre ses espoirs sur l'Unique.
ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥ L'état spirituel élevé de la personne consciente de Dieu ne périt jamais.
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥ La personne consciente de Dieu est imprégnée d'humilité.
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥ La personne consciente de Dieu se réjouit toujours de faire du bien aux autres.
ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥ La personne consciente de Dieu n'a pas d'enchevêtrements mondains.
ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥ La personne consciente de Dieu tient son esprit vagabond sous contrôle.
ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥ Pour la personne consciente de Dieu, quoi qu'il arrive, tout est pour le bien.
ਬ੍ਰਹਮ ਗਿਆਨੀ ਸੁਫਲ ਫਲਾ ॥ De cette façon, la personne consciente de Dieu réussit et prospère dans tous les aspects de la vie.
ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥ Dans la compagnie de la personne consciente de Dieu, tous sont sauvés des vices.
ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥੪॥ O' Nanak, à travers la personne consciente de Dieu, le monde entier médite sur Dieu. ||4||
ਬ੍ਰਹਮ ਗਿਆਨੀ ਕੈ ਏਕੈ ਰੰਗ ॥ La personne consciente de Dieu est toujours imprégnée de l'amour de Dieu.
ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ ॥ Dieu habite toujours en compagnie de la personne consciente de Dieu.
ਬ੍ਰਹਮ ਗਿਆਨੀ ਕੈ ਨਾਮੁ ਆਧਾਰੁ ॥ Le nom de Dieu est la subsistance de la personne consciente de Dieu.
ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ ॥ Pour la personne consciente de Dieu, le Naam est sa famille.
ਬ੍ਰਹਮ ਗਿਆਨੀ ਸਦਾ ਸਦ ਜਾਗਤ ॥ La personne consciente de Dieu reste toujours vigilante face aux effets des vices.
ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥ La personne consciente de Dieu renonce à sa pensée égoïste.
ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥ Dieu, la source de la félicité suprême, réside dans l'esprit de la personne consciente de Dieu.
ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ ॥ Il y a une félicité éternelle dans le cœur de la personne consciente de Dieu.
ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥ La personne consciente de Dieu réside dans une paix et un équilibre intuitifs.
ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥੫॥ O' Nanak, l'état spirituel suprême de la personne consciente de Dieu ne périt jamais.||5|||.
ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ॥ La personne consciente de Dieu connaît Dieu.
ਬ੍ਰਹਮ ਗਿਆਨੀ ਏਕ ਸੰਗਿ ਹੇਤਾ ॥ La personne consciente de Dieu est amoureuse de l'Unique seul.
ਬ੍ਰਹਮ ਗਿਆਨੀ ਕੈ ਹੋਇ ਅਚਿੰਤ ॥ La personne consciente de Dieu est libre de tout souci.
ਬ੍ਰਹਮ ਗਿਆਨੀ ਕਾ ਨਿਰਮਲ ਮੰਤ ॥ Purs sont les enseignements de la personne consciente de Dieu.
ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥ La personne consciente de Dieu est rendue telle par Dieu lui-même.
ਬ੍ਰਹਮ ਗਿਆਨੀ ਕਾ ਬਡ ਪਰਤਾਪ ॥ Grande est la gloire de la personne consciente de Dieu.
ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥ Avec une grande chance, on est béni par la vue de la personne consciente de Dieu.
ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ ॥ Consacrons-nous à la personne consciente de Dieu.
ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥ Consacrons-nous à la personne consciente de Dieu.
ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥ O' Nanak, la personne consciente de Dieu est la manifestation de Dieu Lui-même. ||6||
ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ॥ Les vertus de la personne consciente de Dieu sont inestimables.
ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥ Toutes les vertus possibles existent dans la personne consciente de Dieu.
ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ॥ Qui peut connaître le mystère de la vie vertueuse de la personne consciente de Dieu ?
ਬ੍ਰਹਮ ਗਿਆਨੀ ਕਉ ਸਦਾ ਅਦੇਸੁ ॥ Inclinez-vous toujours avec respect devant la personne consciente de Dieu.
ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖ੍ਯ੍ਯਰੁ ॥ On ne peut même pas décrire une partie de la gloire de la personne consciente de Dieu.
ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥ La personne consciente de Dieu est adorée par tous.
ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥ Qui peut décrire l'étendue des vertus de la personne consciente de Dieu ?
ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥ Seule une personne consciente de Dieu connaît l'état d'esprit élevé d'une personne consciente de Dieu.
ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥ Illimitées sont les vertus de la personne consciente de Dieu.
ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥੭॥ O' Nanak, incline-toi toujours avec révérence devant la personne consciente de Dieu. ||7||
ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ La personne consciente de Dieu est le Créateur de toute la création.
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ La personne consciente de Dieu vit pour toujours, et ne meurt pas.
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ La personne consciente de Dieu est le dispensateur de la voie pour atteindre l'état spirituel suprême et la libération de l'âme.
ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥ La personne consciente de Dieu est l'Être suprême parfait, qui orchestre tout.
ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥ La personne consciente de Dieu est le protecteur de ceux qui ne sont pas protégés.
ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥ La personne consciente de Dieu tend sa main secourable à tous.
ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥ L'univers entier appartient à la personne consciente de Dieu.


© 2017 SGGS ONLINE
error: Content is protected !!
Scroll to Top