Guru Granth Sahib Translation Project

guru granth sahib french page-11

Page 11

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥ O' Dieu, vous seul pénètre dans tous les cœurs, et vous vous manifestez toujours partout.
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ Certains sont des donneurs, d'autres des mendiants. Tout ceci est Votre jeu merveilleux.
ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ Vous êtes vous-même le Donneur, et vous êtes vous-même le Jouisseur (consommateur). Je ne connais rien d'autre que vous.
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥ Vous êtes le Dieu suprême, sans limites et infini. Quelles sont Vos vertus dont je peux parler et que je peux décrire ?
ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥੨॥ Nanak dédie sa vie à ceux qui se souviennent toujours de vous avec une dévotion affectueuse.
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥ O' Dieu, ceux qui se souviennent toujours de vous avec amour et dévotion, vivent leur vie en paix.
ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥ Ceux qui se sont souvenus de Dieu avec amour et dévotion, pour toujours ils sont libérés des liens des richesses et des pouvoirs mondains et de la peur de la mort.
ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥ Ceux qui méditent toujours sur Dieu sans peur, avec amour et dévotion, toutes leurs craintes sont dissipées.
ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥ Ceux qui se souviennent toujours de Dieu avec une dévotion aimante, finissent par se fondre en lui.
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨੁ ਨਾਨਕੁ ਤਿਨ ਬਲਿ ਜਾਸੀ ॥੩॥ Vraiment bénis et chanceux sont ceux qui se sont souvenus de Dieu avec amour et dévotion. Nanak leur dédie sa vie.
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥ O' Dieu, les trésors infinis de votre méditation débordent.
ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥ D'innombrables adeptes chantent Vos louanges de diverses manières innombrables.
ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥ D'innombrables personnes vous vénèrent, récitent Votre Nom avec une dévotion aimante et pratiquent des pénitences (pour vous réaliser).
ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥ Vos innombrables adeptes lisent de nombreux smritis et shastras (livres saints hindous), et accomplissent les six rites religieux et les autres rituels décrits dans ces livres.
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥ O' Nanak, seuls les adeptes sont vraiment vertueux, qui plaisent à mon Maître.
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥ O' Dieu, vous êtes l'être suprême primitif, omniprésent, créateur illimité de l'univers. Personne n'est aussi grand que vous.
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥ Âge après âge, vous êtes toujours les mêmes. Vous êtes le Créateur impérissable.
ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥ Tout se passe selon votre volonté. Vous-même accomplissez tout ce qui se passe.
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ Vous avez vous-même créé l'univers entier, et après l'avoir façonné, vous le détruisez tout entier.
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੧॥ Le serviteur Nanak chante les louanges glorieuses du Cher Créateur, le Connaisseur de tout.
ਆਸਾ ਮਹਲਾ ੪ ॥ Raag Aasaa, par le Quatrième Guru
ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥ Ô Dieu, Vous êtes le vrai Créateur, et mon Maître.
ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥ Il n'arrive que ce qui vous plaît, et je reçois ce que vous m'accordez.
ਸਭ ਤੇਰੀ ਤੂੰ ਸਭਨੀ ਧਿਆਇਆ ॥ O' Dieu, l'univers entier est votre création, et tous méditent sur vous avec une dévotion amoureuse.
ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥ Celui sur qui vous devenez miséricordieux réalise votre précieux naam.
ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥ Celui qui a suivi les enseignements de Guru a expérimenté la félicité de votre Nom, et celui qui a suivi son mental égoïste a perdu cette précieuse expérience.
ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥ Ô Dieu, Vous séparez vous-même les volontaires de vous-même. Vous-même unissez les adeptes de guru avec Vous.
ਤੂੰ ਦਰੀਆਉ ਸਭ ਤੁਝ ਹੀ ਮਾਹਿ ॥ O' Dieu, Vous êtes le fleuve de la vie et toutes les créatures ne sont que des vagues dans ce fleuve.
ਤੁਝ ਬਿਨੁ ਦੂਜਾ ਕੋਈ ਨਾਹਿ ॥ Il n'y a personne en dehors de Vous.
ਜੀਅ ਜੰਤ ਸਭਿ ਤੇਰਾ ਖੇਲੁ ॥ Tous les êtres vivants font partie de Votre merveilleux jeu de la vie.
ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥ La séparation ou l'union avec Dieu est prédestinée. Certains restent séparés de vous, tandis que d'autres se réunissent avec vous, selon leur destin et votre volonté.
ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥ Celui que vous inspirez à comprendre, lui seul comprend la bonne façon de vivre.
ਹਰਿ ਗੁਣ ਸਦ ਹੀ ਆਖਿ ਵਖਾਣੈ ॥ Il chante toujours vos louanges et décrit vos vertus aux autres.
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥ Ceux qui se souviennent de vous avec une dévotion aimante ont obtenu la paix et le confort.
ਸਹਜੇ ਹੀ ਹਰਿ ਨਾਮਿ ਸਮਾਇਆ ॥੩॥ Intuitivement, il se fond dans le nom de Dieu.


© 2017 SGGS ONLINE
error: Content is protected !!
Scroll to Top